Nojoto: Largest Storytelling Platform

ਜਮੀਰ ਵੀ ਵਿਕਾਉ ਤੇ ਇਨਸਾਨ ਵੀ ਵਿਕਾਉ ਆ.. ਮਾਨ ਵੀ ਵਿਕਾਉ ਤ

ਜਮੀਰ ਵੀ ਵਿਕਾਉ ਤੇ ਇਨਸਾਨ ਵੀ ਵਿਕਾਉ ਆ..
ਮਾਨ ਵੀ ਵਿਕਾਉ ਤੇ ਜਾਨ ਵੀ ਵਿਕਾਉ ਆ..

ਦਿੰਦੇ ਨੇ ਜ਼ੁਬਾਨ ਉਹ ਜ਼ੁਬਾਨ ਵੀ ਵਿਕਾਉ ਆ..
ਮਾਰਦੇ ਨੇ ਛਾਲਾਂ ਜਿਹੜੇ ਉਹ ਪਹਿਚਾਣ ਵੀ ਵਿਕਾਉ ਆ..

ਯਾਰ ਵੀ ਵਿਕਾਉ ਤੇ ਇਮਾਨ ਵੀ ਵਿਕਾਉ ਆ..k
ਆਪਣੇ ਵੀ ਵਿਕਾਉ ਤੇ ਜਹਾਨ ਵੀ ਵਿਕਾਉ ਆ..

              Insta-Soochguri✍️🦅 #karnaujla #song #motivated
ਜਮੀਰ ਵੀ ਵਿਕਾਉ ਤੇ ਇਨਸਾਨ ਵੀ ਵਿਕਾਉ ਆ..
ਮਾਨ ਵੀ ਵਿਕਾਉ ਤੇ ਜਾਨ ਵੀ ਵਿਕਾਉ ਆ..

ਦਿੰਦੇ ਨੇ ਜ਼ੁਬਾਨ ਉਹ ਜ਼ੁਬਾਨ ਵੀ ਵਿਕਾਉ ਆ..
ਮਾਰਦੇ ਨੇ ਛਾਲਾਂ ਜਿਹੜੇ ਉਹ ਪਹਿਚਾਣ ਵੀ ਵਿਕਾਉ ਆ..

ਯਾਰ ਵੀ ਵਿਕਾਉ ਤੇ ਇਮਾਨ ਵੀ ਵਿਕਾਉ ਆ..k
ਆਪਣੇ ਵੀ ਵਿਕਾਉ ਤੇ ਜਹਾਨ ਵੀ ਵਿਕਾਉ ਆ..

              Insta-Soochguri✍️🦅 #karnaujla #song #motivated