Nojoto: Largest Storytelling Platform
jassvirk2761
  • 76Stories
  • 186Followers
  • 931Love
    388Views

Jass Virk

Alone..... QAWWALI is my drug and NFAK is my supplier......

  • Popular
  • Latest
  • Video
17889567fec34a871e8ae980c282f3e3

Jass Virk

#Alap
17889567fec34a871e8ae980c282f3e3

Jass Virk

ਰਾਹ  ਕਿਦਾ ਦੇ ਰਾਹ ਵਿੱਚ ਛੱਡ ਗਿਆ ਸਾਨੂੰ ਸਾਰੀ ਦੁਨੀਆਂ ਚ ਵੀ ਅਸੀਂ ਇੱਕਲੇ ਜਿਹੇ ਹੋ ਗਏ ਆ,
ਤੂੰ ਜਦ ਨਾਲ ਸੀ ਤਾਂ ਮੈ ਕੁਝ ਹੋਰ ਸੀ
ਤੇਰੇ ਇਨਾ ਤਾ ਝੱਲੇ ਜਿਹੇ ਹੋ ਗਏ ਆ,, #ਰਾਹ

#ਰਾਹ #ਸ਼ਾਇਰੀ

17889567fec34a871e8ae980c282f3e3

Jass Virk

17889567fec34a871e8ae980c282f3e3

Jass Virk

17889567fec34a871e8ae980c282f3e3

Jass Virk

ਇੱਕ ਮੈਨੂੰ ਈ ਨਈ 
ਓਹਨਾ ਰਾਹਾਂ ਨੂੰ ਵੀ ਤੇਰੀ ਉਡੀਕ ਆ
ਜਿਥੇ ਕਦੇ ਆਪਾ ਮਿਲਿਆ
ਕਰਦੇ ਸੀ,,, Ehtisham Hashmi ਇਸ਼ਕ ਬਾਜ  "ਮੀਤ" Lakh Deep Lovely Kour

Ehtisham Hashmi ਇਸ਼ਕ ਬਾਜ "ਮੀਤ" Lakh Deep Lovely Kour #ਸ਼ਾਇਰੀ

17889567fec34a871e8ae980c282f3e3

Jass Virk

ਜਿੰਦਗੀ ਹੀ ਉਲਜ ਗਈ 
ਬਸ ਜਿੰਦਗੀ ਦੇ ਰਾਹਾਂ ਵਿਚ ,,,,
17889567fec34a871e8ae980c282f3e3

Jass Virk

ਬੜੇ ਰਾਜ ਨੇ ਜੋ ਦਿਲ ਵਿੱਚ ਵਸੇ ਹੋਏ ਨੇ
 ਜਿਹੜੇ ਕਦੀ ਕਿਸੇ ਨਾਲ ਖੋਲੇ ਜਾਣੇ 
ਨੀ,
ਕੁਝ ਯਾਰਾ ਨੇ ਕੁਝ ਜਾਨੋ ਪਿਆਰਾ ਨੇ ਜਖਮ 
ਹੀ ਐਸੇ ਦਿੱਤੇ ਜੋ ਸਹਿ ਸਕਦੇ ਪਰ ਬੋਲੇ ਜਾਣੇ ਨੀ,, Monika Vig  Muskan Vig

Monika Vig Muskan Vig #ਸ਼ਾਇਰੀ

17889567fec34a871e8ae980c282f3e3

Jass Virk

ਪਿਆਰ ਪਾ ਕੇ ਸਾਡੇ ਨਾਲ
ਵੈਰ ਕੋਈ ਕਮਾਂ ਗਿਆ,

ਯਾਦਾ ਦੀਆ ਸੂਲਾ ਸਾਡੇ
ਰਾਹਾ ਚ ਵਿਛਾਂ ਗਿਆ,,

17889567fec34a871e8ae980c282f3e3

Jass Virk

ਬਾਰਿਸ਼ ਬਾਰਿਸ਼ ਵਿਚ ਰੋ ਕੇ ਬਹੁਤ ਸਕੂਨ ਮਿਲਦਾ
ਜਿੰਨਾ ਮਰਜੀ ਰੋਵੋ ਕਿਸੇ ਨੂੰ ਹੰਜੂਆ ਦਾ ਨੀ ਪਤਾ ਲੱਗਦਾ,, #ਬਾਰਿਸ਼

#ਬਾਰਿਸ਼

17889567fec34a871e8ae980c282f3e3

Jass Virk

ਤੂੰ ਪਰਾਇਆ ਕਰ ਗਿਆ ਕੁਝ ਸਮਝ ਨੀ ਆਉਦੀ
ਅੱਜ ਕਿੱਦਾ ਓਹ ਏਡਾ ਜਿਹਰਾ ਕਰ ਗਿਆ
ਜੋ ਕਦੇ ਮੈਨੂੰ ਆਪਣੀ ਜਾਨ ਕਹਿਦੇ ਸੀ
ਅੱਜ ਇਕ ਪਲ ਵਿਚ ਉਹ 
ਪਰਾਇਆ ਕਰ 
ਗਿਆ,,,

loader
Home
Explore
Events
Notification
Profile