Nojoto: Largest Storytelling Platform
nojotouser9108593847
  • 25Stories
  • 46Followers
  • 230Love
    22.2KViews

Love

  • Popular
  • Latest
  • Video
03a41c51bad0af87a502435365776e18

Love

ਕੌਣ ਰਾਤਾਂ ਨੂੰ ਤੈਨੂੰ ਫੋਨ ਕਰਦਾ 
ਉਹ ਕੌਣ ਆ ਸਾਨੂੰ ਹੈ ਪਤਾ ʼ
ਤੂੰ ਮੇਰੇ ਵਰਗੀ ਤਾਂ ਹੋ ਨਾ ਸਕੀ 
ਓਹਦੇ ਵਰਗੀ ਹੋਣ ਦੀ ਕਰਦੀ ਖਤਾਂ!
ਮੈਂ ਤਾਂ ਤੇਰੇ ਰੰਗ ਵੇਖ ਰਿਹਾ 
ਤੂੰ ਕੀ ਕਰਦੀ ਤੇਰੇ ਟੰਗ ਵੇਖ ਰਿਹਾ !

©Love #SAD
03a41c51bad0af87a502435365776e18

Love

ਮੈਨੂੰ ਦੱਸਦੀ ਮੈਂ ਉਹਦੇ ਨਾਲ ਗੱਲ ਨੀ ਕਰਦੀ
ਓਹਦੇ ਇੰਤਜ਼ਾਰ ਵਿੱਚ ਫਿਰ ਕਿਉ ਤੂੰ ਮਰਦੀ,
ਛੱਡ ਦੇਵੇ ਤੂੰ ਰੋਟੀ ਜਦ ਉਹਦਾ ਫੋਨ ਆ ਜਾਵੇ 
ਗੱਲ ਕਰਨ ਲਈ ਉਹਨਾ ਕਿਤੇ ਦੂਰ ਆ ਜਾਵੇ,
ਲਾਵੇ DP whatsapp ਤੇ ਉਹਦੀ ਉਹਦਾ ਪੇਜ ਬਣਾਇਆ ਤੂੰ
ਓਹਦੇ ਨਾ ਦਾ tattoo ਅਪਣੀ ਬਾਂਹ ਸੋਹਣਾ ਖੁਣਵਾਇਆ ਤੂੰ,
ਬੜੇ ਲਿਖੇ ਸੀ ਗੀਤ ਤੇਰੇ ਤੇ ਹੁਣ ਹੋਰ ਨਹੀਂ ਲਿਖਦਾ 
ਦਿਨ ਕੁੱਝ ਆ ਮੈਥੋਂ ਹੋਰ ਫਿਰ ਤੈਨੂੰ ਲਵਲੀ ਨਹੀਂ ਦਿਸਦਾ,
ਤੇਰਾ ਝੂਠ ਬੋਲਿਆ,ਧੋਖੇ,ਗਾਲ੍ਹਾਂ,ਸਭ ਲੈ ਕੇ ਜਾਵਾਂਗਾ 
ਹੁਣ ਖੁਸ਼ ਰਹੀ ਓਹਦੇ ਨਾਲ ਤੈਨੂੰ ਕਹਿ ਕੇ ਜਾਵਾਂਗਾ!

©Love ਧੋਖਾ 
#Nojoto #SAD #BreakUp

ਧੋਖਾ #SAD #BreakUp

03a41c51bad0af87a502435365776e18

Love

ਸ਼੍ਰੀ ਰਾਮ ਜੀ ਵੀ ਸੋਚਦੇ ਹੁਣੇ ਆ ਕੇ ਲੋਕਾਂ ਨੇ ਕੇਸਾਂ ਸੱਭਿਆਚਾਰ ਬਣਾ ਦਿੱਤਾ 
ਸ਼ਿਵ ਭਗਤ ਵੇਦ ਗਿਆਨੀ ਰਾਵਣ ਨੂੰ ਲੋਕਾਂ ਨੇ ਨਚਾਰ ਬਣਾ 
ਦਿੱਤਾ

©Love ਰਾਵਣ 

#NojotoRamleela

ਰਾਵਣ Ramleela #NojotoRamleela

03a41c51bad0af87a502435365776e18

Love

matlabi pyaar 

#tears #SAD #Love #lovejazz

matlabi pyaar #tears #SAD #Love #lovejazz

03a41c51bad0af87a502435365776e18

Love

ਤੂੰ ਘਰੋਂ ਤੁਰੀ ਏ,ਤੇ ਇੱਕ ਘਰ ਹੀ ਜਾਣਾ,ਦੇਖੀ ਜਾਂਦੀ ਜਾਂਦੀ ਰੋਣਾ ਨੀ, 
ਚਾਚਿਆਂ ਤਾਈਆ ਦੇਖ ਸਾਰੀਆਂ ਖੁਸ਼ ਨੇ,ਮੈਂ ਫਿਰ ਕਿਹਦਾ ਤੂੰ ਰੋਣਾ ਨੀ, 
ਤੇਰੇ ਵਾਂਗ ਮੈਨੂੰ ਨੇਹਾ ਭੈਣ,ਕਿਸੇ ਗੱਪੀ ਕਹਿ ਬੁਲਾਉਣਾ ਨੀ,
ਮੈਂ ਵੱਡਾ ਜਾ ਛੋਟਾ ਕੋਈ ਫਰਕ ਨੀ,ਤੂੰ ਚਾਹੇ ਸਾਰਿਆਂ ਤੋਂ ਬਾਅਦ ਰੱਖੀ 
ਇੱਕ ਤੇਰਾ ਗੱਪੀ ਵੀਰ ਲਵਲੀ ਵੀ ਆ,ਤੂੰ ਬਸ ਇਨਾਂ ਕ ਯਾਦ ਰੱਖੀ!

©Love sister 

#Journey #Nojoto

sister #Journey

03a41c51bad0af87a502435365776e18

Love

ਮੈਂ ਬੇਗੁਨਾਹ ਸੀ ਪਰ ਗੁਨਾਹਗਾਰ ਦੇ 
 ਹੱਕ ਵਿੱਚ ਮੈਂ ਤੇਰਾ ਪੱਖ ਦੇਖਿਆਂ,
ਉਸ ਦਿਨ ਪਿਆਰ ਤੋ ਨਫ਼ਰਤ ਹੋ ਗਈ 
ਜਿਸ ਦਿਨ ਉਹਦੇ ਹੱਥ ਵਿਚ ਫੜਿਆ ਮੈਂ ਤੇਰਾ ਹੱਥ ਦੇਖਿਆਂ!

©Love tera hath 

#Love #Nojoto #lovejazz

tera hath #Love #lovejazz

03a41c51bad0af87a502435365776e18

Love

ਤੂੰ ਹੀ ਬੋਲਦੀ ਸੀ move on ਤੇ ਤੂੰ ਹੀ ਕਰ ਲਿਆ,
ਦੇਖ ਲਵ ਦਾ ਜਿਗਰਾ ਜਿਸਨੇ ਏਹ ਵੀ ਜ਼ਰ ਲਿਆ!

©Love move on 
#Nojoto #moveon #lovejazz
03a41c51bad0af87a502435365776e18

Love

तुम सुंदर हो मैं तुमसे इसलिए मोहब्बत नहीं करता।                                     तुम मोहब्बत हो मेरी इसलिए सुंदर लगती हो!

©Love मोहब्बत!

#OneSeason #Nojoto

मोहब्बत! #OneSeason #शायरी

03a41c51bad0af87a502435365776e18

Love

ਉਹਦਾ ਤੇਰੇ ਲਈ ਪਿਆਰ,ਮੈਨੂੰ ਲੱਗਦਾ ਮੇਰੇ ਤੋ ਚੰਗਾ ਏ!
ਤੂੰ ਕਰਦੀ ਉਹਦਾ ਇੰਤਜ਼ਾਰ,ਮੈਨੂੰ ਲੱਗਦਾ ਮੇਰੇ ਤੋ ਚੰਗਾ ਏ!
ਮੇਰੇ ਘਰ ਨਾਲੋ ਉਹਦਾ ਘਰ ਚੰਗਾ,ਜਿੱਥੇ ਫੇਰਾ ਤੂੰ ਕਈ ਵਾਰ ਪਾਇਆ 
ਤੇਰੇ ਤੋਂ ਖੁਸ਼ ਉਹਦਾ ਪਰਿਵਾਰ,ਮੈਨੂੰ ਲੱਗਦਾ ਮੇਰੇ ਤੋ ਚੰਗਾ ਏ!

©Love ਮੇਰੇ ਤੋਂ ਚੰਗਾ ਏ 
#Nojoto #Love #SAD #BreakUp #lovejazz

ਮੇਰੇ ਤੋਂ ਚੰਗਾ ਏ #Love #SAD #BreakUp #lovejazz

03a41c51bad0af87a502435365776e18

Love

ਦਿਨਾਂ ਵਿੱਚ ਨਹੀਂ,ਮਹੀਨਿਆਂ ਵਿੱਚ ਨਹੀ,
ਸਾਲਾਂ ਬਾਅਦ ਮੇਰੇ ਲਈ ਫਰਿਆਦ ਕਰ ਲਿਆ ਕਰੀ,
ਮੈਂ ਬਹੁਤ ਕੁਝ ਨਹੀ ਮੰਗਦਾ🙏ਪਰ ਕਦੇ ਕਦੇ 
ਲਵ ਨੂੰ ਤੂੰ ਯਾਦ ਕਰ ਲਿਆ ਕਰੀ,

©Love ਯਾਦ 

#Silent #Nojoto

ਯਾਦ #Silent

loader
Home
Explore
Events
Notification
Profile