Nojoto: Largest Storytelling Platform
vaccinationcamp6480
  • 72Stories
  • 18Followers
  • 612Love
    1.0KViews

Happy_Dadiana

  • Popular
  • Latest
  • Video
0dc28be570b6e01349e163a0adb42a88

Happy_Dadiana

ਤੁ ਚੇਤੇ ਆ

ਅਸੀ ਭੁੱਲੇ ਥੋੜੀ ਆ

ਤੁ ਆਖਰ ਤੇ ਅਖੀਰ ਆ

ਵੇਖ ਕਿਸੇ ਹੋਰ ਤੇ ਅਸੀ ਡੁੱਲੇ ਥੋੜੀ ਆ

©Happy_Dadiana #romanticstory
0dc28be570b6e01349e163a0adb42a88

Happy_Dadiana

ਤੁਮ ਮੇਰੀ ਪਹਲੀ Mohhabbat ਤੋਂ ਨਹੀਂ ਹੋ ਲੇਕਿਨ


ਮੈਂ ਤੁਮਹੇ ਆਖ਼ਿਰੀ ਬਨਾਨਾ ਚਾਹਤਾ ਹੂੰ....❤️‍🩹

©Happy_Dadiana #UskeHaath
0dc28be570b6e01349e163a0adb42a88

Happy_Dadiana

ਮੈਂ ਰੱਬ ਮਨਯਾ, ਮੈਂ ਸਬ ਮਨਯਾ
   ਤੁ ਲਗਦਾ ਏ, ਮੈਂ ਤਾਂ ਮਨਯਾ

    ਖੋਰੇ ਆਂਵੇ, ਗੱਲ ਲ਼ਾਵੇ 
     ਮੈਂ ਮਰ ਵੀ ਜਾਂ, ਜੇ ਮਿੱਟੀ ਪਾਵੇ

©Happy_Dadiana #romanticstory
0dc28be570b6e01349e163a0adb42a88

Happy_Dadiana

ਹਮ ਦਿਲ ਸੇ ਮਾਨਤੇ ਹੈ ਤੁਮਹੇ

ਤੁਮ ਬੇਸ਼ਕ ਟਾਈਮਪਾਸ ਕਰਾ ਕਰੋ

ਅਬ ਕਬ ਤਕ ਯਾਦ ਦਿਲਾਏ ਤੁਮਹੇ

ਕੀ ਹਮੇਂ ਭੀ ਯਾਦ ਕਰਾ ਕਰੋ....!!

©Happy_Dadiana #Sunrise
0dc28be570b6e01349e163a0adb42a88

Happy_Dadiana

ਨਾ ਦਿਲ ਦੀਆਂ ਰੀਝਾਂ ਪੂਰੀਆਂ ਹੋਇਆ
ਨਾ ਪਾ ਸਕਯਾ ਤੈਨੂੰ
ਜਿੰਮੇਦਾਰੀਯਾ ਨੇ ਸੁਪਨੇ ਤੋੜਤੇ
ਤੇ ਸੁਪਨਿਯਾ ਨੇ ਮੈਨੂੰ....🥺

©Happy_Dadiana #street
0dc28be570b6e01349e163a0adb42a88

Happy_Dadiana

ख्वाबों में थी
ख्वाइशो में थी
    पर हकीकत में नही...।

©Happy_Dadiana #cloud
0dc28be570b6e01349e163a0adb42a88

Happy_Dadiana

ਲੋਕਾਂ ਬਾਰੇ ਬੋਲਣ ਤੋਂ ਪਹਿਲਾਂ,

ਅਪਣੇ ਅੰਦਰ ਚਾਕੀ ਮਾਰ⚠️

©Happy_Dadiana
0dc28be570b6e01349e163a0adb42a88

Happy_Dadiana

ਉਲਜਾ ਰੇਹ ਗਯਾ ਰਿਸ਼ਤਾ ਸਾਡਾ
ਨਾ ਓ ਸਮਝ ਸਕੀ
ਨਾ ਮੈਂ ਸਮਝਾ ਸਕਯਾ

©Happy_Dadiana
  #Chhuan
0dc28be570b6e01349e163a0adb42a88

Happy_Dadiana

ਪਹਿਲਾਂ ਅਪਣਾ ਬਣਾ ਕੇ

ਫੇਰ ਦਿਲੋ ਕੱਢ ਗਏ ਨੇ

ਆਖਰ ਤੇ ਅਖੀਰ ਵਿੱਚ

ਸਾਰੇ ਕੱਲਾ ਛਡ ਗਏ ਨੇ

©Happy_Dadiana #cycle
0dc28be570b6e01349e163a0adb42a88

Happy_Dadiana

ਰੱਬਾ ਇਕ ਹੱਲ ਕਰਾਦੇ
ਜੇ ਮੈਂ ਨਹੀਂ ਭੁਲਾ ਪਾ ਰੇਯਾ
ਤਾਂ ਓਹਨੂੰ ਮੇਰਾ ਹੀ ਬਣਾ ਦੇ
ਰੱਬਾ ਇਕ ਹੱਲ ਕਰਾਦੇ

©Happy_Dadiana #teddyday
loader
Home
Explore
Events
Notification
Profile