Nojoto: Largest Storytelling Platform
akashbansal7342
  • 81Stories
  • 2.5KFollowers
  • 1.8KLove
    92.6KViews

Akash Bansal

writer follow me on instagram akash.bansal141

Nojoto.com

  • Popular
  • Latest
  • Repost
  • Video
20c4a10996f078f8da6d9948c9e8ded7

Akash Bansal

ਫੁੱਲਾਂ ਵਰਗਿਆਂ ਲੋਕਾਂ ਦੇ ਹੱਥ ਵਿੱਚ ਖੰਜਰ ਸੀ ਕੁੱਝ
ਉੱਤੋਂ ਜਰਖੇਜ਼ ਦਿਖਦੇ ਸੀ ਅੰਦਰੋਂ ਬੰਜਰ ਸੀ ਕੁੱਝ

ਮਾੜੇ ਨੇ ਜਦੋਂ ਵੀ ਤੱਕਿਆ ਉਮੀਦਾਂ ਨਾਲ ਮਹਿਲਾਂ ਵੱਲ
ਕਿ ਮਹਿਲਾਂ ਵਾਲੇ ਫਿਰ ਦੇਖੇ , ਬਣੇਂ ਮੈਂ ਖੰਡਰ ਸੀ ਕੁੱਝ

ਜਦੋਂ ਵੀ ਸ਼ਾਖ ਤੋਂ ਟੁੱਟੇ ਕਿਸੇ ਨਾ ਆਸਰਾ ਦਿੱਤਾ
ਮੁਖੌਟੇ ਪਾਕੇ ਹਮਦਰਦੀ ਮਿਲੇ ਅਡੰਬਰ ਸੀ ਕੁੱਝ

ਫੁੱਲਾਂ ਵਰਗਿਆਂ ਲੋਕਾਂ ਦੇ ਹੱਥ ਵਿੱਚ ਖੰਜਰ ਸੀ ਕੁੱਝ ਉੱਤੋਂ ਜਰਖੇਜ਼ ਦਿਖਦੇ ਸੀ ਅੰਦਰੋਂ ਬੰਜਰ ਸੀ ਕੁੱਝ ਮਾੜੇ ਨੇ ਜਦੋਂ ਵੀ ਤੱਕਿਆ ਉਮੀਦਾਂ ਨਾਲ ਮਹਿਲਾਂ ਵੱਲ ਕਿ ਮਹਿਲਾਂ ਵਾਲੇ ਫਿਰ ਦੇਖੇ , ਬਣੇਂ ਮੈਂ ਖੰਡਰ ਸੀ ਕੁੱਝ ਜਦੋਂ ਵੀ ਸ਼ਾਖ ਤੋਂ ਟੁੱਟੇ ਕਿਸੇ ਨਾ ਆਸਰਾ ਦਿੱਤਾ ਮੁਖੌਟੇ ਪਾਕੇ ਹਮਦਰਦੀ ਮਿਲੇ ਅਡੰਬਰ ਸੀ ਕੁੱਝ #Shayari

800 Views

20c4a10996f078f8da6d9948c9e8ded7

Akash Bansal

ਨਰਮ ਮਿੱਟੀ ਦਾ ਸੀ ਬਣਿਆ ਕਿਨਾਰਾ ਖਰ ਗਿਆ ਹੋਣੈ
ਉੱਜੜ ਗਿਆ ਆਲ੍ਹਣਾ ਜਿਸਦਾ ਉਹ ਕਿੱਥੇ ਘਰ ਗਿਆ ਹੋਣੈ

ਇਕ ਮੌਸਮ ਸੀ ਪੱਤਝੜ ਦਾ ਹਨੇਰੀ ਰਾਤ ਸੀ ਉੱਤੋਂ
ਉੱਤੋਂ ਬੱਦਲ ਤਬਾਹੀ ਦਾ ਸਿਰ ਤੇ ਵਰ ਗਿਆ ਹੋਣੈ

ਮੁਹੱਬਤ ਦਾ ਮੁਸਾਹਿਬ ਸੀ ਜੋ ਛੱਡ ਕੇ ਤੁਰ ਗਿਆ ਸੱਜਣ
ਧਰਮ ਦਾ ਦੇਖ ਕੇ ਝੰਡਾ ਓਹ ਸ਼ਾਇਦ ਡਰ ਗਿਆ ਹੋਣੈ

ਨਰਮ ਮਿੱਟੀ ਦਾ ਸੀ ਬਣਿਆ ਕਿਨਾਰਾ ਖਰ ਗਿਆ ਹੋਣੈ ਉੱਜੜ ਗਿਆ ਆਲ੍ਹਣਾ ਜਿਸਦਾ ਉਹ ਕਿੱਥੇ ਘਰ ਗਿਆ ਹੋਣੈ ਇਕ ਮੌਸਮ ਸੀ ਪੱਤਝੜ ਦਾ ਹਨੇਰੀ ਰਾਤ ਸੀ ਉੱਤੋਂ ਉੱਤੋਂ ਬੱਦਲ ਤਬਾਹੀ ਦਾ ਸਿਰ ਤੇ ਵਰ ਗਿਆ ਹੋਣੈ ਮੁਹੱਬਤ ਦਾ ਮੁਸਾਹਿਬ ਸੀ ਜੋ ਛੱਡ ਕੇ ਤੁਰ ਗਿਆ ਸੱਜਣ ਧਰਮ ਦਾ ਦੇਖ ਕੇ ਝੰਡਾ ਓਹ ਸ਼ਾਇਦ ਡਰ ਗਿਆ ਹੋਣੈ #Flute

15,340 Views

20c4a10996f078f8da6d9948c9e8ded7

Akash Bansal

ਪਰਿੰਦੇ ਉੱਡ ਦੇ ਹੋਇਆਂ ਨੂੰ ਕਫ਼ਸ ਵਿੱਚ ਤਾੜ ਦੇ ਲੋਕੀ
ਮੂਹੱਬਤਾਂ ਵਾਲੇ ਵਰਕੇ ਇਸ ਤਰਾਂ ਵੀ ਪਾੜ ਦੇ ਲੋਕੀ

ਬੇਰੁਜਗਾਰ ਨੇ ਸਾਰੇ ਏਹੀ ਇੱਕ ਧੰਦਾ ਫੜਿਆ ਏ
ਜੋ ਵਸਦੇ ਨਾਲ ਖੁਸ਼ੀਆਂ ਦੇ ਓਹਨੂੰ ਉਜਾੜ ਦੇ ਲੋਕੀ

ਖੇਤ ਲੁੱਟੇ ਵੀ ਜਾ ਸਕਦੇ ਕਿ ਹੁਣ ਕੁੱਝ ਵੀ ਹੈ ਹੋ ਸਕਦਾ 
ਬੇਫਿਕਰ ਹੋਕੇ ਬਹਿ ਗਏ ਜੋ ਭਰੋਸੇ ਬਾੜ ਦੇ ਲੋਕੀ

ਪਰਿੰਦੇ ਉੱਡ ਦੇ ਹੋਇਆਂ ਨੂੰ ਕਫ਼ਸ ਵਿੱਚ ਤਾੜ ਦੇ ਲੋਕੀ ਮੂਹੱਬਤਾਂ ਵਾਲੇ ਵਰਕੇ ਇਸ ਤਰਾਂ ਵੀ ਪਾੜ ਦੇ ਲੋਕੀ ਬੇਰੁਜਗਾਰ ਨੇ ਸਾਰੇ ਏਹੀ ਇੱਕ ਧੰਦਾ ਫੜਿਆ ਏ ਜੋ ਵਸਦੇ ਨਾਲ ਖੁਸ਼ੀਆਂ ਦੇ ਓਹਨੂੰ ਉਜਾੜ ਦੇ ਲੋਕੀ ਖੇਤ ਲੁੱਟੇ ਵੀ ਜਾ ਸਕਦੇ ਕਿ ਹੁਣ ਕੁੱਝ ਵੀ ਹੈ ਹੋ ਸਕਦਾ ਬੇਫਿਕਰ ਹੋਕੇ ਬਹਿ ਗਏ ਜੋ ਭਰੋਸੇ ਬਾੜ ਦੇ ਲੋਕੀ

307 Views

20c4a10996f078f8da6d9948c9e8ded7

Akash Bansal

#SADFLUTE 
ਕਿਸੇ ਦੀ ਜੇ ਦੇ ਮਸਲੇ ਨੇ ਕਿਸੇ ਦੀ ਪਰ ਦੇ ਮਸਲੇ ਨੇ
ਸਾਡੇ ਤਾਂ ਜੋ ਵੀ ਮਸਲੇ ਨੇ ਉਹ ਸਾਡੇ ਘਰ ਦੇ ਮਸਲੇ ਨੇ

ਕਿਵੇਂ ਆਵੇ ਪਰਾਤਾਂ ਵਿੱਚ ਆਟਾ ਸੋਚਦੇ ਰਹੀਏ
ਕਿਵੇਂ ਲੋਕਾਂ ਨੂੰ ਖਾਣਾ ਏ ਇਹ ਜਿਆਦਾ ਤਰ ਦੇ ਮਸਲੇ ਨੇ

ਕਿਤੋਂ ਤਾਂ ਭੀਖ ਵੀ ਮਿਲਜੇ , ਕਿਤੋਂ ਨਹੀਂ ਹੱਕ ਵੀ ਮਿਲਦੇ

#SADFLUTE ਕਿਸੇ ਦੀ ਜੇ ਦੇ ਮਸਲੇ ਨੇ ਕਿਸੇ ਦੀ ਪਰ ਦੇ ਮਸਲੇ ਨੇ ਸਾਡੇ ਤਾਂ ਜੋ ਵੀ ਮਸਲੇ ਨੇ ਉਹ ਸਾਡੇ ਘਰ ਦੇ ਮਸਲੇ ਨੇ ਕਿਵੇਂ ਆਵੇ ਪਰਾਤਾਂ ਵਿੱਚ ਆਟਾ ਸੋਚਦੇ ਰਹੀਏ ਕਿਵੇਂ ਲੋਕਾਂ ਨੂੰ ਖਾਣਾ ਏ ਇਹ ਜਿਆਦਾ ਤਰ ਦੇ ਮਸਲੇ ਨੇ ਕਿਤੋਂ ਤਾਂ ਭੀਖ ਵੀ ਮਿਲਜੇ , ਕਿਤੋਂ ਨਹੀਂ ਹੱਕ ਵੀ ਮਿਲਦੇ

292 Views

20c4a10996f078f8da6d9948c9e8ded7

Akash Bansal

resentment

ਮੈਨੂੰ ਮੇਰੇ ਜਿਗਰੀ ਯਾਰਾਂ ਤੋਂ ਗਿਲੇ ਨੇ ਥੋੜੇ
ਜਿਸਮ ਤੋਂ ਮਿਲਦੇ ਨੇ ਬੇਸ਼ਕ ਮਨਾਂ ਤੋਂ ਮਿਲੇ ਨੇ ਥੋੜੇ

ਮੇਰੇ ਕੋਲ ਜੋ ਮੈਂ ਦਿੰਦਾ ਹਾਂ ਓਹਨਾ ਤੋਂ ਕੁਝ ਵੀ ਸਰਦਾ ਨਹੀ
ਗੱਲਾਂ ਤਾਂ ਵੱਡਿਆਂ ਕਰਦੇ ਨੇ ਮਗਰ  ਕੱਮ ਦਿਲੇ ਨੇ ਥੋੜੇ

resentment ਮੈਨੂੰ ਮੇਰੇ ਜਿਗਰੀ ਯਾਰਾਂ ਤੋਂ ਗਿਲੇ ਨੇ ਥੋੜੇ ਜਿਸਮ ਤੋਂ ਮਿਲਦੇ ਨੇ ਬੇਸ਼ਕ ਮਨਾਂ ਤੋਂ ਮਿਲੇ ਨੇ ਥੋੜੇ ਮੇਰੇ ਕੋਲ ਜੋ ਮੈਂ ਦਿੰਦਾ ਹਾਂ ਓਹਨਾ ਤੋਂ ਕੁਝ ਵੀ ਸਰਦਾ ਨਹੀ ਗੱਲਾਂ ਤਾਂ ਵੱਡਿਆਂ ਕਰਦੇ ਨੇ ਮਗਰ ਕੱਮ ਦਿਲੇ ਨੇ ਥੋੜੇ

230 Views

20c4a10996f078f8da6d9948c9e8ded7

Akash Bansal

ਕਿਸੇ ਦਾ ਕੋਈ ਨਹੀ ਬਣ ਦਾ 
ਇਕ ਤਰਫਾ ਚਾਉਣ ਦੇ ਨਾਲ
ਮਹਿਬੂਬ ਕੋਈ ਰੱਬ ਨਹੀ ਹੁੰਦਾ
ਜੋ ਮੰਨ ਜੇ ਧਿਓਣ ਦੇ ਨਾਲ

ਮਸਲੇ ਹੱਲ ਹੋ ਜਾਂਦੇ
 ਮਸਲੇ ਤੇ ਗੱਲ ਕਰੀਏ ਜੇ
ਮਸਲੇ ਹੱਲ ਨਹੀ ਹੁੰਦੇ

ਕਿਸੇ ਦਾ ਕੋਈ ਨਹੀ ਬਣ ਦਾ ਇਕ ਤਰਫਾ ਚਾਉਣ ਦੇ ਨਾਲ ਮਹਿਬੂਬ ਕੋਈ ਰੱਬ ਨਹੀ ਹੁੰਦਾ ਜੋ ਮੰਨ ਜੇ ਧਿਓਣ ਦੇ ਨਾਲ ਮਸਲੇ ਹੱਲ ਹੋ ਜਾਂਦੇ ਮਸਲੇ ਤੇ ਗੱਲ ਕਰੀਏ ਜੇ ਮਸਲੇ ਹੱਲ ਨਹੀ ਹੁੰਦੇ

366 Views

20c4a10996f078f8da6d9948c9e8ded7

Akash Bansal

#Emotional
 ਜੇਕਰ ਤੁਹਾਨੂੰ ਮੁੱਹਬਤ ਚ ਰੋਂਦੇ ਆਸ਼ਿਕ਼ ਦਾ ਵਿਰਲਾਪ
ਓਹਨਾ ਸੜਕਾਂ ਤੇ ਭੁੱਖਣ ਭਾਣੇ ਰੁਲਦੇ
ਕਿਰਤੀ ਮਜਦੂਰਾਂ ਦੀਆਂ ਚੀਕਾਂ ਤੋਂ
ਵੱਧ ਦੁਖਦਾਈ ਲਗਦਾ ਹੈ ,
ਜੇਕਰ ਤੁਹਾਨੂੰ ਤਾਲਾਬੰਦੀ ਕਰਕੇ ਆਪਣੇ ਪ੍ਰੇਮੀ ਨੂੰ ਨਾ ਮਿਲਣ ਦਾ ਦੁੱਖ ,
ਰੇਲਵੇ ਸਟੇਸ਼ਨ ਉੱਤੇ ਮਰੀ ਪਈ ਮਾਂ ਦੀ ਚੁੰਨੀ ਖਿੱਚ ਕੇ ਜਗਾਉਂਦੀ 3 ਸਾਲ ਦੀ ਬਾਲੜੀ ਦੇ ਦੁੱਖ ਤੋਂ ਵੱਡਾ ਲਗਦਾ ਹੈ 
ਜੇਕਰ ਤੁਹਾਨੂੰ ਘਰੇ ਬਣਾਏ ਲਜ਼ੀਜ਼ ਪਕਵਾਨਾਂ ਦੀਆਂ ਫੋਟੋਆਂ

#Emotional ਜੇਕਰ ਤੁਹਾਨੂੰ ਮੁੱਹਬਤ ਚ ਰੋਂਦੇ ਆਸ਼ਿਕ਼ ਦਾ ਵਿਰਲਾਪ ਓਹਨਾ ਸੜਕਾਂ ਤੇ ਭੁੱਖਣ ਭਾਣੇ ਰੁਲਦੇ ਕਿਰਤੀ ਮਜਦੂਰਾਂ ਦੀਆਂ ਚੀਕਾਂ ਤੋਂ ਵੱਧ ਦੁਖਦਾਈ ਲਗਦਾ ਹੈ , ਜੇਕਰ ਤੁਹਾਨੂੰ ਤਾਲਾਬੰਦੀ ਕਰਕੇ ਆਪਣੇ ਪ੍ਰੇਮੀ ਨੂੰ ਨਾ ਮਿਲਣ ਦਾ ਦੁੱਖ , ਰੇਲਵੇ ਸਟੇਸ਼ਨ ਉੱਤੇ ਮਰੀ ਪਈ ਮਾਂ ਦੀ ਚੁੰਨੀ ਖਿੱਚ ਕੇ ਜਗਾਉਂਦੀ 3 ਸਾਲ ਦੀ ਬਾਲੜੀ ਦੇ ਦੁੱਖ ਤੋਂ ਵੱਡਾ ਲਗਦਾ ਹੈ ਜੇਕਰ ਤੁਹਾਨੂੰ ਘਰੇ ਬਣਾਏ ਲਜ਼ੀਜ਼ ਪਕਵਾਨਾਂ ਦੀਆਂ ਫੋਟੋਆਂ

354 Views

20c4a10996f078f8da6d9948c9e8ded7

Akash Bansal

ਬੜੇ ਤਾਬੀਜ ਕਰਾਏ ਸੀ ਮੈਂ ਦਿਲ ਦੇ ਕੋਈ ਇਲਾਜ ਨੀ ਲੱਭੇ
ਜ਼ਿੰਦਗੀ ਏਨੀ ਬੇਸੁਰ ਹੋਗੀ ਖੁਸ਼ੀਆਂ ਦੇ ਕੋਈ ਸਾਜ਼ ਨੀ ਲੱਭੇ

ਕਿਉਂ ਛੱਡ ਦੇ ਨੇ ਕਿਉਂ ਕੱਢ ਦੇ ਨੇ ਦਿਲ ਚੋਂ ਦਿਲ ਦੇ ਜਾਣੀ ਹੀ
ਇਹੀ ਗੁੱਥੀ ਸੁਲਜ ਸਕੀ ਨਾ ਇਸੇ ਗੱਲ ਦੇ ਰਾਜ ਨੀ ਲੱਭੇ

ਐਵੇਂ ਫਿਰਦੇ ਵਿੱਚ ਗੁਮਾਨਾ ਸਾਡੇ ਵਰਗਾ ਹੈਨੀ ਕੋਈ
ਦੋ ਜਹਾਨ ਦੇ ਰਾਜਿਆਂ ਦੇ ਵੀ ਮੈਨੂੰ ਤਾਂ ਕਿਤੇ ਤਾਜ਼ ਨੀ ਲੱਭੇ

ਬੜੇ ਤਾਬੀਜ ਕਰਾਏ ਸੀ ਮੈਂ ਦਿਲ ਦੇ ਕੋਈ ਇਲਾਜ ਨੀ ਲੱਭੇ ਜ਼ਿੰਦਗੀ ਏਨੀ ਬੇਸੁਰ ਹੋਗੀ ਖੁਸ਼ੀਆਂ ਦੇ ਕੋਈ ਸਾਜ਼ ਨੀ ਲੱਭੇ ਕਿਉਂ ਛੱਡ ਦੇ ਨੇ ਕਿਉਂ ਕੱਢ ਦੇ ਨੇ ਦਿਲ ਚੋਂ ਦਿਲ ਦੇ ਜਾਣੀ ਹੀ ਇਹੀ ਗੁੱਥੀ ਸੁਲਜ ਸਕੀ ਨਾ ਇਸੇ ਗੱਲ ਦੇ ਰਾਜ ਨੀ ਲੱਭੇ ਐਵੇਂ ਫਿਰਦੇ ਵਿੱਚ ਗੁਮਾਨਾ ਸਾਡੇ ਵਰਗਾ ਹੈਨੀ ਕੋਈ ਦੋ ਜਹਾਨ ਦੇ ਰਾਜਿਆਂ ਦੇ ਵੀ ਮੈਨੂੰ ਤਾਂ ਕਿਤੇ ਤਾਜ਼ ਨੀ ਲੱਭੇ #ਕਵਿਤਾ

593 Views

20c4a10996f078f8da6d9948c9e8ded7

Akash Bansal

ਬਿਨਾ ਅਕੀਦਤ ਕੋਈ ਕਿਸੇ ਨੂੰ ਧਿਆ ਨਹੀ ਸਕਦਾ
ਬਿਨਾ ਮੋਹਬਤ ਕੋਈ ਕਿਸੇ ਨੂੰ ਪਾ ਨਹੀ ਸਕਦਾ

ਧੱਕੇ ਖਾਕੇ ਮਿਲਦੀ ਜ਼ਿੰਦਗੀ ਦਿਆਂ ਤਜਰਬਿਆਂ ਚੋਂ
ਅਕਲ ਬਜਾਰੋਂ ਕੋਈ ਵੀ ਮੁੱਲ ਲਿਆ ਨਹੀਂ ਸਕਦਾ

ਜੋਰ ਜਬਰ ਨਾਲ ਕਬਜੇ ਕੀਤੇ ਜਾ ਸਕਦੇ ਨੇ
ਕਿਸਮਤ ਕਿਰਤ ਦਾ ਕੋਈ ਵੀ ਖੋਹ ਕੇ ਖਾ ਨਹੀ ਸਕਦਾ

ਬਿਨਾ ਅਕੀਦਤ ਕੋਈ ਕਿਸੇ ਨੂੰ ਧਿਆ ਨਹੀ ਸਕਦਾ ਬਿਨਾ ਮੋਹਬਤ ਕੋਈ ਕਿਸੇ ਨੂੰ ਪਾ ਨਹੀ ਸਕਦਾ ਧੱਕੇ ਖਾਕੇ ਮਿਲਦੀ ਜ਼ਿੰਦਗੀ ਦਿਆਂ ਤਜਰਬਿਆਂ ਚੋਂ ਅਕਲ ਬਜਾਰੋਂ ਕੋਈ ਵੀ ਮੁੱਲ ਲਿਆ ਨਹੀਂ ਸਕਦਾ ਜੋਰ ਜਬਰ ਨਾਲ ਕਬਜੇ ਕੀਤੇ ਜਾ ਸਕਦੇ ਨੇ ਕਿਸਮਤ ਕਿਰਤ ਦਾ ਕੋਈ ਵੀ ਖੋਹ ਕੇ ਖਾ ਨਹੀ ਸਕਦਾ

785 Views

20c4a10996f078f8da6d9948c9e8ded7

Akash Bansal

वो छोड़ के जाये तो क्या किया जाए
वो तोड़ के जाए तो क्या किया जाए
मैं उसको भूल नही पा रहा ये मेरा निजी मसला है
उसको याद ही ना आये तो क्या किया जाए

वो दिल पे ना लाए तो क्या किया जाए
वो हँसके रुलाए तो क्या किया जाए
कोई पूछे उस से राब्ता कैसे तोड़ा तुमने

वो छोड़ के जाये तो क्या किया जाए वो तोड़ के जाए तो क्या किया जाए मैं उसको भूल नही पा रहा ये मेरा निजी मसला है उसको याद ही ना आये तो क्या किया जाए वो दिल पे ना लाए तो क्या किया जाए वो हँसके रुलाए तो क्या किया जाए कोई पूछे उस से राब्ता कैसे तोड़ा तुमने

289 Views

loader
Home
Explore
Events
Notification
Profile