Nojoto: Largest Storytelling Platform
nisha7896187542806
  • 38Stories
  • 18Followers
  • 429Love
    9Views

gurbani

  • Popular
  • Latest
  • Video
0d0f5c2d0d7f4a3505f788b20a5a6bca

gurbani

रात नहीं ख्वाब बदलता हैं मंजिल नहीं कारवां बदलता हैं।
जज्बा रखो जीतने का क्यूंकि किस्मत बदले न बदले पर वक़्त जरूर बदलता हैं

©Nisha #seagull
0d0f5c2d0d7f4a3505f788b20a5a6bca

gurbani

ਸ਼ਿਕਵੇ ਐਨੇ ਕਿ
ਕਿਤਾਬ ਲਿਖਦਾ
ਸ਼ਬਰ ਐਨਾ ਕਿ
ਇੱਕ ਲਫ਼ਜ਼ ਵੀ
ਨਾਂ ਕਹਾਂ

©Nisha #kitaab
0d0f5c2d0d7f4a3505f788b20a5a6bca

gurbani

ਕਰ ਹਾਸੇ ਦੀ ਉਮੀਦ ਲੱਗਣ ਗ਼ਮ ਲੇਖੇ ਜੀ ਖੁਸ਼ ਰਹਿ ਕੇ ਬੁੱਲ੍ਹੀਆਂ ਪਿੱਛੇ ਪੀੜਾਂ ਨੂੰ ਧੋ ਲਈਦਾ. ਸੱਟਾਂ ਡੂੰਘੀਆਂ ਵੱਜੀਆਂ ਕਿ ਇਹ ਜ਼ਿੰਦਗੀ ਏ ਬਹਿ ਇਕੱਲੇ ਹੱਸ ਲਈਦਾ ਤੇ ਇਕੱਲੇ ਰੋ ਲਈਦਾ..!!

©Nisha #essenceoftime
0d0f5c2d0d7f4a3505f788b20a5a6bca

gurbani

अक्ल भी खुदा देता है हुस्न भी खुदा देता है, पर इश्क़ वो समन्दर है जो दोनों को डूबा देता है, हुस्न पर तो हर कोई मर जाता है, रूह सुनहरी लगे तो समझना इश्क हैं..

©Nisha #hibiscussabdariffa
0d0f5c2d0d7f4a3505f788b20a5a6bca

gurbani

ਸਾਡੇ ਰਿਸ਼ਤੇ ਨੂੰ ਦਿਲ ਤੋਂ ਕਦੀ ਜੁਦਾ ਨਾ ਕਰੀ,  ਜ਼ਿੰਦਗੀ ਵਿੱਚ ਕਦੀ ਇਹ ਗੁਨਾਹ ਨਾ ਕਰੀ, ਕੁੱਝ ਪਲ ਤਾਂ ਲੰਘ ਜਾਣਗੇ,.

©Nisha #HappyRoseDay
0d0f5c2d0d7f4a3505f788b20a5a6bca

gurbani

0d0f5c2d0d7f4a3505f788b20a5a6bca

gurbani

ਸੱਚੀ ਮੁਹੱਬਤ ਬੇਜੁਬਾਨ ਹੁੰਦੀ ਏ, ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਏ।
ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ,
ਦੁੱਖ ਦਰਦ ਵਿੱਚ ਹੀ ਤਾਂ...
ਆਪਣੇ-ਪਰਾਏ ਦੀ ਪਹਿਚਾਣ ਹੁੰਦੀ ਏ...॥

©Nisha
  #Tuaurmain
0d0f5c2d0d7f4a3505f788b20a5a6bca

gurbani

ਮੁਹੱਬਤ ਕੀਤੀ ਉਮਰਾਂ ਲਈ 
ਮੈਂ ਝੂਠਾ ਪਿਆਰ ਜਤਾਇਆ ਨੀ 
ਸਾਰੀ ਜ਼ਿੰਦਗੀ ਤੇਰੇ ਲੇਖੇ ਲਾਈ ਬੈਠੇ ਆ
 ਮੈਂ ਇਕੱਲੀ ਦਿਲ ਤੇਰੇ ਨਾਮ ਲਗਾਈ ਬੈਠੀ

©Nisha #sadak
0d0f5c2d0d7f4a3505f788b20a5a6bca

gurbani

ਸਾਡੇ ਨਾਲ ਬੀਤਾਏ ਹੋਏ ਵਕਤ ਦੀਆ ਕੁਝ ਯਾਦਾ ਯਾਦ ਰੱਖੀ ਕਿਉਕੀ ਇਕ ਦਿਨ ਵਕਤ ਤਾ ਯਾਦ ਆਉਗਾ ਪਰ ਨਾ ਅਸੀ ਤੇ ਨਾ ਹੀ ਵਕਤ ਕਦੇ ਮੁੜ ਕੇ ਵਾਪਿਸ ਨਹੀ ਆਉਣੇ...

©Nisha
0d0f5c2d0d7f4a3505f788b20a5a6bca

gurbani

ਅਸਾਂ ਜੂਨ ਹਵਾਈ ਮਹਿਕ ਦੀ ਸਾਨੂੰ ਬਿਰਹਾ ਦਾ ਵਰਦਾਨ
 ਸਾਡੇ ਇਸ ਬਿਰਹਾ ਦੇ ਨਾਮ ਤੇ ਕੋਟ ਜਨਮ ਕੁਰਬਾਨ

©Nisha
loader
Home
Explore
Events
Notification
Profile