Nojoto: Largest Storytelling Platform
priya8215777514010
  • 13Stories
  • 13Followers
  • 89Love
    601Views

paramjit kaur✍️

write what I feel

  • Popular
  • Latest
  • Video
0ecee779ae764413a7d00c94acc5044e

paramjit kaur✍️

ਕੁਦਰਤ ਜਿਹਾ ਨਾ ਕਿਸੇ ਪਾਣੀ ਮਿੱਠਾ ਦਿੱਤਾ
ਇਹ ਤੇ ਯੁਗਾਂ ਤੋਂ ਚਲਦਾ ਆਵਦਾ ਏ
ਬਖਸ਼ੀ ਕੁਦਰਤ ਨੇ ਇਹ ਦਾਤ ਐ ਸੀ 
ਸੁੱਟ ਜ਼ਹਿਰਾਂ ਪਿਆ ਕਿਉਂ ਸਾੜਦਾ ਏ।।

ਵਗਦੀ ਪੌਣ ਵੀ ਖੁਸ਼ ਹੋ ,ਸੀ ਗੱਲਾਂ ਕਰਦੀ
ਦਿੰਦੀ ਸੀ ਮਿੱਠੀਆਂ ਅਵਾਜ਼ਾਂ ਇਹ 
ਰੁੱਸ ਬੈਠੀ ਹੁਣ ਦਵੇ ਲੂ ਤੈਨੂੰ
ਕਿੱਥੋਂ ਠੰਡੀਆਂ ਹਵਾਵਾਂ ਭਾਲਦਾ ਏ।।

ਨਾਲ਼ ਕਿਸਦੇ ਇਹ ਹੁਣ ਦਰਦ ਵੰਡੇ 
ਰੂਹ ਨਾਲ ਧੂਏਂ ਤੂੰ ਕੀਤੀ ਗੰਦੀ 
ਗਾ ਲੈਣ ਦੇ ਤੂੰ ਮਿੱਠੇ ਗੀਤ ਮੈਨੂੰ 
ਕਿਉਂ ਬੇਜ਼ੁਬਾਨੇ ਪੰਛੀ ਵੀ ਮਾਰਦਾ ਏ।।

ਵਕਤ ਔਖਾ ਸੋਖਾ ਤੇਰਾ ਲੰਘ ਜਾਣਾ
ਦੱਸ ਕੀ ਤੂੰ ਬੱਚਿਆਂ ਨੂੰ ਦੇ ਚੱਲਿਆ 
ਜਿਹੜੇ ਰਹੇ ਨੀ ਉਹ ਸਾਨੂੰ ਬਹੁਤਾ ਦੇ ਗਏ
ਤੂੰ ਤੇ ਦਿੱਤਾ ਵੀ ਸਭ ਉਜਾੜ ਚੱਲਿਆ।।

ਮੈਨੂੰ ਸ਼ਿਕਵੇ ਨੇ ਤੈਥੋਂ ਹਰਜਿੰਦਰਾ ਵੇ
ਕੰਮ ਕਰ ਅਵੱਲੜੇ ਠੱਗਦਾ ਏ
ਧਰਤ ਵੀ ਤੂੰ ਫਰੋਲ ਫਰੋਲ ਸੁੱਟੀ
ਪਾਣੀ ਨੀਲਾ ਸੀ ਹੁਣ ਨਾ ਲੱਭਦਾ ਏ।।

ਰੁੱਤਾਂ ਬਦਲੀਆਂ ਤੇ ਮੀਂਹਾਂ ਲਈ ਤਰਸੇ
ਤੇ ਬਿਨ ਰੁੱਖ਼ਾਂ, ਛਾਵਾਂ ਤੋਂ ਬੇਜਾ਼ਰ ਹੋ ਗਏ
ਰੁੱਖ ,ਪਾਣੀ ਤੇ ਹਵਾਵਾਂ ਠੰਡੀਆਂ ਵੀ 
ਤੇਰੀ ਹਵਸ ਦਾ ਬੰਦਿਆ ਸ਼ਿਕਾਰ ਹੋ ਗਏ।।।

ਦਰਿਆ ਵੀ ਨੇ ਹੁਣ ਯਾਦਾਂ ਬਣ ਗਏ 
ਨਵੇਂ ਦਰਿਆ ਨੇ ਨਸ਼ਿਆਂ ਦੇ ਵਗ ਗਏ ਨੇ।।
ਛੱਡੀਆਂ ਚੀਜ਼ਾਂ ਖਾਣੀਆਂ ਕੁਦਰਤੀ ਤੂੰ 
ਕਿੱਥੋਂ ਬੋਤਲਾਂ ਦੇ ਦੁੱਧ ਫੱਬਦੇ ਨੇ।।।

ਹਰਜਿੰਦਰਾ ਤੂੰ ਮੁੱਕ ਗਿਆ ਤੇ ਬਣ ਬੁੱਤ ਗਿਆ
ਤੂੰ ਸਾਂਭਿਆ ਨਹੀਂ ਰੁੱਖ ਸੁੱਕ ਗਿਆ 
ਬੜਾ ਰੋਕਿਆ ਤੈਨੂੰ ਰੁਕਿਆ ਈ ਨਹੀਂ
ਚੰਨ ਛੁਪਦਾ ਛੁਪਦਾ ਛਿੱਪ ਗਿਆ
ਚੰਨ ਛੁਪਦਾ ਛੁਪਦਾ ਛਿੱਪ ਗਿਆ।।।
                            ‌ਹਰਜਿੰਦਰ ਗੰਭੀਰਪੁਰੀ
                            99154-45314

©paramjit kaur✍️ #CityWinter
0ecee779ae764413a7d00c94acc5044e

paramjit kaur✍️

ਦਰਦ ਰੁੱਖ ਦਾ
ਸਾਨੂੰ ਜਿਉਂਦਿਆਂ ਨੂੰ ਕਿਉਂ ਮਾਰਦਾ ਏ
ਤੇਰਾ ਦੱਸ ਕੀ ਮੈਂ ਵਿਗਾੜ ਦਿੱਤਾ
ਪਹਿਲਾਂ ਪੈਰ ਵੱਢੇ ਫਿਰ ਚੰਮ ਛਿੱਲਿਆ 
ਮੇਰਾ ਜਿਸਮ ਤੂੰ ਆਰੇ ਤੇ ਫਾੜ ਦਿੱਤਾ ।।
ਬੈਠੀਆਂ ਰੂਹਾਂ ਜੋ ਮੇਰੀਆਂ ਟਾਹਣੀਆਂ ਤੇ 
ਕਿਉਂ ਵੱਢ ਉਹਨਾਂ ਨੂੰ ਉਜਾੜਦਾ ਏ
ਬੂਹੇ ਤੇਰੇ ਨੇ ਮੇਰੇ ਜਿਸਮੋਂ ਬਣੇ
ਬਣੇ ਰੋਟੀ ਵੀ ਜਦੋਂ ਮੈਨੂੰ ਸਾੜਦਾ ਏ।।
ਕਈ ਬੋਹੜ ਗਏ ਤੇ ਕਿੱਕਰਾਂ ਗਈਆਂ
ਦੁੱਖ਼ ਕਿਸੇ ਵੀ ਰੁੱਖ ਦਾ ਸਮਝਿਆ ਨਈ
ਵੱਡੀ ਉਮਰ ਹੋਣ ਤੂੰ ਦਿੰਦਾ ਈ ਨਹੀਂ 
ਛੋਟੀ ਉਮਰ ਹੀ ਟੱਕ ਇਹ ਲਾ ਦਿੰਦਾ ।।
ਮੈਂ ਤੇ ਧੁੱਪ, ਮੀਂਹ ਤੋਂ ਤੈਨੂੰ ਬਚਾਇਆ ਈ
ਤੂੰ ਛੱਡੀ ਕਸਰ ਨਾ ਮੈਂਨੂੰ ਮਾਰਨੇ ਦੀ
ਜੇ ਤੂੰ ਰੁੱਖ ਨੀ ਨਵਾਂ ਲਗਾਉਣ ਜੋਗਾ 
ਵਿੱਚ ਜੜਾਂ ਤੇਜ਼ਾਬ ਕਿਉਂ ਪਾਇਆ ਈ ।।
ਛੱਡ ਹਰਜਿੰਦਰਾ ਲਿਖਣਾ ਤੂੰ ਬੰਦ ਕਰਦੇ
ਤੈਨੂੰ ਪਤਾ ਨੀ ਦਰਦ ਕੀ ਰੁੱਖ ਦਾ ਏ
ਵੱਢਣੋ ਸਾਨੂੰ ਤੂੰ ਹਟਣਾ ਨਹੀਂ
ਮੇਰੀ ਟਾਹਣੀ ਟੁੱਟੇ ਉਹ ਵੀ ਲੱਗ ਜਾਣਾ
ਮੇਰੇ ਮੁੱਕਿਆ ਤੂੰ ਵੀ ਲੱਭਣਾ ਨਹੀਂ।।
ਮੇਰੇ ਮੁੱਕਿਆ ਤੂੰ ਵੀ ਲੱਭਣਾ ਨਹੀਂ।।
                                        ਹਰਜਿੰਦਰ ਗੰਭੀਰਪੁਰੀ
                                        99154-45314

©paramjit kaur✍️
0ecee779ae764413a7d00c94acc5044e

paramjit kaur✍️

Hum mai se kitno ne kabhi na kabhi en alfazon ko jiya hoga,

Zindagi ke kesi na kesi modh par
bebas, tanha mehsus kiya hoga!!

©Batain hain jo dil ki ✍️ #MereKhayaal
0ecee779ae764413a7d00c94acc5044e

paramjit kaur✍️

#TumSaathHo
0ecee779ae764413a7d00c94acc5044e

paramjit kaur✍️

ਗ਼ੁਲਾਮ।।

ਨਾ ਜਾਗ ਕੇ ਤੇ ਨਾ ਸੋ ਕੇ, ਇਸ ਮਨ ਨੂੰ ਆਏ ਆਰਾਮ,
ਹੁਣ ਤਾਂ ਸਾਡੇ ਹਾਸੇ ਵੀ ਹੋ ਗਏ ਨੇ ਤਰੀਕਾਂ ਦੇ ਗ਼ੁਲਾਮ।

ਮਨ ਮਾਰ ਕੇ ਕਈ ਕਰੀਏ ਕੰਮ ਤੇ ਦਈਏ ਮਜ਼ਬੂਰੀ ਦਾ ਨਾਮ,
 ਹੁਣ ਤਾਂ ਸਾਡੇ ਹਾਸੇ ਵੀ ਹੋ ਗਏ ਨੇ ਤਰੀਕਾਂ ਦੇ ਗ਼ੁਲਾਮ।

ਦੁਨੀਆ ਦੀ ਦੌੜ ਵਿੱਚ ਭੱਜਦਾ- ਭੱਜਦਾ, 
ਇਹ ਦਿਮਾਗ਼ ਵੀ ਕਈ ਵਾਰ ਹੋ ਜਾਂਦਾ ਏ ਜਾਮ,
ਹੁਣ ਤਾਂ ਸਾਡੇ ਹਾਸੇ ਵੀ ਹੋ ਗਏ ਨੇ ਤਰੀਕਾਂ ਦੇ ਗ਼ੁਲਾਮ।

ਇੱਕ ਉਹ ਵੀ ਸਮਾਂ ਸੀ ਬਚਪਨ ਦਾ,
ਜਦੋਂ ਨਈਂ ਸੀ ਪਤਾ ਕਿ ਦੁੱਖ ਹੈ ਕਿਸ ਚਿੜੀ ਦਾ ਨਾਮ,
ਹੁਣ ਤਾਂ ਖੁਸ਼ ਹੋਣਾ ਹੀ ਜਾਪੇ ਜਿਵੇਂ, ਪਤਾ ਨਈ ਕਿੰਨਾ ਕੇ ਵੱਡਾ ਏ ਇਨਾਮ,
ਹੁਣ ਤਾਂ ਸਾਡੇ ਹਾਸੇ ਵੀ ਹੋ ਗਏ ਨੇ ਤਰੀਕਾਂ ਦੇ ਗ਼ੁਲਾਮ।

©Batain hain jo dil ki ✍️
  #paper
0ecee779ae764413a7d00c94acc5044e

paramjit kaur✍️

#heaven
0ecee779ae764413a7d00c94acc5044e

paramjit kaur✍️

ACHA HO YA BURA WAQT EK NA EK DIN BADLTA JRUR HAI ..

-Batain hai jo dil ki💞 #Time
0ecee779ae764413a7d00c94acc5044e

paramjit kaur✍️

jese tum khona nahi chahte 
wo tumhara hona nahi chahte.. #Moradabad_Violence
0ecee779ae764413a7d00c94acc5044e

paramjit kaur✍️

zindagi ki ek he asool hai....
jab tak  unka dil kre tab tak rishta kabool hai..
jab unka dil bhar gya to hamara rona bhi fizul hai ..
zinda rhe ya mar Jaye.....unke liye to humse milna he ek bhul hai.....

0ecee779ae764413a7d00c94acc5044e

paramjit kaur✍️

All care just about their feelings.  
once they have done.  
they don't really care that you  are alive or not...

loader
Home
Explore
Events
Notification
Profile