Nojoto: Largest Storytelling Platform
gurpindersingh4152
  • 28Stories
  • 38Followers
  • 227Love
    1.1KViews

Shyar Laddi

Poet & Song Lyricist

  • Popular
  • Latest
  • Video
0056e51b2e40c7680077bca69e2af6e2

Shyar Laddi

ਉਰੇ ਦਿਲ ਲੋਕਾਂ ਦੇ ਕਾਲੇ ਨੇ
ਲੋਕ ਸੋਹਣੀਆਂ ਸਕਲਾ ਵਾਲੇ ਨੇ
ਦਿਮਾਗ ਤੋ ਕੰਮ ਲੈਂਦੇ
ਲੈਂਦੇ ਦਿਲ ਤੋ ਨਾ ਕਿਊ
ਮੈ ਏਨੇ ਜੋਗਾ ਨੀ ਸੀ
ਜਿਨਾ ਦਿੱਤਾ ਰੱਬਾ ਤੂੰ
ਚਾਹੇ ਮੂੰਹ ਨੀ ਸੋਹਣਾ ਦਿੱਤਾ
ਦਿੱਤਾ ਦਿਲ ਸਨੱਖਾ ਤੂੰ

©Shyar Laddi #Life
0056e51b2e40c7680077bca69e2af6e2

Shyar Laddi

ਹਾਏ ਹਾਸਾ ਓਦਾਂ ਸੋਹਣਾ ਚਨ ਤੋਂ
ਅਸੀਂ ਤਾਰਿਆਂ ਨੂੰ ਚਮਕਣੋਂ ਹਟਾਦੀਏ
ਚਨ ਵੀ Jealous Feel ਕਰਦਾ
ਲਾਡੀ ਕਾਲਾ ਟੀਕਾ ਮੱਥੇ ਉੱਤੇ ਲਾਦੀਏ
ਇਕ ਓਦੇ ਹਾਸੇ ਵਾਸਤੇ
ਅਸੀਂ ਖੁਦ ਨੂੰ ਜੋਕਰ ਬਣਾਦੀਏ
ਇਕ ਓਦੇ ਹਾਸੇ ਵਾਸਤੇ
ਅਸੀਂ ਖੁਦ ਨੂੰ ਜੋਕਰ ਬਣਾਦੀਏ

©Shyar Laddi For Her Happiness

#womensday2021
0056e51b2e40c7680077bca69e2af6e2

Shyar Laddi

ਨਾਚੀਸ ਕੀ ਲਿੱਖੇ ਤਾਰੀਫ਼ ਚ ਤੇਰੇ
ਤੇਰੇ ਇਸ਼ਕ ਚ ਚੀਸਾਂ ਮਿਲੀਆਂ ਨੇ
ਮੈ ਕੀ ਮੁੱਲ ਪਾਵਾਂ ਹੁਸਨ ਦਾ ਤੇਰੇ
ਤੇਰੇ ਹੁਸਨ ਦੀਆ ਫੀਸਾਂ ਵੜੀਆ ਨੇ
ਦੁਨੀਆਂ ਦੀ ਸਭਤੋਂ ਮਹਿੰਗੀ ਦੌਲਤ ਕੋਲ ਮੇਰੇ
ਜੋ ਮਾਂ ਦੀਆ ਅਸੀਸਾਂ ਮਿਲੀਆਂ ਨੇ
ਨਾਚੀਸ ਕੀ ਲਿੱਖੇ ਤਾਰੀਫ਼ ਚ ਤੇਰੇ
ਤੇਰੇ ਇਸ਼ਕ ਚ ਚੀਸਾਂ ਮਿਲੀਆਂ ਨੇ

©Shyar Laddi #sagarkinare
0056e51b2e40c7680077bca69e2af6e2

Shyar Laddi

ਮੈ ਦੇਖਲੇ ਦਿਲ ਬੜੇ ਲੋਕਾਂ ਦੇ
ਇਹ ਖ਼ੂਨ ਪੀਣੀਆਂ ਜੋਕਾਂ ਨੇ
ਇਹ ਚੂਸਕੇ ਖ਼ੂਨ ਛੱਡ ਦਿੰਦੀਆਂ
ਦੁੱਧ ਚੋਂ ਮੁੱਖੀ ਵਾਂਗੋ ਕੱਢ ਦਿੰਦੀਆਂ
ਇਹ ਵਸ ਪੈਂਦੀਆਂ ਬੋਕਾ ਦੇ
ਮੈ ਦੇਖਲੇ ਦਿਲ ਬੜੇ ਲੋਕਾਂ ਦੇ
ਇਹ ਖ਼ੂਨ ਪੀਣੀਆਂ ਜੋਕਾਂ ਨੇ

©Shyar Laddi selfish 

#lonely
0056e51b2e40c7680077bca69e2af6e2

Shyar Laddi

ਲੈ ਤੈਨੂੰ ਦਿਲ ਚੋ ਕੱਢਤਾ
ਹੁਣ ਨੀ ਮੈ ਯਾਦ ਕਰਦਾ
ਮਰਜੁਗਾ ਏਕੋ ਦਿਨ ਮੈ 
ਹੁਣ ਨੀ ਘੁਟ-ਘੁਟ ਮਰਦਾ
ਮੌਤ ਤਾਂ ਓਹੀ ਚੰਗੀ
ਮਿਲਜੇ ਜੋ ਮੂੰਹੋ ਮੰਗੀ
ਦੱਸ ਕਿਊ ਜਾਨੀ ਆ ਸੰਗੀ
ਲਾਡੀ ਕੋਲੋ ਕਾਹਦਾ ਪਰਦਾ
ਲੈ ਤੈਨੂੰ ਦਿਲ ਚੋ ਕੱਢਤਾ
ਹੁਣ ਨੀ ਮੈ ਯਾਦ ਕਰਦਾ
ਮਰਜੁਗਾ ਏਕੋ ਦਿਨ ਮੈ 
ਹੁਣ ਨੀ ਘੁਟ-ਘੁਟ ਮਰਦਾ

©Shyar Laddi ਹੁਣ ਨੀ ਘੁਟ-ਘੁਟ ਮਰਦਾ

#Dark  sraj midnight writer Roop Golan MONIKA SINGH Soniya Ghadi vandna mishta

ਹੁਣ ਨੀ ਘੁਟ-ਘੁਟ ਮਰਦਾ #Dark sraj midnight writer Roop Golan MONIKA SINGH Soniya Ghadi vandna mishta #ਸ਼ਾਇਰੀ

0056e51b2e40c7680077bca69e2af6e2

Shyar Laddi

ਉਠ ਕੇ ਸੂਬਾ ਤੋਂ ਤੇਰੀ ਦੇਖੀ ਜਾਵਾਂ ਤਸਵੀਰ ਨੀ
ਲਗਦੀ ਆ ਮੈਨੂੰ ਤੂੰ ਤਾਂ ਰੰਜੇ ਦੀ ਹੀਰ ਨੀ
ਕਦੇ-ਕਦੇ ਖੁਦ ਨੂੰ ਸੰਮਜਾ ਮੈ ਰੰਜਾ
ਫੇਰ ਚੇਤੇ ਆਓਂਦਾ ਮੇਰੀ ਏਨੀ ਤਕਦੀਰ ਨੀ
ਉਠ ਕੇ ਸੂਬਾ ਤੋਂ ਤੇਰੀ ਦੇਖੀ ਜਾਵਾਂ ਤਸਵੀਰ ਨੀ
ਉਠ ਕੇ ਸੂਬਾ ਤੋਂ ਤੇਰੀ ਦੇਖੀ ਜਾਵਾਂ ਤਸਵੀਰ ਨੀ

©Shyar Laddi ਹੀਰ

#morningcoffee
0056e51b2e40c7680077bca69e2af6e2

Shyar Laddi

ਹਾਏ ਹਾਸਾ ਓਦਾਂ ਸੋਹਣਾ ਚਨ ਤੋਂ
ਅਸੀਂ ਤਾਰਿਆਂ ਨੂੰ ਚਮਕਣੋਂ ਹਟਾਦੀਏ
ਚਨ ਵੀ Jealous Feel ਕਰਦਾ
ਲਾਡੀ ਕਾਲਾ ਟੀਕਾ ਮੱਥੇ ਉੱਤੇ ਲਾਦੀਏ
ਇਕ ਓਦੇ ਹਾਸੇ ਵਾਸਤੇ
ਅਸੀਂ ਖੁਦ ਨੂੰ ਜੋਕਰ ਬਣਾਦੀਏ
ਇਕ ਓਦੇ ਹਾਸੇ ਵਾਸਤੇ
ਅਸੀਂ ਖੁਦ ਨੂੰ ਜੋਕਰ ਬਣਾਦੀਏ

©Shyar Laddi for her smile

#Happiness
0056e51b2e40c7680077bca69e2af6e2

Shyar Laddi

words
0056e51b2e40c7680077bca69e2af6e2

Shyar Laddi

Feelings
0056e51b2e40c7680077bca69e2af6e2

Shyar Laddi

ਅੱਖ ਓਦੀ ਤਿਪ ਨਾ ਕੱਢੇ
ਅਸੀਂ ਨੈਣਾਂ ਚੋਂ ਸਮੂੰਦਰ ਵਹਾਦੀਏ
ਬੱਸ ਓਹ Smile ਤਾਂ ਕਰੇ
ਆਪਣੀ ਖੁਸ਼ੀਆਂ ਵੀ ਨਾਂ ਓਦੇ ਕਰਾਦੀਏ
ਇਕ ਓਦੇ ਹਾਸੇ ਵਾਸਤੇ
ਅਸੀਂ ਖੁਦ ਨੂੰ ਜੋਕਰ ਬਣਾਦੀਏ
ਇਕ ਓਦੇ ਹਾਸੇ ਵਾਸਤੇ
ਅਸੀਂ ਖੁਦ ਨੂੰ ਜੋਕਰ ਬਣਾਦੀਏ

©Shyar Laddi joker

#WorldWaterDay
loader
Home
Explore
Events
Notification
Profile