Nojoto: Largest Storytelling Platform
nojotouser2361963240
  • 39Stories
  • 197Followers
  • 465Love
    0Views

ਹਰਪ੍ਰੀਤ ਸਿੰਘ

  • Popular
  • Latest
  • Video
07028a0386657e58c11e6dce766cf4eb

ਹਰਪ੍ਰੀਤ ਸਿੰਘ

ਪੰਜਾਬੀ ਮਾਤ ਭਾਸ਼ਾ...
ਮੇਰੀ ਮਾਂ ਬੋਲੀ ਪੰਜਾਬੀ ਏ,
ਮੈਂ ਪੰਜਾਬੀ ਪੜ੍ਹਦਾ ਲਿਖਦਾ ਆ,
ਕਿਉਂਕਿ ਮੈਂ ਪੰਜਾਬ ਵਿੱਚ ਰਹਿੰਦਾ ਆ,
ਤਾਹੀਓਂ ਸਾਰੀ ਗੱਲਬਾਤ ਪੰਜਾਬੀ ਏ,
ਮਾਂ ਬੋਲੀ ਦਿਵਸ ਮੁਬਾਰਕ ਜੀ..!!
ਹਰਪ੍ਰੀਤ ਸਿੰਘ
07028a0386657e58c11e6dce766cf4eb

ਹਰਪ੍ਰੀਤ ਸਿੰਘ

ਪਿਆਰ ਵਿੱਚ ਫਾਇਦਾ ਨੁਕਸਾਨ ਨਹੀਂ ਹੁੰਦਾ ਸੱਜਣਾ ,
ਪਿਆਰ ਵਿੱਚ ਬਸ ਇੱਜਤ ਤੇ ਸਨਮਾਨ ਹੁੰਦਾ ਸੱਜਣਾ..!!ਹਰਪ੍ਰੀਤ ਸਿੰਘ
07028a0386657e58c11e6dce766cf4eb

ਹਰਪ੍ਰੀਤ ਸਿੰਘ

ਪਿਆਰ ਮੇਰਾ ਤੇ ਤੇਰਾ ਐਵੇਂ ਬਣਿਆਂ ਰਹੇ, 
ਜਿਵੇਂ ਬਣਦਾ ਇਸ ਦੁਨੀਆਂ ਵਿੱਚ ਸਾਗਰ ਨੀ,
ਨਦੀਆਂ ਦੇ ਕਿਨਾਰੇ ਤੇ ਇਥੇ ਬਹੁਤ ਹੋਣਗੇ, 
ਸਾਡਾ ਪਿਆਰ ਬਣ ਜਾਵੇ ਭਵ ਸਾਗਰ ਨੀ..!! 
ਹਰਪ੍ਰੀਤ ਸਿੰਘ
07028a0386657e58c11e6dce766cf4eb

ਹਰਪ੍ਰੀਤ ਸਿੰਘ

ਪਿਆਰ ਮੇਰਾ ਤੇ ਤੇਰਾ ਐਵੇਂ ਬਣਿਆਂ ਰਹੇ, 
ਜਿਵੇਂ ਬਣਦਾ ਇਸ ਦੁਨੀਆਂ ਵਿੱਚ ਸਾਗਰ ਨੀ,
ਨੰਦੀਆਂ ਦੇ ਕਿਨਾਰੇ ਤੇ ਇਥੇ ਬਹੁਤ ਹੋਣਗੇ, 
ਸਾਡਾ ਪਿਆਰ ਬਣ ਜਾਵੇ ਭਵ ਸਾਗਰ ਨੀ..!! ਬਾਗੀ  ਕੱਲਮ  Lakshmi singh Dalvar Singh suman_kadvasra ਸਵਰਨ ਕਵਿਤਾ

ਬਾਗੀ ਕੱਲਮ Lakshmi singh Dalvar Singh suman_kadvasra ਸਵਰਨ ਕਵਿਤਾ #ਸ਼ਾਇਰੀ

11 Love

07028a0386657e58c11e6dce766cf4eb

ਹਰਪ੍ਰੀਤ ਸਿੰਘ

ਸਾਰੀ-ਸਾਰੀ ਰਾਤ ਤੇਰੀਆਂ ਯਾਦਾਂ ਤੰਗ ਕਰਦੀਆਂ ਨੇ,
ਸਵੇਰੇ ਹੁੰਦੀਆਂ ਹੀ ਮੈਂਨੂੰ ਉਹ ਥਾਂ ਵਾਂ ਤੰਗ ਕਰਦੀਆਂ ਨੇ,
ਜਿੰਨਾ ਤੇ ਕੱਦੇ ਮਿਲਦੇ ਸੀ ਉਹ ਰਾਹਾਂ ਤੰਗ ਕਰਦੀਆਂ ਨੇ,
ਹਰਪ੍ਰੀਤ ਨੂੰ ਤੇ ਹੁਣ ਆਪਣੀਆਂ ਸਾਹਾਂ ਤੰਗ ਕਰਦੀਆਂ ਨੇ..!! Tanya Chauhan OM BHAKAT "MOHAN,(कलम मेवाड़ की) Binita Singh Mamta Mohd Mujahid Khan

Tanya Chauhan OM BHAKAT "MOHAN,(कलम मेवाड़ की) Binita Singh Mamta Mohd Mujahid Khan #ਸ਼ਾਇਰੀ

9 Love

07028a0386657e58c11e6dce766cf4eb

ਹਰਪ੍ਰੀਤ ਸਿੰਘ

ਮੇਰੇ ਹੱਥਾਂ ਵਿੱਚੋਂ ਹੱਥ ਤੇਰਾ ਛੁੱਟ ਗਿਆ,
ਦੋਹਾਂ ਦਾ ਰੂਹਾਂ ਵਾਲਾ ਰਿਸ਼ਤਾ ਟੁੱਟ ਗਿਆ, 
ਤੈਨੂੰ ਤਾਂ ਕੋਈ ਨਵਾਂ ਰਿਸ਼ਤਾ ਮਿਲ ਗਿਆ,
ਸਾਡਾ ਤਾਂ ਹੁਣ ਜਿੰਦਗੀ ਤੋਂ ਵਿਸ਼ਵਾਸ ਉੱਠ ਗਿਆ..!! 
ਹਰਪ੍ਰੀਤ ਸਿੰਘ Priyanka Meera Rani Jyoti Shaw tera sardar....m Kaur S Batalvi

Priyanka Meera Rani Jyoti Shaw tera sardar....m Kaur S Batalvi

5 Love

07028a0386657e58c11e6dce766cf4eb

ਹਰਪ੍ਰੀਤ ਸਿੰਘ

ਦਰਦ ਦੀ ਦਵਾ ਕਰੋ ਉਸ ਦਰਦ ਦੀ ਦਵਾ ਕਰੋ,
 ਜੋ ਸੱਜਣ ਸਾਨੂੰ ਦੇ ਗਏ ਨੇ,

ਸੁੱਖੀ ਵੱਸਦੇ ਰਹਿਣ ਉਹ, 
ਜੋ ਗਮਾਂ ਦੀ ਸੌਗਾਤ ਸਾਨੂੰ ਦੇ ਗਏ ਨੇ..!! 
ਹਰਪ੍ਰੀਤ ਸਿੰਘ Ritika suryavanshi Kajal Kapoor Priyanka Kaur S Batalvi ਸਵਰਨ ਕਵਿਤਾ

Ritika suryavanshi Kajal Kapoor Priyanka Kaur S Batalvi ਸਵਰਨ ਕਵਿਤਾ #ਸ਼ਾਇਰੀ

6 Love

07028a0386657e58c11e6dce766cf4eb

ਹਰਪ੍ਰੀਤ ਸਿੰਘ

ਚਾਹ ਦੀ ਪਯਾਲੀ ਤੇ ਤੇਰੀ ਯਾਦ  ਚਾਹ ਦੀ ਪਯਾਲੀ ਨਾਲ ਆਵੇ ਤੇਰੀ ਯਾਦ ਸੋਹਣੀਏ
ਕਾਸ਼ ਹੋਵੇਂ ਤੂੰ ਕੋਲ ਪਿਲਾਵੇ ਚਾਹ ਆਪ ਸੋਹਣੀਏ..!! 
ਹਰਪ੍ਰੀਤ ਸਿੰਘ Ritika suryavanshi Dipak Maurya Shamsher Singh Khalsa Gurtej 22 Raja Gharu

Ritika suryavanshi Dipak Maurya Shamsher Singh Khalsa Gurtej 22 Raja Gharu #ਸ਼ਾਇਰੀ

7 Love

07028a0386657e58c11e6dce766cf4eb

ਹਰਪ੍ਰੀਤ ਸਿੰਘ

ਤੇਰੇ ਆਉਣ ਦਾ ਇਤਜ਼ਾਰ ਕਰਦਾ ਰਹਿੰਦਾ ਹਾਂ,
ਖੁਆਬਾ ਵਿਚ ਹੀ ਤੇਰਾ ਦੀਦਾਰ ਕਰਦਾ ਰਹਿੰਦਾ ਹਾਂ 
ਜਿਸ ਦਿਨ ਤੂੰ 'ਹਰਪ੍ਰੀਤ ' ਕੋਲ ਹੋਣਾਂ, 
ਉਸ ਦਿਨ ਦਾ ਪਲ-ਪਲ ਇਤਜ਼ਾਰ ਕਰਦਾ ਰਹਿੰਦਾ ਹਾਂ..!! ਹਰਪ੍ਰੀਤ ਸਿੰਘ Ritika Suryavanshi Wo Akhiri Shabd..✍🏻 ਸਵਰਨ ਕਵਿਤਾ Tanya Chauhan Palvi Chalana

Ritika Suryavanshi Wo Akhiri Shabd..✍🏻 ਸਵਰਨ ਕਵਿਤਾ Tanya Chauhan Palvi Chalana #ਸ਼ਾਇਰੀ

9 Love

07028a0386657e58c11e6dce766cf4eb

ਹਰਪ੍ਰੀਤ ਸਿੰਘ

ਝੂਮਕਾ   ਤੇਰੇ ਕੰਨਾਂ ਨਾਲ ਲਏ ਹੁਲਾਰਾ ਝੂਮਕਾ, 
ਮੈਨੂੰ ਲੱਗਦਾ ਜਾਨ ਤੋਂ ਪਿਆਰਾਂ ਝੂਮਕਾ, 
ਤੇਰੇ ਝੂਮਕੇ ਤੋਂ ਦੇਵਾਂ ਸਭ ਵਾਰ ਬੱਲੀਏ, 
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਬੱਲੀਏ..!! 
ਹਰਪ੍ਰੀਤ ਸਿੰਘ ਤੇਰੇ ਕੰਨਾਂ ਨਾਲ ਲਏ ਹੁਲਾਰਾ ਝੂਮਕਾ,
ਮੈਨੂੰ ਲੱਗਦਾ ਜਾਨ ਤੋਂ ਪਿਆਰਾਂ ਝੂਮਕਾ,  
ਤੇਰੇ ਝੂਮਕੇ ਤੋਂ ਦੇਵਾਂ ਸਭ ਵਾਰ ਬੱਲੀਏ, 
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਬੱਲੀਏ..!! Kalavati Kumari Sana Kapoor Kavita Rani Priyanka Kaur S Batalvi

ਤੇਰੇ ਕੰਨਾਂ ਨਾਲ ਲਏ ਹੁਲਾਰਾ ਝੂਮਕਾ, ਮੈਨੂੰ ਲੱਗਦਾ ਜਾਨ ਤੋਂ ਪਿਆਰਾਂ ਝੂਮਕਾ, ਤੇਰੇ ਝੂਮਕੇ ਤੋਂ ਦੇਵਾਂ ਸਭ ਵਾਰ ਬੱਲੀਏ, ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਬੱਲੀਏ..!! Kalavati Kumari Sana Kapoor Kavita Rani Priyanka Kaur S Batalvi #ਸ਼ਾਇਰੀ

5 Love

loader
Home
Explore
Events
Notification
Profile