Nojoto: Largest Storytelling Platform
gurisardar2804
  • 4Stories
  • 8Followers
  • 15Love
    0Views

Guri Sardar

Dream-Singing🎤 Its Just Bad Days Not A bad Life🥇 Instagram- Guri_Sardar07

  • Popular
  • Latest
  • Video
221ee713f29d8354a9c9d0fd08d798b5

Guri Sardar

ਰਾਜ਼ ਬਿਨਾਂ ਗੱਲੋ ਕਿਸੇ ਨਾਲ 
ਖਾਈ ਜਾਦੀ ਖਾਰ ਨਾ
ਜਿਹੜਾ ਪਿੱਠ ਪਿੱਛੇ ਬੋਲੇ
ਉਹ ਹੁੰਦਾ ਯਾਰ ਨਾ
 
ਦੋਗਲੀ ਰਕਾਨ ਨਾਲ 
ਪਾਈਏ ਪਿਆਰ ਨਾ
ਨਾ ਮਾਪਿਆਂ ਨੂੰ ਛੱਡੋ 
ਨਾ ਛੱਡੋ ਯਾਰ ਨਾ #punjabi #status #beststatus
221ee713f29d8354a9c9d0fd08d798b5

Guri Sardar

Please Follow me On Instagram

Guri_Sardar07

Please Follow me On Instagram Guri_Sardar07 #nojotovideo #ਸ਼ਾਇਰੀ

221ee713f29d8354a9c9d0fd08d798b5

Guri Sardar

ਤੂੰ ਦੇਖੀ ਕਿਸੇ ਦਿਨ 
ਅਸੀ ਜਾਣਾ ਤੈਨੂੰ ਭੁੱਲ
ਅਸੀ ਰੇਤੇ ਵਿੱਚ ਜਾਣਾ
ਕਮਲੀਏ ਪਾਣੀ ਵਾਗੂੰ ਰੁਲ
ਦੇਖੀ ਬਾਜੋ ਸਾਡਾ 
ਪਾਉਣਾ ਸਿਵਿਆਂ ਨੇ ਮੁੱਲ
221ee713f29d8354a9c9d0fd08d798b5

Guri Sardar

ਕਮਲੀਏ ਤੂੰ ਤਾ ਆਪਣੇ ਘਰਦਿਆਂ ਵਿੱਚ ਸੱਚੀ ਬਣਗੀ
ਜੇ ਕਿਤੇ ਮੈ ਵੀ ਇਸੇ ਤਰਾ ਤੇਰੇ ਜਜਬਾਤਾ ਨੂੰ ਮਖੌਲ ਕਰਦਾ
ਤਾ ਮੈ ਅੱਜ ਤੁਹਾਡੇ ਸਾਰਿਆਂ ਦੀ ਨਿਗਾ ਵਿੱਚ ਧੋਖੇਬਾਜ਼ ਹੁੰਦਾ
#dontforgot


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile