Nojoto: Largest Storytelling Platform
sukhwritter0578
  • 168Stories
  • 208Followers
  • 2.0KLove
    6.6KViews

Sukh _ Writter_

my insta sukh writter

  • Popular
  • Latest
  • Repost
  • Video
0d74e0ab8b96adc5abb19dccde740221

Sukh _ Writter_

White ਛੱਡ ਤਾ ਲੋਕਾਂ ਨਾਲ ਜਿੱਦਣਾਂ  

ਹੁਣ ਚੁੱਪ ਰਹਿ ਹੀ  ਰਹਾਂ  
 
ਫਿਰ ਵੀ ਲੋਕਾਂ ਨੂੰ ਲੱਗਦਾ 

ਗਲਤ ਮੈਂ ਹੀ ਹਾਂ

©Sukh _ Writter_ #engineers_day
0d74e0ab8b96adc5abb19dccde740221

Sukh _ Writter_

White ਚੰਗੇ ਮਾੜੇ ਟੈਂਮ ਦੀ ਰੱਖ ਲੈਦਾ ਪੱਤ ਏ

ਦੁਨੀਆਂ ਤੇ ਤੁਰੇ ਫਿਰਦੇ ਬੰਦੇ ਉੱਝ ਖੱਚ ਨੇ

ਤੂੰ ਬਰਸਾਵੇਂ ਮੇਰਾਂ ਦੀਆ ਬਰਸਾਤਾਂ ਨੂੰ

ਮੇਰਾਂ ਸਭਨੀਂ ਥਾਈਂ ਰੱਖਾ ਤੂੰ 

ਲੋਕ ਪਰਖਦੇ ਔਕਾਤਾਂ ਨੂੰ ‌।

©Sukh _ Writter_ #love_shayari
0d74e0ab8b96adc5abb19dccde740221

Sukh _ Writter_

ਲੋਕ ਪਰਖਦੇ ਔਕਾਤਾਂ ਨੂੰ 

ਮੇਰੀ ਸਭਨੀਂ ਥਾਈਂ ਰਾਖਾਂ ਤੂੰ

©Sukh _ Writter_ #samay #sukh
0d74e0ab8b96adc5abb19dccde740221

Sukh _ Writter_

White ਅੱਜਕਲ੍ਹ  ਚੁੱਪ ਆ ਮੈਂ 

ਨੀਂ ਹੀ ਬਾਲਿਆ ਖਬਰਾਂ ਚੋਂ ਆ

ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ 

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ

©Sukh _ Writter_ #Sad_Status
0d74e0ab8b96adc5abb19dccde740221

Sukh _ Writter_

White ਅੱਜਕਲ੍ਹ  ਚੁੱਪ ਆ ਮੈਂ 

ਨੀਂ ਹੀ ਬਾਲਿਆ ਖਬਰਾਂ ਚੋਂ ਆ

ਦੁਨੀਆਂ ਆਉਂਦਾ ਨੀ ਦਿਖਾਵਾਂ ਕਰਨ

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ 

ਮੈਂ ਦਾਤੇ ਤੇਰੇ ਦਿੱਤੇ ਸਬਰਾਂ ਚਂ ਆ

©Sukh _ Writter_ #Sad_Status
0d74e0ab8b96adc5abb19dccde740221

Sukh _ Writter_

White ਇੱਕ ਤੂੰ ਹੀ ਖਾਸ ਏ ਯਾਰਾ 

ਬਾਕੀ ਕਿਸ ਨੂੰ ਦੁੱਖ ਮੇਰੇ ਤੋਂ 

 ਕਹਿ ਨੀਂ ਹੋ ਰਿਹਾ ਆ

ਯਾਰ ਤੈਨੂੰ ਸਮਝ ਕਿਉਂ ਨੀਂ ਲੱਗਦੀ 

 ਤੇਰ ਬਿਨਾਂ ਮੈਂ ਰਹਿ ਨੀਂ ਹੋ ਰਿਹਾਂ ਆ

©Sukh _ Writter_ #love_shayari
0d74e0ab8b96adc5abb19dccde740221

Sukh _ Writter_

White ਲੱਗਦਾ ਮੇਰੀ ਯਾਦ ਨੀਂ ਆਉਂਦੀਂ

ਤੂੰ ਤਾਉਂ ਮੈਸਜ਼ ਕੋਲ ਨੀਂ ਲਾਉਦੀ

ਮਿਲ ਗਿਆਂ ਹੋਣਾ ਮੇਰਾ ਤੋਂ ਸੋਹਣਾ 
 
 ਜਿਸ ਨਾਲ ਫਿਰੇ ਚਿੱਤ ਪਰਚਾਉਦੀ 

ਲੱਗਦਾ ਮੇਰੀ ਯਾਦ ਨੀਂ ਆਉਂਦੀਂ

ਤੂੰ ਤਾਉਂ ਮੈਸਜ਼ ਕੋਲ ਨੀਂ ਲਾਉਦੀ

©Sukh _ Writter_ #sad_shayari
0d74e0ab8b96adc5abb19dccde740221

Sukh _ Writter_

#HeartfeltMessage
0d74e0ab8b96adc5abb19dccde740221

Sukh _ Writter_

White ਮੈਂ ਪਾਣੀ ਤੇ ਤੂੰ ਖੂਹ ਸੱਜਣਾਂ

 ਦੇਖ ਤੈਨੂੰ ਲਿਖ ਦੇ ਰੂਹ ਸੱਜਣਾਂ

 ਮੈਂ ਕੀ ਲੈਣਾ ਦੁਨੀਆ ਤੋਂ 

ਮੇਰਾ ਪੀਰ ਮੁਰਸ਼ਦ ਤੂੰ ਸੱਜਣਾਂ

©Sukh _ Writter_ #rainy_season
0d74e0ab8b96adc5abb19dccde740221

Sukh _ Writter_

White  ਜਿਨ੍ਹਾਂ ਕੀਤਾ ਸਾਰੀਆਂ ਦਾ ਦਿੱਲੋਂ ਕੀਤਾ 

ਹੁਣ ਸਾਨੂੰ ਕਿਸੇ  ਇੱਤਬਾਰ ਨੀ ਰਹਿ ਆ

ਰੱਬਾ ਇੱਕ  ਤੇਰੋਂ ਬਾਜੋਂ ਮੇਰਾ ਦੁਨੀਆਂ ਕੋਈ ਵੀ ਰਹਿਆਂ

©Sukh _ Writter_ #GoodMorning
loader
Home
Explore
Events
Notification
Profile