Nojoto: Largest Storytelling Platform
jalvindergill3840
  • 97Stories
  • 188Followers
  • 519Love
    15Views

jaivy gill

waheguru ji

  • Popular
  • Latest
  • Video
05f4062e503f1a9ba3a47d46e22e5bd8

jaivy gill

ਅਸੀਂ ਦੁੱਖਾਂ ਵਿੱਚ ਵੀ ਹੱਸਣ ਵਾਲੇ 
ਆ,,

ਕਮਲੀਏ ਸਰਕਾਰੇ ਐਨੀ ਛੇਤੀ ਥੋੜੀ ਮੁਕਣ ਵਾਲੇ ਆ,,
Jalvinder Gill #dryleaf
05f4062e503f1a9ba3a47d46e22e5bd8

jaivy gill

ਤੂੰ ਜਦੋਂ ਮੇਰੇ ਚੇਤੇ ਵਿੱਚ ਆਉਣੀ ਹੈ,
ਮੈਂ ਉਦੋਂ "ਮੈਂ ਨਹੀਂ ਰਹਿੰਦਾ,,

 insta- Jalvinder Gill #reading
05f4062e503f1a9ba3a47d46e22e5bd8

jaivy gill

ਮੇਰੇ ਹਥ ਮੇਰੀ ਜਿੰਦਗੀ ਦਾ ਕੈਮਰਾ ਸੀ,,
ਤੇ ਮੇਰਾ ਪਾਗਲਪਣ  ਦੇਖ
 ਮੈਂ ਤਸਵੀਰਾਂ ਸਿਰਫ ਤੇਰੀਆਂ ਹੀ ਖਿੱਚਿਆਂ,,
Jalvinder Gill  #worldphotographyday
05f4062e503f1a9ba3a47d46e22e5bd8

jaivy gill

ਮੇਰੇ ਹਥ ਮੇਰੀ ਜਿੰਦਗੀ ਦਾ ਕੈਮਰਾ ਸੀ,,
ਤੇ ਮੇਰਾ ਪਾਗਲਪਣ  ਦੇਖ
 ਮੈਂ ਤਸਵੀਰਾਂ ਸਿਰਫ ਤੇਰੀਆਂ ਹੀ ਖਿੱਚਿਆਂ,,
Jalvinder Gill  #worldphotographyday
05f4062e503f1a9ba3a47d46e22e5bd8

jaivy gill

ਮੇਰੇ ਹਥ ਮੇਰੀ ਜਿੰਦਗੀ ਦਾ ਕੈਮਰਾ ਸੀ,,
ਤੇ ਮੇਰਾ ਪਾਗਲਪਣ  ਦੇਖ
 ਮੈਂ ਤਸਵੀਰਾਂ ਸਿਰਫ ਤੇਰੀਆਂ ਹੀ ਖਿੱਚਿਆਂ,,
Jalvinder Gill #worldphotographyday
05f4062e503f1a9ba3a47d46e22e5bd8

jaivy gill

ਕੁੱਝ ਲੋਕ ਕਸੂਰ ਨਹੀਂ ਪੁੱਛਦੇ,,

ਸਿੱਧੀ ਸੱਜਾ ਸੁਣੋਦੇ ਹੈ,,

Jalvinder Gill #meltingdown
05f4062e503f1a9ba3a47d46e22e5bd8

jaivy gill

ਡੁੱਬ ਦਾ ਹੀ ਜਾਂਦਾ ਕੁੜੀ ਏ
ਸੁਰਜ ਤੇਰੇ ਪਿਆਰ ਦਾ,,
ਅਜੇ ਧੁੱਪਾਂ ਖੜੀਆਂ 
ਵੇਲਾ ਹੋਇਆ ਨਹੀਂ ਤੇਰੇ ਸ਼ਿਕਾਰ ਦਾ,,
Jalvinder Gill

05f4062e503f1a9ba3a47d46e22e5bd8

jaivy gill

ਡੁੱਬ ਦਾ ਹੀ ਜਾਂਦਾ ਕੁੜੀ ਏ
ਸੁਰਜ ਤੇਰੇ ਪਿਆਰ ਦਾ,,
ਅਜੇ ਧੁੱਪਾਂ ਖੜੀਆਂ 
ਵੇਲਾ ਹੋਇਆ ਨਹੀਂ ਤੇਰੇ ਸ਼ਿਕਾਰ ਦਾ,,
Jalvinder Gill

05f4062e503f1a9ba3a47d46e22e5bd8

jaivy gill

ਜਦੋਂ ਤੂੰ ਬਰਫਾਂ ਤੇ ਚਲਦੀ ਹੈ ,,

ਉਦੋਂ ਬਰਫਾਂ ਵੀ ਫਿੱਕੀਆਂ ਲਗਦੀਆਂ ਨੇ,,

Jalvinder Gill

05f4062e503f1a9ba3a47d46e22e5bd8

jaivy gill

loader
Home
Explore
Events
Notification
Profile