Nojoto: Largest Storytelling Platform
laadchopra6729
  • 8Stories
  • 23Followers
  • 25Love
    41Views

laad choprA

฿₳₮₥ɆɆⱫ ⱧØØ₦ ₥₳ł₦

  • Popular
  • Latest
  • Video
0ac6c1fdcec70a4aea9c390404a099a6

laad choprA

Alone  हम  Single ही अच्छे है
हम जिस्म के
 दिवाने  नही है
0ac6c1fdcec70a4aea9c390404a099a6

laad choprA

ਸਭ ਨੇ ਸਾਥ ਛੱਡ ਤਾਂ
ਮਾੜਾ ਆਖ ਕੇ
ਬਸ ਮਾ ਬਾਪ ਨੇ ਹੀ ਸਾਥ 
ਦਿੱਤਾ ਹਰੇਕ ਮੋੜ ਤੇ
0ac6c1fdcec70a4aea9c390404a099a6

laad choprA

ਅਸੀਂ ਚੁੱਪ ਆ ਕਿਉਂਕਿ ਸਾਡੀ ਮਿਹਨਤ ਬੋਲਲੂਗੀ work hard
dream bih

work hard dream bih #ਸ਼ਾਇਰੀ

0ac6c1fdcec70a4aea9c390404a099a6

laad choprA

ਤੂੰ ਪਰਾਇਆ ਕਰ ਗਿਆ ਜਿਹੜੀ ਦਿੱਤੀ ਸੀ ਨਿਸ਼ਾਨੀ ਛੱਲਾ ਮੋੜ ਦੇ 
ਮੈਂ ਕੱਲਾ ਚੰਗਾ yoboy ninja

yoboy ninja #ਸੰਗੀਤ

0ac6c1fdcec70a4aea9c390404a099a6

laad choprA

dukhi dil
0ac6c1fdcec70a4aea9c390404a099a6

laad choprA

ਧੋਖਾ ਹੀ ਦਿੱਤਾ ਸੱਜਣਾ 
ਕੋਈ ਜਹਿਰ ਨਹੀ ਦਿੱਤਾ 
ਜਿਹੜੇ ਮਰ ਜਾਵਾਗੇ 
ਤੂੰ ਦੇਖੀ ਚੱਲ ਹੁਣ ਸੱਜਣਾ 
ਅਸੀਂ ਵੀ ਹੁਣ ਕੁਝ ਖਾਸ ਕਰਕੇ ਹੀ ਜਾਵਾਂਗੇ ziddi hoon🔝🔜🆑

ziddi hoon🔝🔜🆑 #ਸ਼ਾਇਰੀ

0ac6c1fdcec70a4aea9c390404a099a6

laad choprA

ਝੂਠ ਦਾ ਜਮਾਨਾ ਆ 
ਟਾਈਮ ਹੀ ਦੱਸਦਾ ਕੋਣ ਆਪਣਾ ਤੇ ਕੋਣ ਬਗਾਨਾ ਏ ਦੁਖੀ ਦਿਲ

ਦੁਖੀ ਦਿਲ #ਸ਼ਾਇਰੀ

0ac6c1fdcec70a4aea9c390404a099a6

laad choprA

ਨਿੱਕੀ ਉਮਰ ਦੁਖ ਵੱਡੇ ਨੇ
 ਮਾੜਾ ਟਾਈਮ ਦੇਖ ਕੇ 
ਆਪਣੀਆਂ ਨੇ ਵੀ
 ਸਾਥ ਛੱਡੇ ਨੇ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile