Nojoto: Largest Storytelling Platform
kamalbrar9105
  • 57Stories
  • 20Followers
  • 733Love
    2.4KViews

Kamal Brar

  • Popular
  • Latest
  • Video
17d560aad76d42f1f7fe779e4a29fa94

Kamal Brar

ਰੋਂਦੀਆਂ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ
ਹੰਜੂ ਓਦੋ ਹੀ ਆਉਂਦੇ ਨੇ ਜਦੋਂ ਆਪਣਾ ਕੋਈ ਦਰਦ ਦਿੰਦਾ ਹੈ
.......

©Kamal Brar
17d560aad76d42f1f7fe779e4a29fa94

Kamal Brar

ਸਤਿਨਾਮ ਸ੍ਰੀ ਵਾਹਿਗੁਰੂ ji
ਬਾਬਾ ji ਖੁਸ਼ ਰੱਖਿਓ ਸਾਰਿਆਂ ਨੂੰ
🙏🙏🙏

©Kamal Brar
17d560aad76d42f1f7fe779e4a29fa94

Kamal Brar

ਸਬਰ ਕਰਨਾ
ਤੇ ਸ਼ੁਕਰ ਕਰਨਾ
ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ hai......

©Kamal Brar
17d560aad76d42f1f7fe779e4a29fa94

Kamal Brar

rab meher kre
🙏🙏🙏🙏

©Kamal Brar
17d560aad76d42f1f7fe779e4a29fa94

Kamal Brar

ਅਸੀਂ vi ਆਕੜ ਵਾਲੇ ਆ ਜਨਾਬ
ਜੇ ਅਗਲਾ ਦੋ ਕਦਮ ਪਿੱਛੇ ਹਟਦਾ ਤਾ
ਅਸੀਂ ਚਾਰ ਕਦਮ ਪਿੱਛੇ ਹਟ ਜਾਣੇ ਆ

©Kamal Brar
17d560aad76d42f1f7fe779e4a29fa94

Kamal Brar

jab niat saf hoti hai ton
kudrt vi sath deti hai
..

©Kamal Brar
17d560aad76d42f1f7fe779e4a29fa94

Kamal Brar

ਸੋਚ ਸੋਚ ਕਿ ਚਲ ਮਨਾ
ਐਥੇ ਪੈਰ ਪੈਰ ਤੇ ਰੋੜੇ ਨੇ
ਤੈਨੂੰ ਨਿਦਣ ਵਾਲੇ ਬਹੁਤੇ ਨੇ
ਤੇ ਸਿਫਤਾਂ ਵਾਲੇ ਥੋਡੇ ਨੇ
....

©Kamal Brar #yaadein
17d560aad76d42f1f7fe779e4a29fa94

Kamal Brar

ਮੈਨੂੰ ਹੀ ਕਿਉਂ ਖਿਆਲ ਆਉਂਦਾ ਹੈ
ਕਿ ਕਿਸੇ ਨੂੰ ਬੁਰਾ ਲੱਗ ਜਾਵੇਗਾ
ਕਿਸੇ ਨੂੰ ਇਹ ਖਿਆਲ ਕਿਉਂ ਨਹੀਂ ਆਉਂਦਾ ਕਿ
ਮੈਨੂੰ ਵੀ ਬੁਰਾ ਲੱਗ ਸਕਦਾ
....

©Kamal Brar
17d560aad76d42f1f7fe779e4a29fa94

Kamal Brar

ਸਬਰ ਕਰਨਾ ਤੇ ਫਿਰ ਵੀ ਸ਼ੁਕਰ ਕਰਨਾ
ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ
....

©Kamal Brar
17d560aad76d42f1f7fe779e4a29fa94

Kamal Brar

ਮੂੰਹ ਦੇ ਮਿੱਠੇ ਲੋਕ

ਪੁਆੜੇ ਦੀ ਜੜ੍ਹ ਹੁੰਦੇ ਆ
......

©Kamal Brar
loader
Home
Explore
Events
Notification
Profile