Nojoto: Largest Storytelling Platform
mansikaushal3653
  • 47Stories
  • 45Followers
  • 383Love
    15Views

Mansi Kaushal

😍Music lover❤ 🤝love to write🔥 KUCHH kehne se KUCHH ho JATA to har koi kar JATA 🔥❤

  • Popular
  • Latest
  • Video
1efc968e974e35fa9ff44d14e066196e

Mansi Kaushal

ਕਈ ਲਿਖ ਲਿਖ ਬਣਗੇ ਵਾਰਸ ਸ਼ਾਹ 
ਮੇਰਾ ਅੰਮ੍ਰਿਤਾ ਬਣਨਾ ਬਾਕੀ ਹੈ 
ਹਜੇ ਤਾਂ ਬਸ ਇਹ ਸ਼ੁਰੂਆਤਾਂ ਨੇ
ਮੇਰੀ ਕਲਮ ਦਾ ਘਿਸਣਾ ਬਾਕੀ ਏ 

ਮਾਨਸੀ ਕੌਸ਼ਲ

1efc968e974e35fa9ff44d14e066196e

Mansi Kaushal

ਮੈਂ ਵਿਜੇਤਾ ਬਣਨਾ ਹੈ 
ਕੋਈ ਆਮ ਜਿਹਾ ਖਿਡਾਰੀ ਨਹੀਂ 
ਗੱਲਾਂ ਸੱਚੀਆਂ ਸੁਣਾਈ ਦੀਆਂ 
ਉਂਝ ਮੈਂ ਕੋਈ ਲਿਖਾਰੀ ਨਹੀਂ 

ਮਾਨਸੀ ਕੌਸ਼ਲ

1efc968e974e35fa9ff44d14e066196e

Mansi Kaushal

ਸਭ ਪੰਨੇ ਵੀ ਮੇਰੇ ਹੋਣਗੇ 
ਤੇ ਸਿਆਹੀ ਵੀ ਮੇਰੀ ਹਉਗੀ 
ਬਹੁਤ ਲਿਖ ਲਿਆ ਹੋਰਾਂ ਲਈ 
ਹੁਣ ਕਹਾਣੀ ਵੀ ਮੇਰੀ ਹਉਗੀ


ਮਾਨਸੀ ਕੌਸ਼ਲ

1efc968e974e35fa9ff44d14e066196e

Mansi Kaushal

के काश ऐसी भी कोई हवा चले
कोन किसका है, ये तो पता चले ।


मानसी कौशल

1efc968e974e35fa9ff44d14e066196e

Mansi Kaushal

ਭਰੇ ਘੜੇ ਦੇ ਪਾਣੀ ਵਾਂਗੂ 
ਡੁੱਲਣ ਲੱਗ ਗਏ ਆ
ਅੱਗ ਚ ਵੱਗਦੀ ਰਾਖ ਵਾਂਗੂ 
ਮੁੱਕਣ ਲੱਗ ਗਏ ਆਂ 


ਮਾਨਸੀ ਕੌਸ਼ਲ

1efc968e974e35fa9ff44d14e066196e

Mansi Kaushal

ਕੀਤੀ ਏ ਜ਼ੁਬਾਨ 
ਨਿਭਾਉਣੀ ਤਾਂ ਪੈਣੀ ਏ ।
ਖੁਆਬਾਂ ਦੀ ਪੰਡ 
ਉਠਾਉਣੀ ਤਾਂ ਪੈਣੀ ਏ।
ਦੁਨੀਆਂ ਆਖਦੀ ਏ ਮਾੜਾ 
ਚੁੱਪ ਕਰਾਉਣੀ ਤਾਂ ਪੈਣੀ ਏ।
ਕੀਤੀ ਏ ਜ਼ੁਬਾਨ 
ਨਿਭਾਉਣੀ ਤਾਂ ਪੈਣੀ ਏ।

ਮਾਨਸੀ ਕੌਸ਼ਲ #Wish

Wish #Wish

1efc968e974e35fa9ff44d14e066196e

Mansi Kaushal

On Self RECTIFICATION MODE...

1efc968e974e35fa9ff44d14e066196e

Mansi Kaushal

ਇੱਕ ਮੁਲਾਕਾਤ ਕਰੀਏ ਐਸੀ 
ਤੂੰ ਆਣ ਪੁੱਛੇਂ ਹਾਲ ਮੇਰਾ 
 ਹੱਥ ਫੜ ਬੈਠੇਂ ਕੋਲ ਮੇਰੇ 
ਮੇਰੇ ਬੁੱਲ੍ਹਾਂ ਤੇ ਹੋਵੇ ਨਾਮ ਤੇਰਾ 
ਇੱਕ ਮੁਲਾਕਾਤ ਕਰੀਏ ਐਸੀ ।

         ਤੂੰ ਵੀ ਰੱਖੇਂ ਖੁਸ਼ ਮੈਨੂੰ      
ਮੈਂ ਰੱਖਾਂ ਖਿਆਲ ਤੇਰਾ
ਸਭ ਛੁੱਪ ਜਾਣ ਅੰਬਰੋਂ ਤਾਰੇ 
ਇੱਕ ਚੰਨ ਹੋਵੇਂ ਤੂੰ ਮੇਰਾ ।

ਇੱਕ ਮੁਲਾਕਾਤ ਕਰੀਏ ਐਸੀ 
ਕਿ ਮੈਂ ਵੀ ਹੋਵਾਂ ਤੇਰੀ
ਤੇ ਇੱਕ ਤੂੰ ਵੀ ਹੋਵੇਂ ਮੇਰਾ
ਇੱਕ ਮੁਲਾਕਾਤ ਕਰੀਏ ਐਸੀ । 

ਮਾਨਸੀ ਕੌਸ਼ਲ mulaqaat

mulaqaat

1efc968e974e35fa9ff44d14e066196e

Mansi Kaushal

ਰਾਤੀਂ ਚੰਨ ਨਾਲ਼ ਬੈਠ ਕੇ 
ਅਸੀਂ ਤੇਰੀਆਂ ਬਾਤਾਂ ਪਾਈਏ
ਸੂਰਜ ਤੇਰਾ ਜਵਾਬ ਲਿਆਉ 
ਇਸ ਉਡੀਕ ਚ ਰਾਤਾਂ ਲੰਘਾਈਏ


ਮਾਨਸੀ ਕੌਸ਼ਲ Raati chann naal beth 
teriyan baatan payiye
suraj tera jwaab leyau
is udeek ch rata langhayiye

Raati chann naal beth teriyan baatan payiye suraj tera jwaab leyau is udeek ch rata langhayiye

1efc968e974e35fa9ff44d14e066196e

Mansi Kaushal

ਕਿਸੀ ਨਵੀਂ ਸਵੇਰ ਦੇ ਸੂਰਜ ਵਾਂਗ 
ਅਸੀਂ ਹਰ ਦਿਨ ਹੁਣ ਉਗਾਂਗੇ,
ਜਦ ਵੀ ਡੁੱਬੇ ਹੁਣ ਆਮ ਨਹੀਂ 
 ਤਾਜ ਦੀ ਸੁੰਦਰਤਾ ਵਾਂਗ ਡੁੱਬਾਂਗੇ

ਮਾਨਸੀ ਕੌਸ਼ਲ #ਪ

#ਪ #poem

loader
Home
Explore
Events
Notification
Profile