Nojoto: Largest Storytelling Platform
gurpreetdhanoa3328
  • 13Stories
  • 48Followers
  • 73Love
    0Views

Gurpreet Dhanoa

  • Popular
  • Latest
  • Video
0aac4852d614c5177eb1ba8c36f3b5ab

Gurpreet Dhanoa

ਬਾਪੂ ਯਾਦ ਆ ਰਹੀ ਸੀ ਅੱਜ ਤੇਰੀ 
ਤੂੰ ਤਾ ਜਿੰਦਜਾਨ ਸੀ ਬਾਪੂ ਮੇਰੀ 
ਛੋਟੇ ਹੁੰਦਿਆਂ ਲਿਅਾਕੇ ਓ ਦਿਤੇ ਖਿਡੌਣੇ 
ਅੱਜ ਦੀਆ ਚੀਜਾ ਤੋ ਜਾਦਾ ਨੀ ਸੇਹਣੇ 
ਤੂੰ ਕਹਿਦਾ ਹੁੰਦਾ ਸੀ ਅੱਜ ਵੀ ਯਾਦ ਐ ਮੈਨੂੰ 
ਵੀ ਧੀ ਮੇਰੀ ਬੜੀ ਆ ਸਿਆਣੀ 
ਤੇ ਕਹਿੰਦਾ ਸੀ ਪੁੱਤ ਬਾਹਰ ਨਾ ਜਾਇਆ ਕਰ 
ਹੁਣ ਤੂੰ  ਰਹੀ ਨੀ ਨਿਆਣੀ ,ਬਾਪੂ ਹੁਣ ਵੀ ਆਕੇ ਕਦੇ ਰੋਕਦਿਆ ਕਰ, ਜਿਥੇ ਗਲਤ ਹੁੰਦੀ ਆ 
ਹੁਣ ਵੀ ਆਕੇ ਟੋਕਦਿਆ ਕਰ,, ਬਾਪੂ ਘਾਟ ਏ ਤੇਰੀ ਰੜਕਦੀ ਰਹਿਣੀ ਏ,,ਪੀੜ ਤੇਰੇ ਜਾਣ ਦੀ 
ਹਮੇਸ਼ਾ ਸਹਿਣੀ ਏ, ਤੈਨੂੰ ਪਤਾ ਮੈ ਹੁਣ ਸਿਰ ਤੇ ਚੁੰਨੀ ਲੈਕੇ ਰੱਖ ਦੀ ਏ ਤੂੰ ਕਹਿੰਦਾ ਹੁੰਦਾ ਸੀ 
ਪਰ ਬਾਪੂ ਤੇਰੇ ਬਿਨਾ ਅੱਜ ਮੈ ਕੱਖ ਦੀ ਏ 
ਜੇ ਤੂੰ ਹੰਦਾ ਅੱਜ ਤਾ ਜਿੰਦਗੀ ਕੁਝ ਹੋਰ ਹੋਣੀ ਸੀ 
ਤੇਰੀ ਧੀ ਦੀ ਵੀ ਤੇਰੇ ਨਾਲ ਅੱਜ ਪੂਰੀ ਟੌਹਰ ਹੋਣੀ ਸੀ।      
✍🏻✍🏻✍🏻ਲਿਖਤ, ਗੁਰਪ੍ਰੀਤ ਧਨੋਆ #ਬਾਪੂ

#ਬਾਪੂ #ਵਿਚਾਰ

7 Love

0aac4852d614c5177eb1ba8c36f3b5ab

Gurpreet Dhanoa

 #lockdown#wahegurug
0aac4852d614c5177eb1ba8c36f3b5ab

Gurpreet Dhanoa

 #lockdown#wahegurug
0aac4852d614c5177eb1ba8c36f3b5ab

Gurpreet Dhanoa

Aive kite adat na pali shadea n jana 
Aukha hoju dilo kdhea n jana 
Jatt di yaari eni soukhi n mildi 
Rab kolo maa ne mang lya c 
Tetho biba mangya n jana 
Jatt feem de dalli varga 
Hada ch rachea jana 
Aive dekhi kite adat na paali shadea n jana 
✍🏻✍🏻✍🏻✍🏻Dhanoa
0aac4852d614c5177eb1ba8c36f3b5ab

Gurpreet Dhanoa

ਜਿੰਦਗੀ ਨਜ਼ਾਰੇ ਦੀ ਐਸ਼ ਕਵਾਰੇ ਦੀ 
ਸੁੱਖ ਰਖੀ ਮੇਰੇ ਮਾਲਕਾ ਬਸ ਲੋੜ ਐ ਤੇਰੇ ਸਹਾਰੇ ਦੀ 
✍🏻✍🏻✍🏻Dhanoa #🙏🙏🙏

#🙏🙏🙏 #ਵਿਚਾਰ

1 Love

0aac4852d614c5177eb1ba8c36f3b5ab

Gurpreet Dhanoa

 #love
0aac4852d614c5177eb1ba8c36f3b5ab

Gurpreet Dhanoa

ਮੈ ਕਿਵੇ ਰੋਕਾ ਅਾਪਣੇ ਜਜ਼ਬਾਤਾ ਨੂੰ 
ੲੇ ਆੳੁਦੇ ਰਹਿੰਦੇ ਸਾਹਾ ਵਾਂਗ 
ਕਿਵੇ ਭੁੱਲਜਾ ਕੀਤੀਆਂ ਤੇਰੀਆਂ ਬਾਤਾਂ ਨੂੰ
ਯਾਦ ਤੇਰੀ ਕਰੇ ਮਜ਼ਬੂਰ ਮੈਂਨੂੰ ਲਿਖਣ ਲਈ
ਤੂੰ ਆਖੇ ਮੇਰੇ ਤੇ ਨਾ ਲਿਖਿਆ ਕਰ 
ਪਰ ਐਨੇ ਲਿਖਣੇ ਅਖਰ ਹੋਰ ਕਈ
✍✍✍Gurpreet Dhanoa #SAD
0aac4852d614c5177eb1ba8c36f3b5ab

Gurpreet Dhanoa

ਮੇਰੇ ਸੁਪਨਿਆ ਦੀ ਹਕੀਕਤ ੲੇ ਤੂ਼ੰ
ਮੇਰੇ ਸਾਹਾ ਵਾਲੀ ਡੋਰ ੲੇ ਤੂੰ
ਮੇਰੇ ਦਿਲ ਦੀ ਧਣਕਣ ੲੇ ਤੂੰ
ਮੇਰੇ ਰੋਂਦੇ ਚਿਹਰੇ ਦੀ ਮਸਕਾਨ ੲੇ ਤੂੰ
ਫੁੱਲਾਂ ਵਿੱਚੋਂ ਫੁੱਲ ਗੁਲਾਬ ੲੇ ਤੂੰ
ਸਾਥੋ ਪੁਛੇ ਤਾ ਸਾਡੀ ਜਾਨ ੲੇ ਤੂੰ
✍✍✍✍Gurpreet Dhanoa #you
0aac4852d614c5177eb1ba8c36f3b5ab

Gurpreet Dhanoa

Kaash  mai ene joga hunda 
Jo kho lya mere kolo 
Onu khreed sakda hunda 
Pta nhi c kde a v din chadna 
Odi mhobbat de vich sab Bhul gya c 
Ode pyar di Thundk eni Gehri c 
Bhul gya c ik din ode vich e sadna 
Gurpreet #love
0aac4852d614c5177eb1ba8c36f3b5ab

Gurpreet Dhanoa

Puchho Na Os Kagaj ton, Jihde Utte Assin Dil De Bayaan Likhde Haan, Tanhaayian De Vich, Beetian Gallan Tamaam Likhde Haan, Oh Kalam Bhi Deewani Jehi Ban Gayi, Jihde Naal Assi odaa Naa Likhde Haan...
Shishe agge khd jdo apne ap nu tkdi a 
 O v kre treefa ode husan dia 
Paa kdvi jutti poch poch o pub chkdi a 
Jdo chke Dhanoa  kalm kitab bs cheta oda a janda 
Akhr jurde jurde jurr jande jdo v oda naa a janda 

Likht Gurpreet Dhanoa
 #love
loader
Home
Explore
Events
Notification
Profile