Nojoto: Largest Storytelling Platform
nojotouser9800040830
  • 15Stories
  • 106Followers
  • 96Love
    0Views

ਨਿੰਮਾ ਝਾੜੋਂ

ਸੁੱਚਾ ਏ ਈਮਾਨ ਜੁਬਾਨ ਭਾਵੇਂ ਕੌੜੀ ਅਾ,, ਸੋਚ ਰੱਖੀ ਵੱਡੀ ਵੀਰੇ Age ਭਾਵੇਂ ਥੋੜੀ ਅਾ...

  • Popular
  • Latest
  • Video
19351a3057ccfb1d457f865011b482bc

ਨਿੰਮਾ ਝਾੜੋਂ

ਦਿਲ ਤੇ ਮਾਰੀ ਸੱਟ 

ਦਿੱਤੇ ਹੋਏ ਤੇਰੇ ਫੱਟ

ਅੱਜ ਵੀ ਦੁੱਖਦੇ ਨੇ

ਮੈਨੂੰ ਮੇਰੇ ਯਾਰ ਤੇਰੇ 

ਵਾਰੇ ਪੁੱਛਦੇ ਨੇ

19351a3057ccfb1d457f865011b482bc

ਨਿੰਮਾ ਝਾੜੋਂ

ਦੋ ਦਿਨ ਦੀ ਜਿੰਦਗਾਨੀ ਬੰਦਿਆਂ

ਸਦਾ ਤੂੰ ਇਥੇ ਰਹਿਣ ਨੀ #PerfectDay
19351a3057ccfb1d457f865011b482bc

ਨਿੰਮਾ ਝਾੜੋਂ

ਤੈਨੂੰ ਦਸ ਨੀ ਸਕਦਾ

 ਤੂੰ ਕਿੰਨੀ ਸੋਹਣੀ ਲੱਗਦੀ ਏ

ਤੂੰ ਮੈਨੂੰ ਜਾਨ ਤੋਂ ਵੀ ਵਧਦਾ

 ਕੇ ਪਿਆਰੀ ਲੱਗਦੀ ਏ

ਤੇਰੀ ਕਰ ਕਿ ਮੈਂ ਤਾਰੀਫ਼

ਤੂੰ ਚੰਨ ਤੋਂ ਵੀ ਨਿਆਰੀ ਲੱਗਦੀ ਏ
19351a3057ccfb1d457f865011b482bc

ਨਿੰਮਾ ਝਾੜੋਂ

ਜਵਾਨੀ ਦਾ ਚੜਿਆ ਸਰੂਰ ਆ

ਬੇਬੇ ਦੇ ਪਿਆਰ ਦਾ ਨਰੂ ਆ

ਮਾਪਿਆਂ ਨੂੰ ਪੂਰਾ ਸਾਡੇ ਤੇ ਗਰੂਰ ਆ

ਕਿ ਪੁੱਤ ਸਾਡਾ ਨਸ਼ਿਆ ਤੋਂ ਦੂਰ ਆ #ਨਸ਼ੇ

#ਨਸ਼ੇ #ਸ਼ਾਇਰੀ

19351a3057ccfb1d457f865011b482bc

ਨਿੰਮਾ ਝਾੜੋਂ

ਜੇ ਇਹਨਾਂ ਹੀ ਸੋਖਾ ਹੁੰਦਾ ਤੈਨੂੰ ਛੱਡਣ 

ਤਾਂ ਕਾਦੋਂ ਦੇ ਤੈਨੂੰ ਜਿੰਦਗੀ ਵਿੱਚੋਂ ਕੱਢ ਦਿੰਦੇ

ਜੇ ਪਤਾ ਹੁੰਦਾ ਸਾਨੂੰ ਤੂੰ ਅੱਧ ਵਿਚਕਾਰ ਛੱਡਣ

ਤਾਂ ਤੈਨੂੰ ਆਪਣੇ ਦਿਲ ਕਦੇ ਨਾ ਥਾਂ ਦਿੰਦੇ
19351a3057ccfb1d457f865011b482bc

ਨਿੰਮਾ ਝਾੜੋਂ

ਜਦੋਂ ਆਪਣਾ ਕੋਈ ਦੂਰ ਹੁੰਦਾ

ਦਿਲ ਆਪੇ ਫੇਰ ਚੂਰ ਹੁੰਦਾ

ਅੱਖੀਆਂ ਵਿਚੋਂ ਨੀਰ ਵਹਿੰਦਾ

ਜਿਵੇਂ ਨਦੀਓ ਪਾਣੀ ਡੁੱਲਦਾ  ਏ

ਜਿਵੇਂ ਅੰਗ ਕੋਈ ਜਿਸਮ ਤੋਂ ਅੱਡ ਹੋਵੇ

ਫ਼ੇਰ ਇੰਝ ਹੀ ਮਹਿਸੂਸ ਹੁੰਦਾ ਏ #Motivation
19351a3057ccfb1d457f865011b482bc

ਨਿੰਮਾ ਝਾੜੋਂ

ਤੂੰ ਬੇਬੇ ਦੀ ਸਾਊ ਤੇ ਸਰੀਫ਼ ਕੁੜੀਏ

ਤੇਰੀ ਕਰ ਨੀ ਸਕਦਾ ਤਰੀਫ਼ ਕੁੜੀਏ

ਤੂੰ ਕੁਦਰਤ ਦਾ ਕੋਈ ਹਿੱਸਾ ਲੱਗਦੀ ਏ

ਕਿਸੇ ਹੀਰ ਰਾਂਝੇ ਦਾ ਕਿੱਸਾ ਲੱਗਦੀ ਏ

ਤੇਰਾ ਸਬਦਾਂ ਵਿੱਚ ਜਿਕਰ ਨੀ ਕਰ 

ਸਕਦਾ ਕੇ ਤੂੰ ਕਿੰਨੀ ਸੋਹਣੀ ਲੱਗਦੀ ਏ

 ਜਿਕਰ

ਜਿਕਰ

19351a3057ccfb1d457f865011b482bc

ਨਿੰਮਾ ਝਾੜੋਂ

 ਮਸਹੂਰ
19351a3057ccfb1d457f865011b482bc

ਨਿੰਮਾ ਝਾੜੋਂ

ਤੇਰੇ ਵਰਗਾ ਯਾਰ ਕਿੱਥੇ ਬੜੇ ਮਿਲੇ ਯਾਰ ਇੱਥੇ ਮੈਨੂੰ
 ਪਰ ਜਿੰਨੇ ਮਿਲੇ ਪੈਸੇ ਦੇ ਯਾਰ ਮੈਨੂੰ
ਬੜੇ ਮਿਲੇ ਗੁਲਾਬ ਦੇ ਫੁੱਲ ਮੈਨੂੰ
ਪਰ ਫੁੱਲਾਂ ਚ ਵੀ ਮਿਲੇ ਕੰਡੇ ਮੈਨੂੰ
ਪਰ ਯਾਰ ਨਾ ਮਿਲਿਆ ਤੇਰੇ ਵਰਗਾ ਕਿਥੇ ਮੈਨੂੰ #myfriend
19351a3057ccfb1d457f865011b482bc

ਨਿੰਮਾ ਝਾੜੋਂ

ਦਿਲ ਦਿਲ ਕਹਿੰਦਾ  ਅੱਜ ਕਲ ਹੋਇਆ ਹੈ ਕੀ
ਦਿਨ ਵਿੱਚ ਮੇਰਾ ਲੱਗਦਾ ਨਾ ਅੱਜ ਕਲ ਜੀ
ਸਾਰੇ ਹੀ ਬਗਾਨੇ ਜਿਹੇ ਹੁਣ ਲੱਗਦੇ ਆ
 ਇੱਕ ਉਹੀ ਲੱਗਦੀ ਆਪਣੀ ਆਪਣੀ ਜੀ #ਦਿਲ

#ਦਿਲ #ਸ਼ਾਇਰੀ

loader
Home
Explore
Events
Notification
Profile