Nojoto: Largest Storytelling Platform

ਮੈਂ !ਇਕੱਲਾ ਹਾਂ ... ਃ ਕੋਈ ਦੋਸਤ ਨਹੀਂ ਤੇਰੀ ? ਮੇ

ਮੈਂ !ਇਕੱਲਾ ਹਾਂ   ... 

ਃ ਕੋਈ ਦੋਸਤ ਨਹੀਂ ਤੇਰੀ ? 

ਮੇਰੀ! ਬਹੁਤ ਨੇ ..... 
ਪਰ ਮੈਂ ਦੋਸਤੀ ਦੇ ਰਿਸ਼ਤੇ ਨੂੰ .... 
ਮੁਹੱਬਤ ਵਿੱਚ ਬਦਲਣਾ ਸਹੀ ਨਈ ਸਮਝਦਾ। 

ਃ (ਇੱਕ ਤਾਂ ਤੇਰੀ ਸਹੀ ਸਮਝ ਨਹੀਂ ਲੱਗਦੀ) 
ਮਤਲਬ ਕੀ ਹੈ ਇਹਦਾ  ... 

ਮਤਲਬ ; ਇਹੀ ਤਾਂ ਹੈ :-
ਕਿ ਜੋ ਮੈਨੂੰ ਸਮਝ ਗਈ ... 

ਮੈਂ ਉਹਦੀ ਚੇਨ ... ਤੇ  ਚੈਨ਼ , ਚੁਰਾ ਲੈ ਜਾਵਾਂਗਾ ......

                    ✒ਅਰਮਾਨ ਮਾਨ

©Armaan Maan by Armaan maan

#friends #single #Chain
ਮੈਂ !ਇਕੱਲਾ ਹਾਂ   ... 

ਃ ਕੋਈ ਦੋਸਤ ਨਹੀਂ ਤੇਰੀ ? 

ਮੇਰੀ! ਬਹੁਤ ਨੇ ..... 
ਪਰ ਮੈਂ ਦੋਸਤੀ ਦੇ ਰਿਸ਼ਤੇ ਨੂੰ .... 
ਮੁਹੱਬਤ ਵਿੱਚ ਬਦਲਣਾ ਸਹੀ ਨਈ ਸਮਝਦਾ। 

ਃ (ਇੱਕ ਤਾਂ ਤੇਰੀ ਸਹੀ ਸਮਝ ਨਹੀਂ ਲੱਗਦੀ) 
ਮਤਲਬ ਕੀ ਹੈ ਇਹਦਾ  ... 

ਮਤਲਬ ; ਇਹੀ ਤਾਂ ਹੈ :-
ਕਿ ਜੋ ਮੈਨੂੰ ਸਮਝ ਗਈ ... 

ਮੈਂ ਉਹਦੀ ਚੇਨ ... ਤੇ  ਚੈਨ਼ , ਚੁਰਾ ਲੈ ਜਾਵਾਂਗਾ ......

                    ✒ਅਰਮਾਨ ਮਾਨ

©Armaan Maan by Armaan maan

#friends #single #Chain
armaandeepsinghm9554

Armaan Maan

New Creator