Nojoto: Largest Storytelling Platform

ਸਾਡੀ ਨਾ ਕੋਈ ਪੇਸ਼ ਜਲੇ , ਅਸੀ ਜੀਉਣ ਲਈ ਨਿੱਤ ਮਰਦੇ ਹਾਂ ,

ਸਾਡੀ ਨਾ ਕੋਈ ਪੇਸ਼ ਜਲੇ ,
ਅਸੀ ਜੀਉਣ ਲਈ ਨਿੱਤ ਮਰਦੇ ਹਾਂ , 
ਸੌਖੀ ਹੋ ਜਾਵੇ ਜੂਨ ਸਾਡੀ ,
ਬਸ ਆਹੀ ਕੋਸ਼ਿਸ਼ ਕਰਦੇ ਹਾਂ

©Baddi Wala Jassi
  #commonman