Nojoto: Largest Storytelling Platform
garrukashyap8474
  • 4Stories
  • 11Followers
  • 23Love
    9Views

bdnaam bewaffa

  • Popular
  • Latest
  • Video
09ffa2489434e9ef6d5803ce2374306e

bdnaam bewaffa

ਗਹਿਰਾਈ ਇੰਨੀਂ ਸੀ ਉਹਦੇ ਸ਼ਬਦਾਂ ਵਿਚ,
ਉਹ ਬੋਲਦਾਂ ਗਿਆ ਤੇ ਮੈਂ ਡੁੱਬਦਾ ਗਿਆ।

©bdnaam bewaffa #Barsaat #bdnaam_bewaffa #grishagverma #garry_quotes
09ffa2489434e9ef6d5803ce2374306e

bdnaam bewaffa

ਮਹਿੰਗਿਆ ਫੁੱਲਾਂ ਵਾਲ਼ਾ ਫੁੱਲ ਕਿਸੇ ਹੋਰ ਨੂੰ ਵੀ ਦਿੰਦਾ ਸੀ,
ਜਿਹਦੇ ਲਈ ਮੋੜਿਆ ਮੇਰਾ ਗ਼ੁਲਾਬ ਤੂੰ
ਉਹ ਅੱਜ ਕਿਸੇ ਹੋਰ ਲਈ ਗੁਲਦਸਤਾ ਲੈਂਦਾ ਸੀ।

©bdnaam bewaffa #Apocalypse
09ffa2489434e9ef6d5803ce2374306e

bdnaam bewaffa

ਪਤਾ ਨੀ ਕਿਉ ਪਰ ਸ਼ਬਦ ਹੁਣ ਬਹੁਤ ਦੂਰ ਦੂਰ ਜਿਹੇ ਰਹਿਣ ਲਗ ਗਏ ਆ,
ਚੁੱਪ ਰਹਿ ਚੁੱਪ ਰਹਿ ਤੂੰ ਚੁੱਪ ਹੀ ਰਹਿ ਇਹ ਮਨ ਦੇ ਖਿਆਲ ਕਹਿਣ ਲਗ ਗਏ ਆ,
ਆਸ ਪਾਸ ਤਾ ਇੰਝ ਲਗਦਾ ਜਿਵੇ ਰਹਿਣ ਹੀ ਸਾਰੇ ਠੱਗ ਗਏ ਆ,
ਪਰ ਕਿਸੇ ਨਾਲ ਕਰਾ ਤਾ ਕਿੰਝ ਕਰਾ ਕੋਈ ਸ਼ਕਾਇਤ 
ਜਦ ਮੈਨੂੰ ਮੇਰੇ ਸ਼ਬਦ ਹੀ ਛੱਡ ਗਏ ਆ ।

©bdnaam bewaffa
  #uskaintezaar #bdnaambewaffa #shayaari #Dil__ki__Aawaz #Quote
09ffa2489434e9ef6d5803ce2374306e

bdnaam bewaffa

​ਤਨਹਾ ਤੇ ਜੋ ਸੀ ਅਧੂਰੀ ਹੁਣ ਤਾ ਉਹ,

ਤੇਰੇ ਨਾਲ ਜ਼ਿੰਦਗੀ ਵੀ ਖੂਬਸੂਰਤ ਹੈ,

ਜਿਵੇਂ ਨਦੀ ਨੂੰ ਕਿਨਾਰੇ ਦੀ ਹੁਣ ਉਂਝ ਹੀ,

ਮੈਨੂੰ ਤੇਰੀ ਉਨੀਂ ਹੀ ਜਰੂਰਤ ਹੈ।

©bdnaam bewaffa ਤੇਰੇ ਨਾਲ
#love

ਤੇਰੇ ਨਾਲ love #Shayari


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile