Nojoto: Largest Storytelling Platform
gurusidhu2249
  • 27Stories
  • 65Followers
  • 123Love
    0Views

Guru Sidhu

ਫਕ਼ੀਰ ਤੇਰੇ ਪੈਰਾਂ ਦੇ🙏🏻

  • Popular
  • Latest
  • Video
0795ca99f18461f1f3f776b51cc6f6dd

Guru Sidhu

#Pehlealfaaz ਕੰਡਾ ਬਣ ਰਾਹਾਂ ਵਿੱਚ ਅੜ੍ਹਿਆ ਨੀ ਮੈਂ
ਬਿਨਾਂ ਗੱਲੋਂ ਸਿਰਾਂ ਉੱਤੇ ਚੜ੍ਹਿਆ ਨੀ ਮੈਂ
ਹੱਕ ਬਿਨਾਂ ਕਿਸੇ ਨਾਲ ਲੜ੍ਹਿਆ ਨੀ ਮੈਂ
 ਜਿੱਥੇ ਕੋਈ ਨਾ ਬਲਾਵੇ ਉੱਥੇ ਖੜ੍ਹਿਆ ਨੀ ਮੈਂ
ਜਿਹੜੇ ਜਿੰਦਗੀ ਚੋਂ ਗਏ ਮਰਜੀ ਸੀ ਓਹਨਾਂ ਦੀ
ਮੇਰੀ ਗਲ਼ਤੀ ਸੀ ਜਾਂਦਿਆਂ ਨੂੰ ਫੜ੍ਹਿਆ ਨੀ ਮੈਂ

ਗੁਰੂ
0795ca99f18461f1f3f776b51cc6f6dd

Guru Sidhu

ਰੂਹ ਨਾਲ ਰੂਹ ਜੋੜਨ ਦਾ 
ਦੌਰ ਨਹੀਂ ਰਹਿ ਗਿਆ
ਹੁਣ ਤਾ ਬਸ ਜਿਸਮਾਂ ਦੇ
ਠੇਕੇਦਾਰ ਆਮ ਮਿਲਦੇ ਨੇ..

ਜੱਸ

0795ca99f18461f1f3f776b51cc6f6dd

Guru Sidhu

ਰੂਹ ਨਾਲ ਰੂਹ ਜੋੜਨ ਦਾ 
ਦੌਰ ਨਹੀਂ ਰਹਿ ਗਿਆ
ਹੁਣ ਤਾ ਬਸ ਜਿਸਮਾਂ ਦੇ
ਠੇਕੇਦਾਰ ਆਮ ਮਿਲਦੇ ਨੇ.

ਜੱਸ

0795ca99f18461f1f3f776b51cc6f6dd

Guru Sidhu

Trust me ਦੁਨੀਆ ਦੇ ਵਿੱਚ ਰੱਖ ਫਰੀਦਾ
ਐਸਾ ਬਹਿਣ ਖਲੌਣ

ਕੋਲ ਹੋਈਏ ਤਾਂ ਹੱਸਣ ਲੋਕੀਂ
ਤੁਰ ਜਾਈਏ ਤਾਂ ਰੋਣ

0795ca99f18461f1f3f776b51cc6f6dd

Guru Sidhu

ਵਾਹ ਰੱਬਾ

ਕਿਆ ਕਮਾਲ ਦੀ ਜਿੰਦਗੀ ਬਖ਼ਸ਼ੀ ਏ
ਨਾ ਕਿਸੇ ਨੂੰ ਮੇਰੇ ਚੁੱਪ ਹੋਣ ਦਾ ਡਰ ਅਾ
ਤੇ
ਨਾ ਕਿਸੇ ਨੂੰ ਮੇਰੇ ਬੋਲਣ ਤੋਂ ਦਿੱਕਤ.

🙏🏻🙏🏻 #Ishq_Gumm_hai
0795ca99f18461f1f3f776b51cc6f6dd

Guru Sidhu

ਹਮ ਇਸ਼ਕ ਸੇ ਬਰਬਾਦ ਹੁਯੇ ਸਾਹਿਬ
ਮਗਰ ਤਲਵਾਰ ਸੇ ਨਹੀਂ
ਓਸਨੇ ਪਿਆਰ ਕਰਨਾ ਤੋ ਸੀਖਾ ਥਾ
ਮਗਰ ਪਿਆਰ ਸੇ ਨਹੀਂ


ਗੁਰੂ #ishq_gum_hai
0795ca99f18461f1f3f776b51cc6f6dd

Guru Sidhu

ਫਕ਼ੀਰਾਂ ਕੋਲੋਂ ਮਿਲੇ ਕਿਸੇ ਵਾਕ ਜਿਹਾ ਤੂੰ,
ਪਰ ਪੰਜਾਬੀ ਦਿਆਂ ਅੱਖਰਾਂ ਦੀ ਰਾਖ਼ ਜਿਹਾ ਤੂੰ.

~ਗੁਰੂ 🙏🏻
0795ca99f18461f1f3f776b51cc6f6dd

Guru Sidhu

ਸੂਰਜ ਤੋਂ ਪਹਿਲਾਂ
 ਤੇਰੀ ਯਾਦ ਦਾ ਚੜ੍ਹ ਆਓਣਾ
ਅੱਜ ਕੱਲ ਜਵਾਂ ਆਮ ਹੋ ਗਿਆ..

ਗੁਰੂ #ishq_gumm_hai
0795ca99f18461f1f3f776b51cc6f6dd

Guru Sidhu

ਮੈਂ ਹੌਲੀ ਕਾਹਦਾ ਹੋ ਗਿਆ 
ਦੁਨੀਆ ਤੇਜ ਹੋ ਗਈ
ਮੈ ਬਾਨਾ ਚਿੱਟਾ ਪਾ ਲਿਆ 
ਇਹ ਰੰਗਰੇਜ਼ ਹੋ ਗਈ

ਜੱਸ
0795ca99f18461f1f3f776b51cc6f6dd

Guru Sidhu

ਮੁਕਾਮ ਤਾ ਓਹੀ ਪੂਰੇ ਹੋਣਗੇ
ਜਿਨ੍ਹਾਂ ਪਿੱਛੇ ਅਸੀਂ ਆਪਣੀ
ਸੁੱਧ ਬੁੱਧ ਗਵਾ ਕੇ ਬੈਠੇ ਹਾਂ
 
ਜੱਸ #ishq_gumm_hai
loader
Home
Explore
Events
Notification
Profile