Nojoto: Largest Storytelling Platform
harjindersingh8627
  • 7Stories
  • 53Followers
  • 61Love
    90Views

harjinder tilokewala

insta , harjinder tilokewala🙏🙏🙏✍ student,,.. punjabi litreature ll

  • Popular
  • Latest
  • Video
039d93197dea2dc3ce0b741505e2455c

harjinder tilokewala

ਝੁਮਕੇ ਪਾਏ ਕੰਨੀ  ਮੁੱਖ ਚੰਨ ਜਿਹਾ ਏ
ਪਰ ਚੰਨ ਵੀ ਕੀਕਣ ਆਖਾਂ, ਮਹਿਰਮ ਬੇਦਾਗ ਜਿਹਾ ਏ,

ਨਾਮ ਚ ਓਹਦੇ ਮਿਠਾਸ ਨਾਮ ਗੁਲਕੰਦ ਜਿਹਾ ਏ
ਜੀਕਣ ਮੈਂ ਆਖਾਂ ਕੰਡਿਆਂ ਵਿਚਕਾਰ ਫੁੱਲ ਗੁਲਾਬ ਜਿਆ ਏ

ਧੁੱਪ ਦੇ ਸਤਾਏ ਛਾਂ ਪਿਲਕਣ ਦੀ ਮੰਨਦੇ
ਅਸੀਂ ਪੱਕੇ ਨਮਾਜੀ ਤਾਂਹੀ ਖ਼ੁਦਾ ਓਹਨੂੰ ਮੰਨਦੇ ll




✍harjinder tilokewala #girl

5 Love

039d93197dea2dc3ce0b741505e2455c

harjinder tilokewala

ਕੋਈ ਤਾਰਾ ਟੁੱਟ ਗਿਆ ਏ
ਸਾਨੂੰ ਕੀ ਭਾਅ ਚੰਨ ਵੇ
ਤੂੰ ਜਿੱਥੇ ਜਾ ਕੇ ਜੁੜ ਗਿਆ ਏਂ।
   
harjinder tilokewala✍ #Star

5 Love

039d93197dea2dc3ce0b741505e2455c

harjinder tilokewala

ਬਫ਼ਾ ਕੋ ਹਮਨੇ ਇਸ ਕਦਰ ਨਿਭਾਇਆ 
ਏਕ ਸਖ਼ਸ ਕੇ ਲੀਏ ਪੂਰੇ ਜਮਾਨੇ ਕੋ ਠੁਕਰਾਇਆ 

ਚਾਹਤ ਕੀ ਦੁਨੀਆਂ ਮੇਂ ਹਮ ਇਸ ਕਦਰ ਖੋ ਗੁਏ♥️
ਮੁਜਰਿਮ ਬੋ ਥੇ ਇਲਜ਼ਾਮ ਹਮ ਅਪਣੇ ਸਿਰ ਲੇ ਗਏ ।




harjinder tilokewala✍ #alone

5 Love

039d93197dea2dc3ce0b741505e2455c

harjinder tilokewala

##nojoto #Punjabi #Hindi ##nojoto #Poetry

#nojoto Punjabi Hindi #nojoto Poetry

63 Views

039d93197dea2dc3ce0b741505e2455c

harjinder tilokewala

#tereliy  insta harjinder tilokewala

#tereliy insta harjinder tilokewala

81 Views

039d93197dea2dc3ce0b741505e2455c

harjinder tilokewala

ਛੱਡ ਦੇ ਫਿਕਰਾਂ ਬੀਜ ਲੈ ਹਾਸੇ,
ਜਿੰਦਗੀ ਹਸੀਨ ਬਣਜੁ।

ਉਤੋਂ ਉਤੋਂ ਰਹਿਣਾ ਏ ਖੁਸ਼ ,
ਚੇਹਰੇ ਪਿੱਛੇ ਲਕੋਈ ਬੈਠਾ ਗਮ

ਰੱਖ ਯਾਰਾਂ ਸਾਹਮਣੇ ਦਰਦ ਵੀ ਦਵਾ ਬਣ ਜਾਉ।

ਯਾਰਾਂ ਦੀ  ਗੱਲ ਏਵੇਂ ਦਿਲ ਤੇ ਨਾ ਲਾਈ ,
ਜਿਹਡਾ ਛੱਡ  ਕੇ ਜਾਂਦਾ ਦਿੱਲੋਂ ਤੂੰ ਵੀ ਭੁਲਾਈਂ।

ਜ਼ਿੰਦਗੀ ਦੋ ਦਿਨ ਦੀ ਮਾਨ ਲੈ ਰੰਗ, 
ਕਰਦੇ ਇਜ਼ਹਾਰ ਜਿਹਨੂੰ ਪਾਉਣਾ ਏ ਅੰਗ ਸੰਗ।

                                    harjinder_tilokewala✍ #UnderTheStars
039d93197dea2dc3ce0b741505e2455c

harjinder tilokewala

ਇਬਾਦਤ,ਯਾਰੀ ਲਈ ਕਿਸੇ ਖਾਸ ਦਿਨ ਦੀ ਲੋੜ ਨੀ ਹੁੰਦੀ,

ਤੇ

ਪਿਅਾਰ ਕਦੇ ਫੁੱਲਾਂ ਦਾ ਮੋਹਤਾਜ ਨੀ ਹੁੰਦਾ।।


                       harjinder tilokewala





Nojoto #Prayers

9 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile