Nojoto: Largest Storytelling Platform
deepaulakh7140
  • 53Stories
  • 69Followers
  • 409Love
    58Views

Deep Aulakh

Instagram I'd- @ishq_diya_gallan Follow me on Instagram for amazing sayari

  • Popular
  • Latest
  • Video
b14f1259ef5e064f37cedc1a9e1326c8

Deep Aulakh

Love quotes in hindi 
ਨਾ ਹੀ ਕੋਈ ਸਵਾਲ ਪੁਛੂ ,
ਨਾ ਹੀ ਮੰਗੂ ਜਵਾਬ ਕੋਈ,
ਨਾ ਹੀ ਤੋਹਮਤ ਲਾਊਂਗਾ,
ਨਾ ਹੀ ਲਊ ਹਿਸਾਬ ਕੋਈ
ਬੇਫ਼ਿਕਰ ਤੂੰ ਹੋਕੇ ਆਈ,
ਮੈਂ ਬੇਝਿਝਕ ਅਪਣਾ ਲਾਊਂਗਾ,
ਜੇ ਓਹ ਛੱਡ ਦੇ ਤੂੰ ਮੁੜਕੇ ਆਜੀ,
ਮੈਂ ਹੱਸਕੇ ਸੀਨੇ ਲਾ ਲਾਊਂਗਾ। 

                                  Deep #punajabishayar #punjabi #punjabishayari #shayari #shayar #love
b14f1259ef5e064f37cedc1a9e1326c8

Deep Aulakh

ਖ਼ਤ ਮਹਫ਼ਿਲ ਤਾਂ ਅੱਜ ਵੀ ਓੁਹੀ ਅਾ ਪਰ ਜਾਮ ਬਦਲਤੇ ਨੇ,
ਖੱਤ ਤਾਂ ਅੱਜ ਵੀ ਲਿਖਦੇ ਨੇ ਪਰ ਨਾਮ ਬਦਲਤੇ ਨੇ,
ਸਾਡੇ ਵੱਲ ਤਾਂ ਅੱਜ - ਕੱਲ ਦੁਖਾਂ ਵਾਲੇ ਆਉਂਦੇ ਨੇ,
ਪਿਆਰਾ ਵਾਲੇ ਤਾਂ ਲੱਗਦਾ ਓਹਨਾਂ ਪੈਗਾਮ ਬਦਲਤੇ ਨੇ।

                                                       Deep #ਖ਼ਤ #punajabishayar #punjabishayari #punjab #love
b14f1259ef5e064f37cedc1a9e1326c8

Deep Aulakh

इस इश्क़ ने इस क़दर मारा हमें,
की जीते जी हम फंदो पर है,
उसके बिना ये हाल है हमारा ,
की ख़ुद का जनाजा ख़ुद के कंधो पर है। 

                                           Deep #alone #dead #love #shayari
b14f1259ef5e064f37cedc1a9e1326c8

Deep Aulakh

ਐਦਾ ਦੇ ਰੱਬਾ ਪਾਪ ਕਰਾਕੇ ਤੈਨੂੰ ਕੀ ਮਿਲ਼ਦਾ,
ਕਿੳੁ ਕਿ ਮੈਂ ਸੁਣਿਆ ਤੇਰੀ ਮਰਜੀ ਬਿਨਾ ਪੱਤਾ ਵੀ ਨੀ ਹਿਲਦਾ। 

                                            Deep #RIPHUMANITY #god #elephant #humanity
b14f1259ef5e064f37cedc1a9e1326c8

Deep Aulakh

Jiski yaad mein rote huye na hum raato ko sote hai,
khushi se woh logo ke sath humbister hote hai. 

                                                    Deep #Night
b14f1259ef5e064f37cedc1a9e1326c8

Deep Aulakh

जिसकी याद में रोते होए ना हम रातो को सोते है,
ख़ुशी से वो लोगो के साथ हमबिस्तर होते है। 

                                           Deep #Night #alone #love #shayari #sadshayari #shayar #hindishayar #hindishayari #sad #brokenheart
b14f1259ef5e064f37cedc1a9e1326c8

Deep Aulakh

कोई मुझसे अच्छा है मिला उसे,
कर बैठी उससे प्यार है वो,
लोग कहते बेवफ़ा हो गई है,
हम कहते हुई समझदार है वो। 

                                 Deep #alone #लव
b14f1259ef5e064f37cedc1a9e1326c8

Deep Aulakh

ਜਿਵੇਂ ਮੈਨੂੰ ਕੱਲਾ ਛੱਡਿਆ,
ਤੇਰੇ ਵੀ ਕੋਈ ਕਰੀਬ ਨਾ ਹੋਵੇ,
ਤੂੰ ਤੜਫੇ ਜਾਯੋਂਦੇ ਜੀ, 
ਵੇ ਤੈਨੂੰ ਮੌਤ ਨਸੀਬ ਨਾ ਹੋਵੇ। 

                                   Deep #punjabishayari #punjabi #punabishayar #shayar #punjabilafz
b14f1259ef5e064f37cedc1a9e1326c8

Deep Aulakh

ਜਿੰਨੇ ਤੇਰੇ ਨਾਲ ਮਿਲਣ ਮੈਨੂੰ,
ਮੈਂ ਓਹਨੇ ਸਾਹ ਹੀ ਲੈਣੇ ਅਾ,
ਤੈਨੂੰ ਛੱਡਣ ਲਈ ਤਾਹ ਮੈਨੂੰ,
 ਸਾਹ ਵੀ ਛੱਡਣੇ ਪੈਣੇ ਅਾ। 

               Deep #Love  #punjabishayari #punjabi #shayaripunjabi #punjabishayar #couple #ishq #mahobbat
b14f1259ef5e064f37cedc1a9e1326c8

Deep Aulakh

ना लफ्जो पर यक़ीन रहा ना रिस्तो पे ऐतबार रहा,

ना तेरे संग वफा रही ना ही तेरे साथ प्यार रहा। 


                                             Deep #alone #trust
loader
Home
Explore
Events
Notification
Profile