Nojoto: Largest Storytelling Platform
sahilgoriya4639
  • 6Stories
  • 30Followers
  • 22Love
    0Views

Sahil Goriya

  • Popular
  • Latest
  • Repost
  • Video
083f51bb61760d0cd9816a556cb5899d

Sahil Goriya

ਦਿਲ ਨੂੰ ਤੇਰੇ ਦਿਦਾਰ ਦੀਆਂ ਮਹਿਕਾਂ ਚੰਗੀਆਂ ਲੱਗਣ ਕੌਮਲ ਜੀਹਾ ਕਲੀਆਂ ਵਰਗੀ ਤੂੰ
ਜਿੱਥੇ ਯਾਦਾਂ ਦਾ ਵਾਰ ਵਾਰ ਹੀ ਪੈਰ ਪਵੇ ਉਹ ਸੋਹਣੀਆਂ ਗਲੀਆਂ ਵਰਗੀ ਤੂੰ
ਜੋ ਮਨ ਨੂੰ ਅਕਸਰ ਭਾਉੰਦੀਆ ਉਹ ਪਾਕ ਪਤੰਗਾਂ ਵਰਗੀ ਤੂੰ
ਤੇਰੇ ਨੈਨਾ ਵਿੱਚ ਕਾਹੇਨਾਥ ਵੇਖਣ ਨੂੰ ਮਿਲਦੀ ਕੁਦਰਤ ਦੇ ਰੰਗਾਂ ਵਰਗੀ ਤੂੰ
ਜੋ ਮੀੰਹਾ ਵਿੱਚ ਨੱਚ ਨੱਚ ਪੈਅਲਾ ਪਾਵੇ ਮੌਰ ਦੀਆਂ ਸੰਘਾ ਵਰਗੀ ਤੂੰ
ਜਿਨ੍ਹਾਂ ਨੂੰ ਮੁੜ ਮੁੜ ਪੀਣ ਤੇ ਨਾ ਮਨ ਭਰਦਾ ਉਹ ਮਿੱਠੇ ਪਾਣੀਆਂ ਵਰਗੀ ਤੂੰ
ਕੀ ਤੇਰੇ ਹੁਸਣ ਦੀ ਕਰਾਂ ਤਾਰੀਫ ਪਰੀਆਂ ਦੀਆਂ ਰਾਣੀਆਂ ਵਰਗੀ ਤੂੰ
ਜੋ ਰੂਹਾਂ ਨਾਲ ਜੁੜ ਨੇ ਜਾਂਦੇ ਉਨ੍ਹਾਂ ਹਾਣੀਆਂ ਵਰਗੀ ਤੂੰ
ਜੋ ਮੈਨੂੰ ਸੁਪਨੇ ਵਿੱਚ ਰੱਬ ਦੇ ਨਾਲ ਮਿਲਾਉੰਦੀਆ ਉਹ ਸੱਚੀਆਂ ਕਹਾਣੀਆਂ ਵਰਗੀ ਤੂੰ
ਅਸੀਂ ਤੇਰੇ ਹੱਥ ਵਿੱਚ ਜਿੰਦਗੀ ਕਰਤੀਂ ਲੱਗੇ ਜਿੰਦਗਾਣੀਆਂ ਵਰਗੀ ਤੂੰ ॥

                                                     @lafaz_roohan_de ✍️

083f51bb61760d0cd9816a556cb5899d

Sahil Goriya

ਛੱਡਿਆ ਤਾਂ ਅਸੀਂ ਕਿਸੇ ਨੂੰ ਵੀ ਨਹੀਂ
ਬੱਸ ਦੋ-ਰੰਗੀ ਦੁਨੀਆਂ ਦੇ ਸਹਾਰੇ ਲੈਣੇ ਛੱਡ ਤੇ॥

                                            @lafaz_roohan_de ✍️ 🏃‍♂️🏃‍♂️Army❤️lover😘

🏃‍♂️🏃‍♂️Army❤️lover😘

083f51bb61760d0cd9816a556cb5899d

Sahil Goriya

ਅੱਜ ਸਾਰੇ ਛੱਡਗੇ ਸਾਥ ਸਾਡਾ ਅਸੀਂ ਦੋਵੇ ਆ ਇੱਕ ਦੂਜੇ ਦੇ।
ਤੇਰਾ ਪਿਆਰ ਪਾ ਕੇ ਮੁਲ ਨੇ ਵੱਧ ਗਏ ਸੋਹਣੀਏ ਮੇਰੇ ਜਿਹੇ ਮਿੱਟੀ ਦੇ ਕੂਜੇ ਦੇ ॥
083f51bb61760d0cd9816a556cb5899d

Sahil Goriya

ਉਹ ਕਿਉਂ ਖੇਡ ਰਹੀ ਮੇਰੀ ਜਿੰਦਗੀ ਨਾਲ ਕੀ ਕੀਤਾ ਕਸੂਰ ਮੇਰੇ ਜਜ਼ਬਾਤਾ ਨੇ....
ਉਹਨੂੰ ਕਹੋ ਜਰਾਂ ਕੁ ਤਰਸ ਕਰੇ ਮੈਂਨੂੰ ਤਾਂ ਪਹਿਲਾਂ ਹੀ ਜਖਮੀ ਕੀਤਾ ਹੋਇਆ ਮਾੜੇ ਹਾਲਾਤਾਂ ਨੇ॥ ਤੂੰ ਸਮਝੇ ਨਾ ਮੈਨੂੰ ਮੈਂ ਨਿੱਤ ਹੰਝੂਆ ਨਾਲ ਸਮਝਾਵਾ ਨੀਂ...
ਮੈੰ ਤੇਰੇ ਦਿੱਤੇ ਜਖਮਾਂ ਨੂੰ ਹੱਸ ਹੱਸ ਕੇ ਜਰੀ ਜਾਵਾ ਨੀੰ॥

ਤੂੰ ਸਮਝੇ ਨਾ ਮੈਨੂੰ ਮੈਂ ਨਿੱਤ ਹੰਝੂਆ ਨਾਲ ਸਮਝਾਵਾ ਨੀਂ... ਮੈੰ ਤੇਰੇ ਦਿੱਤੇ ਜਖਮਾਂ ਨੂੰ ਹੱਸ ਹੱਸ ਕੇ ਜਰੀ ਜਾਵਾ ਨੀੰ॥ #ਸ਼ਾਇਰੀ

083f51bb61760d0cd9816a556cb5899d

Sahil Goriya

ਉਹਦੇ ਫਿਕਰਾਂ ਵਿੱਚ ਹੀ ਲਗ ਜੇ ਦਿਨ ਮੇਰਾ...
ਮਿਲਦਾ ਦਿਲ ਨੂੰ ਮੇਰੇ ਆਰਾਮ ਨਹੀਂ ....
ਉਹ ਇੰਨਾ ਖੋਹ ਜਾਵੇ ਦੁਨੀਆ ਦਾਰੀ ਚ, 
ਖਰ੍ਹੇ ਉਹਦੀਆਂ ਯਾਦਾਂ ਵਿੱਚ ਕਦੇ ਆਉਂਦਾ ਮੇਰਾ ਨਾਮ ਨਹੀਂ ॥ ਉਹ ਬੋਲ ਆ ਮੇਰਿਆਂ ਲਫਜ਼ਾਂ ਦੀ ਮੈਂ ਜਿਹਦੇ ਲਈ ਲਿਖਾਰ ਹੋਇਆ...
ਉਹ ਮੇਰੇ ਲਈ ਰੱਬ ਨਾਲੋਂ ਵੀ ਵੱਧ ਕੇ ਆ ਮੈਨੂੰ ਜਿਹਦੇ ਨਾਲ ਪਿਆਰ ਹੋਇਆ॥

ਉਹ ਬੋਲ ਆ ਮੇਰਿਆਂ ਲਫਜ਼ਾਂ ਦੀ ਮੈਂ ਜਿਹਦੇ ਲਈ ਲਿਖਾਰ ਹੋਇਆ... ਉਹ ਮੇਰੇ ਲਈ ਰੱਬ ਨਾਲੋਂ ਵੀ ਵੱਧ ਕੇ ਆ ਮੈਨੂੰ ਜਿਹਦੇ ਨਾਲ ਪਿਆਰ ਹੋਇਆ॥ #ਸ਼ਾਇਰੀ

083f51bb61760d0cd9816a556cb5899d

Sahil Goriya

ਬੇਕਸੂਰ ਹੋ ਕੇ ਵੀ ਕਾਹਤੋਂ ਮੈਂ ਗੁਨਾਹਗਾਰ ਜਿਹਾ ਲਗਦਾ ਆ...
ਬੇਕਦਰਾਂ ਨਾਲ ਹੋ ਗਿਆ ਮੈਨੂੰ ਪਿਆਰ ਜਿਹਾ ਲਗਦਾ ਆ॥ #ਬੇਕਸੂਰ ਹੋ ਕੇ ਵੀ ਕਾਹਤੋਂ ਮੈਂ ਗੁਨਾਹਗਾਰ ਜਿਹਾ ਲਗਦਾ ਆ... 💓♥️♥️😊😊

#ਬੇਕਸੂਰ ਹੋ ਕੇ ਵੀ ਕਾਹਤੋਂ ਮੈਂ ਗੁਨਾਹਗਾਰ ਜਿਹਾ ਲਗਦਾ ਆ... 💓♥️♥️😊😊


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile