Nojoto: Largest Storytelling Platform
poonamverma5129
  • 72Stories
  • 29Followers
  • 610Love
    292Views

Poonam Verma

  • Popular
  • Latest
  • Video
17ad6f7d33f8162f7a0b40f31e29a8fa

Poonam Verma

#jaishreekrishna #Jaishreeshyam #khatushyamji #God #Blessed
17ad6f7d33f8162f7a0b40f31e29a8fa

Poonam Verma

ਕੋਈ ਇਨਸਾਨ ਤੁਹਾਡੇ ਤੋਂ
ਉਮਰ ਜਾਂ ਕੱਦ ਵਿਚ ਵੱਡਾ ਹੋ
ਸਕਦਾ ਹੈ,ਪਰ ਜ਼ਰੂਰੀ ਨਹੀਂ ਕੀ 
ਉਹ ਆਪਣੀ ਸੋਚ ਵਿਚ ਵੀ ਵੱਡਾ ਹੋਵੇ।

©Poonam Verma
  #Connections #Connection #quaotes #
17ad6f7d33f8162f7a0b40f31e29a8fa

Poonam Verma

ਰੱਬਾ ਤੂੰ ਖਿਡਾਰੀ ਸਾਡੀ ਕਿਸਮਤ ਦਾ,

ਤੂੰ ਖੇਡਦਾ ਅਸੀਂ ਚੱਲਦੇ ਆ,

ਕਿੱਥੇ ਰੁੱਕ ਜਾਣਾ ਸਾਨੂੰ ਖਬਰ ਨਹੀਂ,

ਤੂੰ ਖ਼ਬਰ ਰੱਖਦਾ ਹਰ ਪਲ ਦੀ ਏ।

©Poonam Verma #citylights
17ad6f7d33f8162f7a0b40f31e29a8fa

Poonam Verma

ਹਰ ਉਹ ਵਿਅਕਤੀ ਗੁਰੂ ਹੈ,ਜੋ ਤੁਹਾਨੂੰ ਭਾਵੇਂ ਅਣਜਾਣੇ ਵਿੱਚ ਹੀ ਕਿਉਂ ਨਾ
ਚੰਗਾ ਰਸਤਾ ਦਿਖਾ ਕੇ ਗਿਆ ਹੋਵੇ।

©Poonam Verma #HappyTeachersday
17ad6f7d33f8162f7a0b40f31e29a8fa

Poonam Verma

ਜਿਸ ਤਰ੍ਹਾਂ ਸੜਕ ਤੇ ਚੱਲਣ ਸਮੇਂ ਲੋਕ 
ਟਰੈਫਿਕ ਲਾਈਟਾਂ ਤੇ ਲੱਗੇ ਕੈਮਰੇ ਨੂੰ
ਦੇਖ ਕੇ ਕੋਈ ਗਲਤੀ ਨਹੀਂ ਕਰਦੇ,
ਕਾਸ਼ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਅਜਿਹਾ ਕੋਈ ਕੈਮਰਾ ਹੁੰਦਾ,ਜਿਸ ਦੇ ਡਰ
ਤੋਂ ਉਹ ਮਾੜੇ ਕੰਮ ਕਰਨ ਪਹਿਲਾਂ ਹੀ ਆਪਣੇ ਆਪ ਨੂੰ ਰੋਕ ਸਕਦਾ ।

©Poonam Verma #rain

8 Love

17ad6f7d33f8162f7a0b40f31e29a8fa

Poonam Verma

ਹਰ ਸਵੇਰ ਤੁਹਾਡੇ ਨਵੇਂ ਜਨਮ ਵਰਗੀ ਹੁੰਦੀ ਹੈ, ਕਿਉਂ ਕਿ ਇਸ ਭੱਜ- ਦੌੜ ਦੀ ਜ਼ਿੰਦਗੀ ਵਿਚ ਇਹ ਸਵੇਰ ਕੁਝ ਲੋਕਾਂ ਨੂੰ  ਨਸ਼ੀਬ ਹੀ ਨਹੀਂ ਹੁੰਦੀ।

©Poonam Verma #Sunrise

6 Love

17ad6f7d33f8162f7a0b40f31e29a8fa

Poonam Verma

ਅੱਜ ਭਾਰਤ ਬੰਦ ਕੀਤਾ ਗਿਆ ਹੈ, ਤਾਂ ਕੀ
ਭਾਰਤ ਦੇ ਲੀਡਰਾਂ ਦੇ ਦਿਮਾਗ ਦੇ ਦਰਵਾਜ਼ੇ
ਖੋਲੇ ਜਾ ਸਕਣ।

©Poonam Verma #bharatband
17ad6f7d33f8162f7a0b40f31e29a8fa

Poonam Verma

ਇਹ ਵੀ ਤਾਂ ਇਨਸਾਨ ਨੇ ਸਰਕਾਰੇ ਤੂੰ ਵੀ ਤਾਂ ਇਨਸਾਨ ਏ, ਫ਼ਰਕ ਬਸ ਇੱਕ ਗੱਦੀ ਦਾ,
ਜਾਣਾ ਸਭ ਇੱਕ ਦਿਨ ਸ਼ਮਸ਼ਾਨ ਹੈ।

©Poonam Verma

6 Love

17ad6f7d33f8162f7a0b40f31e29a8fa

Poonam Verma

ਪਿਆਰ ਕਰਨਾ ਸੌਖਾ, 
ਪਿਆਰ ਨਿਭਾਉਣਾ ਔਖਾ,
ਪਿਆਰ ਵਿੱਚ ਧੋਖਾ ਦੇਣਾ ਸੌਖਾ,
ਪਿਆਰ ਵਿੱਚ ਧੋਖਾ ਜਰਨਾ ਔਖਾ।

©Poonam Verma #meltingdown
17ad6f7d33f8162f7a0b40f31e29a8fa

Poonam Verma

ਬੰਦਾ ਮੇਰਾ-ਮੇਰਾ ਕਰਦਾ ਰਹਿ ਜਾਂਦਾ,
ਕੁਝ ਪਤਾ ਨਹੀਂ ਚੱਲਦਾ,ਰੱਬ ਕਦੋਂ
ਆ ਕੇ ਸਾਹਾਂ ਨੂੰ ਲੈ ਜਾਂਦਾ।

©Poonam Verma #ShiningInDark #God_Is_One #self_respect
loader
Home
Explore
Events
Notification
Profile