Nojoto: Largest Storytelling Platform
husanpreet2255
  • 330Stories
  • 4Followers
  • 2.6KLove
    7.0KViews

starry_eyes_4006

  • Popular
  • Latest
  • Video
06bce5e9af833dce2f7ad86d25db2b8e

starry_eyes_4006

ਕੌਣ ਚਾਹੁੰਦਾ ਹੈ

©starry_eyes_4006
  #phool
06bce5e9af833dce2f7ad86d25db2b8e

starry_eyes_4006

❣️❣️
ਅੱਖਾਂ ਦਾ ਉਹਲਾ ਹੀ ਏ ਸੱਜਣਾਂ,
ਸੂਰਜ ਡੁੱਬਦਾ ਨੀ ਕਿਤੇ ਹੋਰ ਜਾ
ਚੜਦਾ ਏ..!

©starry_eyes_4006
06bce5e9af833dce2f7ad86d25db2b8e

starry_eyes_4006

ਅਧੂਰਾ ਹੀ ਰਿਹਾ ਮੇਰੇ ਇਸ਼ਕ ਦਾ ਸਫ਼ਰ,
ਕਦੇ ਹਮਸਫ਼ਰ ਗਵਾਚ ਗਿਆ ਕਦੇ ਰਸਤਾ,,!
❣️❣️

©starry_eyes_4006 #walkalone
06bce5e9af833dce2f7ad86d25db2b8e

starry_eyes_4006

ਮਿਲਿਆ ਤਾਂ ਬਹੁਤ ਕੁਝ ਹੈ,ਇਸ ਜ਼ਿੰਦਗੀ ਵਿੱਚ,
ਪਰ ਯਾਦ ਬਹੁਤ ਆਉਦੇ ਨੇ, ਜਿਨ੍ਹਾਂ ਨੂੰ ਹਾਸਿਲ ਨਾ ਕਰ ਸਕੇ,,!
❣️❣️

©starry_eyes_4006 #WinterLove
06bce5e9af833dce2f7ad86d25db2b8e

starry_eyes_4006

ਮੇਰੇ ਸੁਪਨਿਆਂ ਨੂੰ ਸੁਪਨਾ ਈ ਰਹਿਣ ਦਿਆਂ ਕਰ ਤਾਂ ਵਧੀਆ ਗੱਲ ਆ ਰੱਬਾ ਕਿਉਂਕਿ।
ਤੂੰ ਪੂਰੇ ਤਾਂ ਕਰਨੇ ਨੀ ਹੁੰਦੇ ਇਹੋ ਜੀ ਥੋੜੇ ਪਲ ਦੀ ਖੁਸ਼ੀ ਮੈਨੂੰ ਨਾ ਹੀ ਮਿਲੇ ਤਾ ਠੀਕ ਆ।

©starry_eyes_4006
06bce5e9af833dce2f7ad86d25db2b8e

starry_eyes_4006

ਤੂੰ ਹੱਥ ਤਾਂ ਫ਼ੜ ਮੈਂ ਸਾਬਿਤ ਕਰਦਾ ਗਾ।
ਕਿ ਹਰ ਕੋਈ ਛੱਡ ਕੇ ਨਹੀ ਜਾਂਦਾ..!

©starry_eyes_4006
06bce5e9af833dce2f7ad86d25db2b8e

starry_eyes_4006

ਤੂੰ ਮੇਰੇ ਲਈ ਖ਼ਾਸ ਬਹੁਤ ਆ,
ਕਦੀ ਮਾਣ ਨਾ ਤੋੜੀ ਮੇਰਾ,
ਦਿਲਾ ਤੇਰੇ ਤੋਂ ਮੈਨੂੰ ਆਸ ਬਹੁਤ ਆ..!!

©ਪ੍ਰੀਤ
06bce5e9af833dce2f7ad86d25db2b8e

starry_eyes_4006

ਇਸ਼ਕ ਵਿੱਚ ਮੁਹੱਬਤ ਕਦੇ ਨਹੀ ਹਾਰਦੀ,

ਬਸ ਮਜਬੂਰੀਆਂ ਜਿੱਤ ਜਾਂਦੀਆਂ,,

©ਪ੍ਰੀਤ
06bce5e9af833dce2f7ad86d25db2b8e

starry_eyes_4006

ਪਹਿਲਾਂ ਦਿਨ ਨਹੀ ਸੀ ਚੜਦਾ ਮੇਰੇ ਬਿਨਾ ਹੁਣ ਕਿਵੇਂ ਚੜਦਾ ਏ
ਪਹਿਲਾਂ ਇੱਕ ਮਿੰਟ ਨਹੀ ਸਰਦਾ ਸੀ ਮੇਰੇ ਬਿਨਾ ਹੁਣ ਕਿਵੇਂ ਸਰਦਾ ਏ
ਉਹ ਸੱਚੀ ਪੱਥਰ ਹੋ ਗਿਆ ਜਾਂ ਮਜਬੂਰ ਏ
ਕੋਈ ਅੰਦਾਜ਼ਾ ਵੀ ਹੈ ਓਹਨੂੰ ਕਿ ਉਹ ਅੱਜਕਲ੍ਹ ਮੈਥੋਂ ਕਿੰਨਾ ਦੂਰ ਏ
ਮੇਰੇ ਹਾਸੇ ਚੋਂ ਉਦਾਸੀ ਪੜਨ ਵਾਲੇ ਨੂੰ ਹੁਣ ਮੇਰੀ ਤੜਫ ਨੀ ਵਿਖਦੀ 
ਕਿੰਨੇ ਦਿਨ ਹੋਗੇ ਮੈਂ ਸੁੱਤੀ ਨਹੀ ਮੇਰੀਆਂ ਅੱਖਾਂ ਦੀ ਓਹਨੂੰ ਇਹ ਰੜਕ ਨੀ ਵਿਖਦੀ
ਐਡੀ ਕਿੱਡੀ ਕੁ ਗੁਸਤਾਖੀ ਹੋਗੀ ਕੇ ਮੈਨੂੰ ਯਾਦ ਕਰਨਾ ਈ ਛੱਡ ਤਾਂ
ਮੈਂ ਤਾਂ ਰੂਹ ਚ ਸੀ ਨਾ ਉਹਦੇ
ਫੇਰ ਰੂਹ ਚੋਂ ਕਿਵੇ ਕੱਢ ਤਾਂ
ਮੇਰਾ ਸਰਦਾ ਨਹੀ "ਪ੍ਰੀਤ" ਬਿਨਾਂ ਇਸ ਗੱਲ ਚ ਕਾਹਦਾ ਪਰਦਾ ਏ
ਪਹਿਲਾਂ ਦਿਨ ਨਹੀ ਸੀ ਚੜਦਾ ਮੇਰੇ ਬਿਨਾ ਹੁਣ ਕਿਵੇਂ ਚੜਦਾ ਏ...❣️

©ਪ੍ਰੀਤ
06bce5e9af833dce2f7ad86d25db2b8e

starry_eyes_4006

ਬਹੁਤਾ ਬੋਲਣ ਵਾਲੇ ਜਦੋਂ ਚੁੱਪ ਹੋ ਜਾਣ,

ਤਾਂ ਸਮਝ ਲਿਆ ਜੇ ਗੱਲ ਕੋਈ ਆਮ ਨਹੀ..❣️

©ਪ੍ਰੀਤ
loader
Home
Explore
Events
Notification
Profile