ਕਈ ਵਾਰ ਸਭ ਕੁੱਝ ਭੁੱਲ ਜਾਂਦਾ ਹਾਂ ਬਸ ਇਕ ਫ਼ਿਕਰ ਹੁੰਦੀ ਹੈ ਖੁੱਭ ਜਾਂਦਾ ਹਾਂ ਉਸ ਫ਼ਿਕਰ ਚ ਅੰਦਰੋਂ ਅੰਦਰੀ ਕੁਝ ਖਾ ਰਿਹਾ ਹੁੰਦਾ ਹੈ ਘੁਣ ਵਾਂਗ ਪਰ ਤੈਨੂੰ ਪਤੈ ਇਸ ਵਿਚ ਸਭ ਤੋਂ ਹੈਰਾਨ ਕੇ ਦੇਣ ਵਾਲੀ ਗੱਲ ਇਹ ਹੈ ਕਿ ਮੈਨੂੰ ਉਸ ਫ਼ਿਕਰ ਦਾ ਕਾਰਨ ਵੀ ਪਤਾ ਨਹੀਂ ਹੁੰਦਾ ਝੱਲਾ✍️ ©jhalla #ਰਾਜ