Nojoto: Largest Storytelling Platform
sardarjash5918
  • 10Stories
  • 9Followers
  • 99Love
    972Views

Sardar Jash

ਜਜ਼ਬਾਤਾਂ ❤️ ਦੀ ਕਦਰ ਆ , ਜ਼ਿੰਦਗੀ ਚ ਖੁਸ਼ੀ 😪 ਦੀ ਥਾਂ ਸਬਰ ਆ 🤲@Sardar_jash

  • Popular
  • Latest
  • Video
10754137bdc9c323e166a310220be575

Sardar Jash

White ਦਿਲ ਕਰਦਾ ਤੇਰਾ ਹੱਥ ਫੜ ਤੁਰਾ,, 
ਜਿਸ ਰਾਹ ਮੋੜੇ ਉਸ ਰਾਹ ਮੁੜਾ,,
 
ਮੈਂ ਦੁਨੀਆਂ ਦੇ ਝਮੇਲੇ ਛੱਡ,, 
ਤੇਰੇ ਨਾਲ ਪਿਆਰ ਦੇ ਅਸਮਾਨ ਵਿੱਚ ਉੜ੍ਹਾ ,, 
ਪੁਲਸੀਆਂ ✍️✍️

©Sardar Jash
  #Emotional #SAD #Love #Feel
10754137bdc9c323e166a310220be575

Sardar Jash

White ਕਦਰ ਨਹੀਂ ਇਥੇ ਵਾਫਾਦਾਰੀ ਦੀ , 
ਦੁਨੀਆਂ ਦੀਵਾਨੀ ਮਤਲਬ ਤੱਕ ਯਾਰੀ ਦੀ।।

ਕੋਈ ਕੋਈ ਜ਼ੋ ਰਿਸ਼ਤੇ ਦੀ ਅਹਿਮੀਅਤ ਜਾਨਦਾ,, ਨਹੀਂ ਤਾਂ ਗੁੜ੍ਹਤੀ ਮਿਲਿ ਆ ਯਾਰੋ ਗਦਾਰੀ ਦੀ ।।
ਮੇਰੇ ਜ਼ਜ਼ਬਾਤ ✍️✍️

©Sardar Jash
  #Dard #SAD #Feel #Dosti #Love
10754137bdc9c323e166a310220be575

Sardar Jash

White ਕਦਰ ਕੌਣ ਕਰੇ ਗਰੀਬਾਂ ਦੀ,, 
ਇਹ ਬਦਨਸੀਬੀ ਸਾਰੀ ਨਸੀਬਾਂ ਦੀ।।

 ਇਥੇ ਜ਼ਖਮਾਂ ਤੇ ਮੱਲ੍ਹਮ ਲਗਾਉਣ ਵਾਲੇ ਟਾਂਵੇ ਟਾਂਵੇ,,ਨਮਕ ਲਗਾਉਣਾ ਗੇਮ ਹਬੀਬਾ ਦੀ।।

 @Sardar_jash

©Sardar Jash
  #Dard #Love #SAD #Feel #dard💔
10754137bdc9c323e166a310220be575

Sardar Jash

White ਇੱਥੇ ਆਪਣੇ ਹੀ ਮਾਰ ਮੁਕਾਉਂਦੇ ਨੇ,, 
ਫਿਰ ਇਲਜ਼ਾਮ ਵੀ ਝੂਠੇ ਲਾਉਂਦੇ ਨੇ।।

ਤੂੰ ਸੰਭਲ ਸੰਭਲ ਕੇ ਤੁਰ ਸੱਜਣਾ,,
ਕਿਉਂ ਕਿ ਕੰਡੇ ਆਪਣੇ ਹੀ ਰਾਹਾਂ ਚ ਵਿਛਾਉਂਦੇ ਨੇ ।।

©Sardar Jash
  #sad #Pyar #hurt #Feel #Dard #sad_feeling
10754137bdc9c323e166a310220be575

Sardar Jash

Black ਹਰ ਖੁਸ਼ੀ ਰੱਬ ਕਰੇ ਪੂਰੀ,,
ਸੁੱਖਾ ਵਿਚਕਾਰਲੀ ਖਤਮ ਕਰੇ ਦੂਰੀ।।

ਹਰ ਸੁਪਨਾ ਤੁਹਾਡਾ ਹੋਵੇ ਪੂਰਾ,,
ਕੋਈ ਉਮੀਦ ਆਸ ਨਾ ਰਹੇ ਅਧੂਰੀ।।

🤲ਇਕ ਦੁਆ ਤੇਰੇ ਲਈ 🤲

©Sardar Jash
  #Pyar #Dua #Feel #RESPECT
10754137bdc9c323e166a310220be575

Sardar Jash

Men walking on dark street ਹਰ ਇਕ ਨਹੀਂ ਦਰਦ ਨੂੰ ਪੜ ਸਕਦਾ,,
ਹਰ ਇਕ ਨਹੀਂ ਨਾਲ ਇਥੇ ਖੜ੍ਹ ਸਕਦਾ।।

ਇਥੇ ਖੁਸ਼ੀ ਵੇਲੇ ਸਭ ਆਪਣੇ ਆ ,, 
ਦੁੱਖ ਸਮੇਂ ਕੋਈ ਦਿਲਦਾਰ ਹੀ ਤੁਹਾਡੇ ਦੁੱਖ ਜ਼ਰਦਾ।।

ਮੇਰੀ ਸੋਚ ਮੇਰੀ ਕਲਮ ✍️✍️✍️ 
@Sardar_jash

©Sardar Jash
  #SAD #Dard #Feeling #Emotional
10754137bdc9c323e166a310220be575

Sardar Jash

White ਮੁਹੱਬਤ ਸੱਚੀ ਆ ਤਾਂ ਰੂਹਾਂ ਦਾ ਸਕੂਨ ਆ, 
ਜੇ ਦੋਗਲਾਪਣ ਆ ਦਿਲਾਂ ਦਾ ਕਰਦੀ ਖੂਨ ਆ।।

ਮੁਹੱਬਤ ਉਹ ਸ਼ੈਅ ਆ ਜਿਸ ਦੇ ਸਹਾਰੇ ਜ਼ਿੰਦਗੀ ਕੱਟ ਸਕਦੇ ਆ,, ਮੁਹੱਬਤ ਉਹ ਸਜ਼ਾ ਜਿਸ ਕਰਕੇ ਆਪਣੇ ਵੀ ਪਾਸਾ ਵੱਟ ਦੇ ਆ।।

ਮੁਹੱਬਤ ਦਿਲ ਦੀ ਹੈ ਤਾਂ ਹਰ ਪਲ ਹਸੀਨ ਆ , ਮੁਹੱਬਤ ਮਤਲਬੀ ਆ ਤਾਂ ਜ਼ਿੰਦਗੀ ਦਾ ਖੁਸ਼ੀਆ ਭਰਿਆ ਰੰਗ ਵੀ ਹੀਣ ਆ।।
 ✍️✍️

©Sardar Jash
  #Pyar #Feeling #romance
10754137bdc9c323e166a310220be575

Sardar Jash

Beautiful Moon Night ਕੁਝ ਦਰਦ ਲੁਕਾਣੇ ਪੈਂਦੇ ਨੇ,,
ਦੁਨੀਆਂ ਤੋਂ ਛਪਾਣੇ ਪੈਂਦਾ ਨੇ ।।
    
ਜ਼ਖਮਾਂ ਤੇ ਮੱਲ੍ਹਮ ਦੀ ਜਗ੍ਹਾ ਇਥੇ ਨਮਕ ਛਿੜਕਦੇ,, ਫੱਟ ਇਸ ਲਈ ਛੁਪਾਣੇ ਪੈਂਦੇ ਨੇ।।

@Sardar_jash

©Sardar Jash
  #SAD #Dard #Feel
10754137bdc9c323e166a310220be575

Sardar Jash

ਹਰ ਇਕ ਔਰਤ ਪੂਜਾ ਲਾਇਕ ਨਹੀਂ ਹੁੰਦੀ,
ਹਰ ਮਰਦ ਨਹੀਂ ਭੁੱਖਾਂ ਜਿਸਮਾਂ ਦਾ ।।

ਕਈ ਕੁੜੀਆਂ ਵੀ ਇਜ਼ੱਤ ਵੇਚਦੀਆਂ ਟਕਿਆਂ ਪਿੱਛੇ,
ਪਤਾ ਨਹੀਂ ਆਪਣੀ ਪਹਿਚਾਣ ਤੇ  ਕਿਸਮਾਂ ਦਾ ।।

©Sardar Jash
  #SAD #sad_feeling #sad_emotional_shayries #Dard #Feeling
10754137bdc9c323e166a310220be575

Sardar Jash

ਜਜ਼ਬਾਤ ਤਾ ਰੁਲਦੇ ਰਹਿ ਗਏ,
ਹੰਝੂ ਗਦ ਗਦ ਨੈਣਾ ਚੋ ਵਹਿ ਗਏ ।।

ਬੇਗਾਨੇ ਤੋ ਕਦੇ ਨੇੜੇ ਨਹੀ ਆਏ,
ਜ਼ਖ਼ਮ ਗਹਿਰੇ ਆਪਣੇ ਹੀ ਦੇ ਗਏ।।

©Sardar Jash
  #SAD #Dard
loader
Home
Explore
Events
Notification
Profile