Nojoto: Largest Storytelling Platform

ਓਹਨੇ ਹੀ ਕਰਤਾ ਧੋਖਾ ਜਿਹੜਾ ਦਿਲ ਦੇ ਕਰੀਬੀ ਸੀ ਦਿਲ ਤਾਂ ਅਮ

ਓਹਨੇ ਹੀ ਕਰਤਾ ਧੋਖਾ
ਜਿਹੜਾ ਦਿਲ ਦੇ ਕਰੀਬੀ ਸੀ
ਦਿਲ ਤਾਂ ਅਮੀਰ ਸੀ ਮੇਰਾ 
ਮੰਨਿਆ ਉਂਝ ਗਰੀਬੀ ਸੀ
ਤੂੰ ਆਪ ਹੀ ਵਿਖਾ ਕੇ ਸੁਪਨੇ
ਸੱਚੀ ਤੋੜ ਤੇ ਸਾਰੇ
ਚੇਤੇ ਕਰਕੇ ਰੋਂਦਾ ਤੈਨੂੰ
ਕੱਲਾ ਬਹਿ ਕੇ ਚੁਬਾਰੇ 
ਪਹਿਲਾ ਰੋਟੀ ਟਾਈਮ ਤੇ ਖਾ ਲੈਂਦਾ ਸੀ
ਹੁਣ ਕੋਈ ਰੋਟੀ ਦਾ ਟਾਈਮ ਨੀ
ਜਿਹੜਾ ਹਾਲ ਪੁੱਛੇ ਤੇ ਕਹਿੰਦਾ ਸੀ ਮੈ ਕੈਮ ਆ 
ਪਰ ਅੱਜ ਉਹ ਕੈਮ ਨੀ 💔🥺💯

©ਗਾਗੇ ਆਲਾ
  #Likho #nojota #viral #lifefacts