Nojoto: Largest Storytelling Platform

ਕੇ ਹੋਰਾਂ ਦੇ ਨਾਲ ਹਸਦੀ ਦੀ ਏ ਓ , ਮੇਰਾ ਰੋਣਾ ਓਨੂੰ ਪਸੰਦ

ਕੇ ਹੋਰਾਂ ਦੇ ਨਾਲ ਹਸਦੀ ਦੀ ਏ ਓ , ਮੇਰਾ ਰੋਣਾ ਓਨੂੰ ਪਸੰਦ ਨਾ।
ਰੱਬ ਕੇਂਦਾ ਹੋਰ ਕੁੱਝ ਵੀ ਮੰਗਲਾ , ਪਰ ਓਨੂੰ ਮੇਰੇ ਕੋਲੋਂ ਮਂਗ ਨਾ। 
ਮੈਂ ਕਿਹਾ ਰੱਬ ਨੂੰ ਜ਼ਰਾ ਸਮਾਂ ਰੂਕਾਦੇ, ਏਨੂੰ ਕੈ ਆਗੈ ਨੂੰ ਣੰਗ ਨਾ।
ਰੱਬ ਮੇਰੀ ਸੁਣ ਫੇਰ ਕੈਨ ਲੱਗਾ,ਬੰਦਾ ਸਬ ਕੁੱਛ ਨਾ ਕਦੇ ਜਿੱਤਦਾ ਏ। 
ਮੈਂ ਤੈਨੂੰ ਲਿੱਖਣ ਤੋਂ ਪੈਲਾਂ ਹੀ,ਓਨੂੰ ਹੋਰ ਕਿੱਸੇ ਲਈ ਲਿਖਤਾ ਏ।
ਕੈਂਦਾ ਔ ਅਗਲੇ ਜਨਮ ਚ ਤੇਰੀ ਹੋਜੂ ,ਏ ਮੈਂ ਤੇਰੇ ਨਾਂ ਵਾਦਾ ਕਰਦਾl
ਕੇ ਇਸ ਵਰੀ ਮੇਰੀ ਗਲਤੀ ਤੇ ਤੂੰ , ਮੇਰਾ ਯਾਰ ਬਣਕੇ ਪਾਦੇ ਪਰਦਾl
ਮੈਂ ਵੀ ਅਗੋਂ ਕੈ ਦਿੱਤਾ ਫੇਰ, ਕੇ ਤੈਨੂੰ ਹੋਰ ਕੁੱਝ ਵੀ ਮੈ ਕੈਣਾ ਨਈ।
ਮੈਨੂੰ ਤੂੰ ਅਪਣੇ ਕੋਲ ਬੂਲਾ ਲੈ ,ਬੱਸ  ਹੁਣ  ਮੈ ਇੱਥੇ ਰੇਣਾ ਨਈ।
ਮੈਂ ਓਨੂੰ ਦੁਨੀਆਂ ਮੰਨਿਆ ਸੀ, ਪਰ ਹੁਣ ਦੁਨੀਆ ਤੋਂ ਜੂਝ ਲੇਂਣਾ ਨਈ।
ਐਨੇ ਵਿਚ ਰੱਬ ਦਾ ਜਵਾਬ ਆਇਆ, ਜੋ ਸੁਣਕੇ ਮਨੁ ਸਵਾਦ ਆਇਆ।
ਕੈਂਦਾ ਤੈਨੂੰ  ਚੇਤੇ ਆ ਓਹ ਈਦ ,  ਮੈ ਕਿਆ ਹਾਂ ਯਾਦ ਆਇਆ।
ਕੈਂਦਾ ਹਾਂ ਬਸ ਤੈਨੂੰ ਓਸੇ ਵੇਲੇ , ਮੇਰੇ ਕੋਲੋ ਹੋਰ ਕਿਸੇ ਨੇ ਮੰਗਿਆ ਸੀ।
ਓਦੀ ਦੁਆ  ਚ ਇਨੀ ਤਾਕਤ ਸੀ , ਕਿ ਮੈਨੂੰ ਵੀ ਫੇਰ ਚੁੱਕਣਾ ਪੀਆ।
ਮੈਨੂੰ ਤੇਰਾ ਨਾਂ ਸੀ Sharry ਓਦੀ ਕਿਸਮਤ ਵਿੱਚ ਲਿਖਣਾ ਪੀਆ।

©sharry Shayar ਰੱਬ na ਗੱਲ 
#punjabishayari #Punjabi #Love #for #Trending #explorepage #short #jaani #likhari 

#hills