Nojoto: Largest Storytelling Platform
surmukhsidhu7676
  • 18Stories
  • 6Followers
  • 82Love
    0Views

Surmukh Sidhu

  • Popular
  • Latest
  • Video
1e79c14f8300a28d40b323b57d619cb7

Surmukh Sidhu

ਯੇ ਮੈਂਨੇ ਕਬ ਕਹਾ ਕਿ ਮੇਰੇ ਹੱਕ ਮੇਂ ਫੈਸਲਾ ਕਰੇ, ਅਗਰ ਵੋ ਖੁਸ਼ ਨਹੀਂ ਹੈ ਤੋ ਮੁਜੇ ਜੁਦਾ ਕਰੇ, ਮੈਂ ਉਸਕੇ ਸਾਥ ਜਿਸ ਤਰ੍ਹਾਂ ਗੁਜਰਤਾ ਹੂੰ ਜਿੰਦਗੀ, ਓਸੇ ਤੋ ਚਾਹੀਏ ਕਿ ਮੇਰਾ ਸ਼ੁਕਰੀਆ ਅਦਾ ਕਰੇ: ਸਿੱਧੂ

©Surmukh Sidhu sidhu
1e79c14f8300a28d40b323b57d619cb7

Surmukh Sidhu

chhadan di wari ayi tan,mere ch lakh kamiya disan lag gyia ohnu,jdo pasand kita c,odo kihrha rab c main

©Surmukh Sidhu sidhu
1e79c14f8300a28d40b323b57d619cb7

Surmukh Sidhu

ਖੌਫ਼ ਐ, ਖ਼ੁਦਾ ਆ ਬੈਠਾ ਹੈ ਦਿਲ ਮੇਂ,ਦੁਨੀਆਂ ਸੇ ਮੂੰਹ ਫ਼ੇਰ ਚੁੱਕੇ ਹੈ, ਵਰਨਾਂ ਤੇਰੇ ਜੈਸੋ ਕੇ, ਹਮ ਹੋਸ਼ ਉਡਾਇਆ ਕਰਤੇ ਥੇ!

©Surmukh Sidhu sidhu
1e79c14f8300a28d40b323b57d619cb7

Surmukh Sidhu

ਤੇਰੇ ਹੁੰਦੇ ਹੋਏ ਵੀ ਇਕੱਲਾਪਨ ਮਹਿਸੂਸ ਕਰਾਂ, ਕੀ ਫ਼ਾਇਦਾ ਇਹੋ ਜਿਹੀਆਂ ਨਜ਼ਦੀਕੀਆਂ ਦਾ

©Surmukh Sidhu sidhu
1e79c14f8300a28d40b323b57d619cb7

Surmukh Sidhu

ਤੇਰੇ ਪਾਸ ਆਣੇ ਮੇਂ ਆਧੀ ਉਮਰ ਗੁਜ਼ਰੀ ਹੈ,ਆਧੀ ਉਮਰ ਗੁਜ਼ਰੇਗੀ ਤੁਝਸੇ ਦੂਰ ਜਾਨੇ ਮੇਂ!

©Surmukh Sidhu sidhu
1e79c14f8300a28d40b323b57d619cb7

Surmukh Sidhu

ਐਵੇਂ ਰੁੱਸਿਆ ਜਿਹਾ ਨਾਂ ਕਰ ਦੋਸਤਾ, ਤੇਰੇ ਨਾਲ ਈ ਤਾਂ ਵੱਸਦੀ ਦੁਨੀਆ ਮੇਰੀ

©Surmukh Sidhu ਸਿੱਧੂ

ਸਿੱਧੂ #ਸ਼ਾਇਰੀ

1e79c14f8300a28d40b323b57d619cb7

Surmukh Sidhu

चल माफ़ कर उन्हें, ऐ जिंदगी,
जिन्होंने तुम्हें बर्बाद तक कर दिया

©Surmukh Sidhu sidhu

sidhu #Shayari

1e79c14f8300a28d40b323b57d619cb7

Surmukh Sidhu

बहुत दूर ले आऐ थे तुझसे अपने को
लेकिन हवा ने मुखड़ा फिर तुम्हारी तरफ मोड़ दिया

©Surmukh Sidhu sidhu

#hills

sidhu #hills

1e79c14f8300a28d40b323b57d619cb7

Surmukh Sidhu

ਹੁਣ ਤਾਂ ਕੁਝ ਰਹਿਮ ਕਰ ਮੇਰੇ ਸੱਜਣਾ
ਮੈਂ ਵਾਕਿਫ਼ ਹਾਂ ਤੇਰੀ ਰਗ ਰਗ ਤੋਂ

©Surmukh Sidhu sidhu

#Travel

sidhu #Travel

1e79c14f8300a28d40b323b57d619cb7

Surmukh Sidhu

ਮਿਲਿਆਂ ਤੈਨੂੰ ਅੱਜ ਵੀ ਆ
ਪਰ ਤੂੰ ਉਹ ਨਹੀਂ
ਜੋ ਪਹਿਲਾਂ ਸੀ,

©Surmukh Sidhu sidhu

#Walk

sidhu #Walk

loader
Home
Explore
Events
Notification
Profile