Nojoto: Largest Storytelling Platform

ਮਹਿਫ਼ਲਾ ਚ ਘੱਟ ਹੀ ਟਿਕਦਾ ਹਾਂ, ਮੈਂ ਆਪਣੇ ਹੀ ਖਿਲਾਫ਼ ਲਿ

ਮਹਿਫ਼ਲਾ ਚ ਘੱਟ ਹੀ ਟਿਕਦਾ ਹਾਂ,

ਮੈਂ ਆਪਣੇ ਹੀ ਖਿਲਾਫ਼ ਲਿਖਦਾ ਹਾਂ,

ਉਹ ਅਦਾਕਾਰ ਕਹਿ ਰਿਹਾ ਹੈ ਮੈਨੂੰ 

ਜਾਣਦੇ ਹੋਏ ਸਭ ਓਸੇ ਤੋਂ ਸਿਖਦਾ ਹਾਂ,

©ਨਿੰਦਰ #punjabisahit #shivkumarvatalvi #surjeetpatar #punjabishayari #gazal 

#Walk  S_N_H_ writes Anupriya Das Krishna Soni Aaradhana Anand Shayri.aman