Nojoto: Largest Storytelling Platform

ਯਾਰੀ ਤੇਰੀ ਮੇਰੀ ਬਿੱਲੋ ਪੱਥਰ ਤੇ ਲੀਕ ਦਾ ਭੁੱਲਣਾ ਨੀ ਚੇਤ

ਯਾਰੀ ਤੇਰੀ ਮੇਰੀ ਬਿੱਲੋ ਪੱਥਰ ਤੇ ਲੀਕ ਦਾ 
ਭੁੱਲਣਾ ਨੀ ਚੇਤਾ ਮੈਨੂੰ ਅਗਸਤ ਚਾਰ ਤਰੀਕ ਦਾ 
ਟੁੱਟਗੇ ਨੇ ਵਾਦੇ ਸਾਰੇ ਵਿੱਚੇ ਰਿਹਾ ਮਿਲਣਾ 
ਪਾਲੀ ਦਾ  ਸੱਚਾ ਪਿਆਰ ਤੈਨੂੰ ਕਦੇ ਨਹੀ ਭੁੱਲਣਾ aug 4
ਯਾਰੀ ਤੇਰੀ ਮੇਰੀ ਬਿੱਲੋ ਪੱਥਰ ਤੇ ਲੀਕ ਦਾ 
ਭੁੱਲਣਾ ਨੀ ਚੇਤਾ ਮੈਨੂੰ ਅਗਸਤ ਚਾਰ ਤਰੀਕ ਦਾ 
ਟੁੱਟਗੇ ਨੇ ਵਾਦੇ ਸਾਰੇ ਵਿੱਚੇ ਰਿਹਾ ਮਿਲਣਾ 
ਪਾਲੀ ਦਾ  ਸੱਚਾ ਪਿਆਰ ਤੈਨੂੰ ਕਦੇ ਨਹੀ ਭੁੱਲਣਾ aug 4