Nojoto: Largest Storytelling Platform
puneetsinghlaly0745
  • 9Stories
  • 28Followers
  • 38Love
    6Views

Puneetsingh Laly

  • Popular
  • Latest
  • Video
028b32b92d3ed48546b5043bf9793594

Puneetsingh Laly

ਵਾਸ਼ਨਾ ਖਿੰਡੇ ਚੁਫੇਰੇ
ਖੋਲ੍ਹੇ ਜਦ ਕੇਸਾਂ ਨੂੰ

ਤੱਕ ਕੇ ਓਹਦੇ ਕੌਤਕ ਭੁੱਲਦੀ
ਬੰਦਗੀ ਦਰਵੇਸ਼ਾਂ ਨੂੰ
028b32b92d3ed48546b5043bf9793594

Puneetsingh Laly

ਸ਼ੀਸ਼ੇ ਉੱਤੇ ਧੂੜਾਂ ਜਮੀਆਂ
ਕੰਧਾਂ ਝਾੜੀ ਜਾਂਦੇ ਨੇ,
ਜਿਲਦਾਂ ਸਾਂਭ ਰਹੇ ਨੇ ਝੱਲੇ
ਵਰਕੇ ਪਾੜੀ ਜਾਂਦੇ ਨੇ,
ਓਨਾ ਦਾ ਵੀ ਤੂੰਹੀਓਂ ਰੱਬ ਏ
ਇਸਦਾ ਅੱਜ ਜਵਾਬ ਤਾਂ ਦੇ
ਈਦਾਂ ਵਾਲੇ ਦਿਨ ਵੀ ਜੇੜੇ
ਕਰਨ ਦਿਹਾੜੀ ਜਾਂਦੇ ਨੇ,,

028b32b92d3ed48546b5043bf9793594

Puneetsingh Laly

ਸ਼ੀਸ਼ੇ ਉੱਤੇ ਧੂੜਾਂ ਜਮੀਆਂ
ਕੰਧਾਂ ਝਾੜੀ ਜਾਂਦੇ ਨੇ,
ਜਿਲਦਾਂ ਸਾਂਭ ਰਹੇ ਨੇ ਝੱਲੇ
ਵਰਕੇ ਪਾੜੀ ਜਾਂਦੇ ਨੇ,
ਓਨਾ ਦਾ ਵੀ ਤੂੰਹੀਓਂ ਰੱਬ ਏ
ਇਸਦਾ ਅੱਜ ਜਵਾਬ ਤਾਂ ਦੇ
ਈਦਾਂ ਵਾਲੇ ਦਿਨ ਵੀ ਜੇੜੇ
ਕਰਨ ਦਿਹਾੜੀ ਜਾਂਦੇ ਨੇ,,

028b32b92d3ed48546b5043bf9793594

Puneetsingh Laly

ਨਾ ਅਸਰ ਹੋਇਆ ਕੋਈ ਰੂਹਾਂ ਤੇ
ਬੇਕਦਰਾਂ ਸਾਂਵੇ ਰੋਂਦੇ ਰਏ,,
ਅਸੀ ਚਾਨਣ ਵਰਗੇ ਲੋਕਾਂ ਦਾ
ਦਿਨ ਰਾਤ ਹਨੇਰਾ ਢੋਂਦੇ ਰਏ,,,,

028b32b92d3ed48546b5043bf9793594

Puneetsingh Laly

ਉਹ ਖਾਬਾਂ ਦੇ ਵਿਚ ਨਈ ਆਏ,
ਅਸੀ ਬੇਵਕਤੇ ਵੀ ਸੌਂਦੇ ਰਏ,
ਅਸੀ ਚਾਨਣ ਵਰਗੇ ਲੋਕਾਂ ਦਾ
ਦਿਨ ਰਾਤ ਹਨੇਰਾ ਢੋਂਦੇ ਰਏ,,, Jagadish Kumawat Subhan

Jagadish Kumawat Subhan

028b32b92d3ed48546b5043bf9793594

Puneetsingh Laly

ਓਹ ਖਾਬਾਂ ਦੇ ਵਿੱਚ ਆਏ ਨਈ
ਅਸੀ ਬੇਵਕਤੇ ਵੀ ਸੌਂਦੇਂ ਰਏ,,
ਅਸੀ ਚਾਨਣ ਵਰਗੇ ਲੋਕਾਂ ਦਾ
ਦਿਨ ਰਾਤ ਹਨੇਰਾ ਢੋਂਦੇ ਰਏ,

028b32b92d3ed48546b5043bf9793594

Puneetsingh Laly

Subhan

Subhan

028b32b92d3ed48546b5043bf9793594

Puneetsingh Laly

Jagadish Kumawat

Jagadish Kumawat #nojotovideo

028b32b92d3ed48546b5043bf9793594

Puneetsingh Laly

ਕਿਸੇ ਦੇ ਪਿੱਛੇ ਆਪਾ ਹਰਨ ਦੀ ਕੋਸ਼ਿਸ਼ ਨਾ ਕਰ ਵੇ 
ਬੇਰੰਗਾਂ ਵਿਚ ਰੰਗ ਭਰਨ ਦੀ ਕੋਸ਼ਿਸ਼ ਨਾ ਕਰ ਵੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile