Nojoto: Largest Storytelling Platform

Love quotes in hindi ਨਾ ਹੀ ਕੋਈ ਸਵਾਲ ਪੁਛੂ , ਨਾ ਹੀ

Love quotes in hindi 
ਨਾ ਹੀ ਕੋਈ ਸਵਾਲ ਪੁਛੂ ,
ਨਾ ਹੀ ਮੰਗੂ ਜਵਾਬ ਕੋਈ,
ਨਾ ਹੀ ਤੋਹਮਤ ਲਾਊਂਗਾ,
ਨਾ ਹੀ ਲਊ ਹਿਸਾਬ ਕੋਈ
ਬੇਫ਼ਿਕਰ ਤੂੰ ਹੋਕੇ ਆਈ,
ਮੈਂ ਬੇਝਿਝਕ ਅਪਣਾ ਲਾਊਂਗਾ,
ਜੇ ਓਹ ਛੱਡ ਦੇ ਤੂੰ ਮੁੜਕੇ ਆਜੀ,
ਮੈਂ ਹੱਸਕੇ ਸੀਨੇ ਲਾ ਲਾਊਂਗਾ। 

                                  Deep #punajabishayar #punjabi #punjabishayari #shayari #shayar #love
Love quotes in hindi 
ਨਾ ਹੀ ਕੋਈ ਸਵਾਲ ਪੁਛੂ ,
ਨਾ ਹੀ ਮੰਗੂ ਜਵਾਬ ਕੋਈ,
ਨਾ ਹੀ ਤੋਹਮਤ ਲਾਊਂਗਾ,
ਨਾ ਹੀ ਲਊ ਹਿਸਾਬ ਕੋਈ
ਬੇਫ਼ਿਕਰ ਤੂੰ ਹੋਕੇ ਆਈ,
ਮੈਂ ਬੇਝਿਝਕ ਅਪਣਾ ਲਾਊਂਗਾ,
ਜੇ ਓਹ ਛੱਡ ਦੇ ਤੂੰ ਮੁੜਕੇ ਆਜੀ,
ਮੈਂ ਹੱਸਕੇ ਸੀਨੇ ਲਾ ਲਾਊਂਗਾ। 

                                  Deep #punajabishayar #punjabi #punjabishayari #shayari #shayar #love
deepaulakh7140

Deep Aulakh

New Creator