Nojoto: Largest Storytelling Platform
anpdyaar3512
  • 22Stories
  • 43Followers
  • 78Love
    0Views

Anpd yaar

  • Popular
  • Latest
  • Video
18cc8ea4c3f537096472869e41f83fae

Anpd yaar

Kumari Rinu
18cc8ea4c3f537096472869e41f83fae

Anpd yaar

Kumari Rinu
18cc8ea4c3f537096472869e41f83fae

Anpd yaar

ਜੇ ਕਿਸੇ ਦੇ ਹੱਥੋ ਕੋਈ ਖਿਡੌਣਾ ਟੁੱਟੇ ਤਾਂ ਅਸਲ ਕੀਮਤ ਓਸੇ ਨੂੰ ਪਤਾ ਦੁਨੀਆ ਲਈ ਤਾਂ ਉਹ ਬੇਕਾਰ ਹੁੰਦਾ
ਤੂੰ ਵੀ ਪਾਗਲ ਹੋਣਾ ਸੀ ਜੇ ਤੈਨੂੰ ਵੀ ਮੇਰੇ ਵਾਗ ਪਿਆਰ ਹੁੰਦਾ 
Malkeet ✍️✍️

18cc8ea4c3f537096472869e41f83fae

Anpd yaar

ਕਿੰਨੇ ਖਵਾਬ ਸਜਾਏ ਸੀ ਤੇਰੇ ਨਾਲ ਜਿਉਣ ਦੇ ਤੂੰ ਕੱਲਾ ਕੱਲਾ ਚੂਰ ਕਰ ਗਈ 

ਸਾਡੀਆਂ ਅੱਖਾਂ ਨਾ ਤੈਥੋਂ ਪੜ੍ਹ ਹੋਇਆ ਉਜ ਪਾਵੇ ਲੱਖਾਂ ਕਿਤਾਬਾਂ ਪੜ੍ਹ ਗਈ
Malkeet ✍️✍️

18cc8ea4c3f537096472869e41f83fae

Anpd yaar

ਰੋਜ ਤੈਨੂੰ ਯਾਦ ਕਰਦਾ ਤੇਰੇ ਲਈ ਫ਼ਰਿਆਦ ਕਰਦਾ ਤੈਨੂੰ ਤਾਂ ਸਾਡੀ ਕੋਈ ਸਾਰ 
ਵੀ ਨਹੀਂ
ਮੈ ਰੱਬ ਤੋਂ ਸੱਤ ਜਨਮਾ ਦਾ ਸਾਥ ਮੰਗਦਾ ਪਰ ਤੇਰੇ ਦਿਲ ਵਿੱਚ ਪੋਰਾ ਪਿਆਰ
 ਵੀ ਨਹੀਂ 
Malkeet ✍️✍️

18cc8ea4c3f537096472869e41f83fae

Anpd yaar

ਦੂਜਿਆਂ ਦੀ ਖੁਸ਼ੀ ਵਿੱਚ ਖੁਛ ਰਹਿੰਣਾ ਸਿੱਖੋ 
ਆਪਣੀ ਖੁਸ਼ੀ ਲਈ ਤਾਂ ਬਹੁਤ ਕੁੱਝ ਖੋਹਣਾ ਪੈਂਦਾ
Malkeet ✍️✍️

18cc8ea4c3f537096472869e41f83fae

Anpd yaar

ਮੇਰੀ life ਟੁੱਟੇ ਹੋਏ ਸ਼ੀਸ਼ੇ ਵਾਂਗੂ ਆ ਜੀਦਾ ਸਾਫ ਹਿੱਸਾ ਦੇਖ ਕੇ ਚੱਕ ਤਾਂ ਹਰ ਕੋਈ 
ਲੈਦਾ ਪਰ ਆਪਣੇ ਆਪ ਨੂੰ ਸਵਾਰ ਕੇ ਸੁੱਟ 
ਦਿੰਦਾ
Malkeet✍️✍️

18cc8ea4c3f537096472869e41f83fae

Anpd yaar

ਤੈਨੂੰ ਦਿਲ ਚੋ ਕੱਡ ਕੇ ਹੁਣ ਅੱਲ੍ਹੜਾਂ ਦੇ ਦਿਲ ਚੇ 
ਧੜਕਾ ਗੇ
ਅੱਖਾਂ ਚੇ ਸੁਰਮਾ ਪਾ ਲਈ ਸੋਹਣੀਏ ਫਿਰ ਤੇਰੀਆਂ ਅੱਖਾ ਚੇ ਵੀ ਰੜਕਾ ਗੇ
Malkeet✍️✍️

18cc8ea4c3f537096472869e41f83fae

Anpd yaar

ਤੈਨੂੰ ਦਿਲ ਚੋ ਕੱਡ ਕੇ ਹੁਣ ਅੱਲ੍ਹੜਾਂ ਦੇ ਦਿਲ ਚੇ
 ਧੜਕਾ ਗੇ
ਅੱਖਾਂ ਚੇ ਸੁਰਮਾ ਪਾ ਲਈ ਸੋਹਣੀਏ ਫਿਰ ਤੇਰੀਆਂ ਅੱਖਾ ਚੇ ਵੀ ਰੜਕਾ ਗੇ

18cc8ea4c3f537096472869e41f83fae

Anpd yaar

ਤੈਨੂੰ ਦਿਲ ਚੋ ਕੱਡ ਕੇ ਹੁਣ ਅੱਲ੍ਹੜਾਂ ਦੇ ਦਿਲ ਚੇ
 ਧੜਕਾ ਗੇ
ਅੱਖਾਂ ਚੇ ਸੁਰਮਾ ਪਾ ਲਈ ਸੋਹਣੀਏ ਫਿਰ ਤੇਰੀਆਂ ਚੇ ਵੀ ਰੜਕਾ ਗੇ
👉Malkeet✍️✍️

loader
Home
Explore
Events
Notification
Profile