Nojoto: Largest Storytelling Platform

"ਵਕਤਾਂ ਦੇ ਹਾਂ ਸਤਾਏ ਭੀੜਾਂ ਦੇ ਵਿਚੋਂ ਉਠਕੇ ਆਏ ਜ਼ਿੰਦਗੀ

"ਵਕਤਾਂ ਦੇ ਹਾਂ ਸਤਾਏ 
ਭੀੜਾਂ ਦੇ ਵਿਚੋਂ ਉਠਕੇ ਆਏ
ਜ਼ਿੰਦਗੀ ਦੇ ਮੁੱਰਝਾਏ ਫੁੱਲ ਹਾਂ

ਰਾਹ ਕੰਡਿਆਂ ਤੋ ਭੈੜੇ
ਅੱਜ ਹੱਸਦੇ ਨੇ ਜੇਹੜੇ
ਖੋਟੇ ਸਿੱਕੇ ਬੇ-ਮੁਲ ਹਾਂ

ਬੰਦ ਦਰਵਾਜ਼ੇ ਜਿਉਂ ਚੂ-ਚੂ ਕਰਦੇ
ਉਹਨਾਂ ਚੋ ਨਹੀਂ ਮੇਰੀ ਰਾਸ਼ੀ
ਪਰ ਦਿਲ ਦੇ ਬੋ-ਖੁਲ ਹਾਂ

©Singh Baljeet malwal #adventure Baljeet singh malwal
Gajraj Fouzdar 
Kalpesh Darbar 
SimranKumari 
Prakash Yadav 
Tekamji1432
"ਵਕਤਾਂ ਦੇ ਹਾਂ ਸਤਾਏ 
ਭੀੜਾਂ ਦੇ ਵਿਚੋਂ ਉਠਕੇ ਆਏ
ਜ਼ਿੰਦਗੀ ਦੇ ਮੁੱਰਝਾਏ ਫੁੱਲ ਹਾਂ

ਰਾਹ ਕੰਡਿਆਂ ਤੋ ਭੈੜੇ
ਅੱਜ ਹੱਸਦੇ ਨੇ ਜੇਹੜੇ
ਖੋਟੇ ਸਿੱਕੇ ਬੇ-ਮੁਲ ਹਾਂ

ਬੰਦ ਦਰਵਾਜ਼ੇ ਜਿਉਂ ਚੂ-ਚੂ ਕਰਦੇ
ਉਹਨਾਂ ਚੋ ਨਹੀਂ ਮੇਰੀ ਰਾਸ਼ੀ
ਪਰ ਦਿਲ ਦੇ ਬੋ-ਖੁਲ ਹਾਂ

©Singh Baljeet malwal #adventure Baljeet singh malwal
Gajraj Fouzdar 
Kalpesh Darbar 
SimranKumari 
Prakash Yadav 
Tekamji1432