Nojoto: Largest Storytelling Platform

ਕੀ ਆਖਾਂ ਤੇਰੇ ਚਿਹਰੇ ਬਾਰੇ, ਇਹ ਯਾਦ ਕਰਾਵੇ ਅੰਬਰ ਦੇ ਤਾਰ

ਕੀ ਆਖਾਂ ਤੇਰੇ ਚਿਹਰੇ ਬਾਰੇ, 
ਇਹ ਯਾਦ ਕਰਾਵੇ ਅੰਬਰ ਦੇ ਤਾਰੇ, 
ਕੁੜੇ ਜੋ ਤੂੰ ਹੁਣ ਪੜ ਰਹੀ ਹੈਂ, 
ਇਹ ਤਾਰੀਫ ਏ ਤੇਰੇ ਹੁਸਨ ਬਾਰੇ। 
ਜਵਾਬ ਦੇਈ ਜੇ ਕੋਈ ਕਮੀ ਲੱਗੀ, 
ਸ਼ਾਇਦ ਹੋਰ ਕਰਾ ਦਿਏ ਵਾਰੇ ਨਿਆਰੇ।

©ਕਰਨ  ਸਿੱਧੂ #relaxation
ਕੀ ਆਖਾਂ ਤੇਰੇ ਚਿਹਰੇ ਬਾਰੇ, 
ਇਹ ਯਾਦ ਕਰਾਵੇ ਅੰਬਰ ਦੇ ਤਾਰੇ, 
ਕੁੜੇ ਜੋ ਤੂੰ ਹੁਣ ਪੜ ਰਹੀ ਹੈਂ, 
ਇਹ ਤਾਰੀਫ ਏ ਤੇਰੇ ਹੁਸਨ ਬਾਰੇ। 
ਜਵਾਬ ਦੇਈ ਜੇ ਕੋਈ ਕਮੀ ਲੱਗੀ, 
ਸ਼ਾਇਦ ਹੋਰ ਕਰਾ ਦਿਏ ਵਾਰੇ ਨਿਆਰੇ।

©ਕਰਨ  ਸਿੱਧੂ #relaxation