Nojoto: Largest Storytelling Platform
nojotouser3491828422
  • 103Stories
  • 403Followers
  • 870Love
    61Views

ਨਿਮਾਣਾ ਲਵੀ

ਨਿਮਾਣਾ ਲਵੀ ⬅️Fb, Insta, Helo🆔 ਬਲਦਾ ਸਿਵਾ ਹੈ ਲਵੀ ਗਮ ਦਾ ਕਿਸੇ ਨੇ ਅਪਣਾ ਸਮਝਿਆ ਹੀ ਨਹੀ। ਕੋਈ ਕੋਲ ਬੈਠ ਕੇ ਸੇਕ ਰਿਹਾ ।ਕੋਈ ਦੂਰੋਂ ਹੀ ਮੱਥਾ ਟੇਕ ਰਿਹਾ ।

  • Popular
  • Latest
  • Video
22b5007ebaa38966aca18ba94726cb6f

ਨਿਮਾਣਾ ਲਵੀ

दरबदर बारम्बार बेआबरू हूऐ हैं हम
  ये जज़्बात ये अल्फ़ाज़ लवी ने यूं ही किसी गुलदस्ते में से नही लिये।
शायद हम काफ़िर है उस खुदा की नज़र में
फिर निमाणा क्यूं तकल्लुफ करें ये कहनें मे कि जितने भी गम मिले सब अपनो ने दिये।
ਨਿਮਾਣਾ ਲਵੀ

©ਨਿਮਾਣਾ ਲਵੀ 
  #akelapan
22b5007ebaa38966aca18ba94726cb6f

ਨਿਮਾਣਾ ਲਵੀ

ਸੱਜਣਾਂ ਨਾ ਵੰਗਾਰ ਕਲਮ ਮੇਰੀ ਨੂੰ
ਇਹ ਕਰਦੀ ਆ ਬੜੇ ਸਵਾਲ ਮੀਆਂ ।
ਨਿਮਾਣੇ ਪੁੱਤਰਾਂ ਦੀ ਲੋਹੜੀ ਵੰਡਣ ਖਾਤਰ
ਕਿਉਂ ਧੀਆਂ ਨੂੰ ਕੁੱਖਾਂ ਵਿੱਚ ਰਹੇ ਮਾਰ ਮੀਆਂ ।
ਧੀਆਂ ਜੰਮਣ ਤੋਂ ਡਰਨ ਦਾ ਇੱਕ ਹੋਰ ਕਾਰਨ
ਪਿਓ ਦੀ ਪੱਗ ਰੋਲਣ ਵਿੱਚ ਕਚਹਿਰੀਆਂ
 ਖਾਤਰ ਚਾਰ ਦਿਨਾਂ ਦੇ ਫ਼ਰੇਬੀ ਪਿਆਰ ਮੀਆਂ।
ਗੁੰਗੀ ਬੋਲੀ ਹੋਈ ਪਈ ਆ ਸਰਕਾਰ ਇੱਥੇ
ਜਨਤਾ ਵਿੱਚ ਮੁੱਕ ਚੱਲੀ ਹੈ ਲਲਕਾਰ ਮੀਆਂ।
ਜਨਾਬ ਵਿਕਾਉ ਮੀਡੀਆ ਇੱਥੇ ਜ਼ਿਆਦਾ ਹੈ
ਇੱਥੇ ਵਿਕਗੇ ਪੱਤਰਕਾਰ ਅਤੇ ਅਖ਼ਵਾਰ ਮੀਆਂ।

©ਨਿਮਾਣਾ ਲਵੀ #ਪੰਜਾਬੀਸ਼ਾਇਰੀ

#ਪੰਜਾਬੀਸ਼ਾਇਰੀ

22b5007ebaa38966aca18ba94726cb6f

ਨਿਮਾਣਾ ਲਵੀ

ਬੇਪਰਵਾਹ ਉਂਝ ਹੀ ਨਹੀ ਬਣਦਾ
ਇਸ ਨਾਮ ਲਈ ਵੀ ਸੱਜਣਾਂ ਇੱਕ ਮੁਕਾਮ ਤੈਅ ਹੁੰਦਾ
ਰੋਹਬ ਰੱਖਾ ਪੂਰਾ ਅੱਖ ਵਿੱਚ
ਸਿਰ ਦਸਤਾਰ ਅਤੇ ਖੜੀ ਮੁੱਛ ਦਾ ਵੀ ਸੱਜਣਾਂ ਭੈਅ ਹੁੰਦਾ
ਪੂਰਾ ਕਰਦਾ ਮੈਂ ਸਤਿਕਾਰ ਬਾਣੇ ਦਾ
ਗੁਰੂ ਦਾ ਸਿੰਘ ਨਾ ਜ਼ੁਲਮ ਕਰਦਾ ਸੱਜਣਾਂ ਤੇ ਨਾ ਸਹਿ ਹੁੰਦਾ।
ਕਬੂਤਰ ਨਾਂ ਰੱਖ ਬਾਜ਼ ਨਹੀ ਬਣ ਜਾਂਦਾ
ਸਿਨਾਂ ਚੀਰਨਾ ਪੈਦਾਂ ਅਸਮਾਨ ਦਾ ਪੈਂਡਾ ਲੰਮੇਰਾ ਤਾਂ ਤੈਅ ਹੁੰਦਾ ।

©ਨਿਮਾਣਾ ਲਵੀ 
  #Love
22b5007ebaa38966aca18ba94726cb6f

ਨਿਮਾਣਾ ਲਵੀ

ਮੈਨੂੰ ਦੇਖ ਬੜੇ ਬੇਪਰਵਾਹ ਬਣਗੇ
ਸੱਜਣਾਂ ਅਸੀ ਤਾਂ ਵੇਖੀ ਸਮੇਂ ਦੀ ਚਾਲ
ਚੰਗੇ ਮਾੜੇ ਸਮੇਂ ਲਵਪ੍ਰੀਤ ਦੇ ਗਵਾਹ ਬਣਗੇ।
ਅਪਣੇ ਵੱਲੋਂ ਤਾਂ ਕਦੇ ਮਾੜਾ ਕਿਸੇ ਦਾ ਕਿਤਾ ਨਹੀ
ਪਰ ਸਾਡੇ ਚੰਗੇ ਕੰਮ ਵੀ ਅੱਜ ਕੱਲ ਗੁਨਾਹ ਬਣਗੇ।

©ਨਿਮਾਣਾ ਲਵੀ 
  #alone
22b5007ebaa38966aca18ba94726cb6f

ਨਿਮਾਣਾ ਲਵੀ

ਸਮਾਂ ਕਲਯੁੱਗ ਦਾ ਪੁੱਤ ਅੱਜਕਲ੍ਹ ਦੀ ਪਰਖ ਕਮਜ਼ੋਰ ਹੁੰਦੀ ਆ।
ਅਸੀਂ ਤਾਂ ਜਿਸ ਨੂੰ ਨਾਲ ਰੱਖਿਆ ਅਪਣਾ ਬਣਾ ਕੇ ਰੱਖਿਆ
ਚਾਕਰੀ ਕਰਵਾ ਕੇ ਵਰਤ ਕੇ ਛੱਡਣ ਵਾਲੀ ਦਾ ਨਸਲ ਹੀ ਹੋਰ ਹੁੰਦੀ ਆ।
ਆ ਖੜਾ ਲਵੀ ਆਜਾ ਹਿੱਕ ਵੱਜ ਪਰੋਹਣੇ ਦੇ ,
ਆ ਫੇਸਬੁੱਕ ਵਟਸਐਪ ਸਟੇਟਸਾਂ ਚ ਬੁੱਕਣ ਵਾਲੀ ਤਾਂ ਲੰਗੋੜ ਹੁੰਦੀ ਆ।
ਇੱਕ ਵਾਰ ਉੰਨੀ ਪਾ ਕੇ ਦੇਖ ਸੱਜਣਾਂ,
ਫਿਰ ਤੈਨੂੰ ਦੱਸੁ ਨਿਮਾਣਾ ਭਾਜੀ ਉਨੀ ਦੀ ਇਕਤਾਲੀ ਕਿੱਦਾਂ ਮੋੜ ਹੁੰਦੀ ਆ।
            ਨਿਮਾਣਾ ਲਵੀ

©ਨਿਮਾਣਾ ਲਵੀ #Red
22b5007ebaa38966aca18ba94726cb6f

ਨਿਮਾਣਾ ਲਵੀ

ਦੁਆ ਮੰਗਣ ਵਿੱਚ ਹਰਜ ਵੀ ਨਹੀਂ 
ਉਸ ਦੇ ਸਮਝ ਨਾ ਅਵੇ
ਐਸਾ ਕੋਈ ਮਰਜ਼ ਵੀ ਨਹੀਂ 
ਖੁਦਾ ਦੇ ਦਰ ਦਾ ਭਿਖਾਰੀ ਲਵੀ 
ਕਰ ਸਕੇ ਤਾਰੀਫ ਉਸ ਦੀ
ਐਸਾ ਤੇਰੇ ਕੋਲ ਲਫਜ਼ ਹੀ ਨਹੀਂ।।
ਨਿਮਾਣਾ ਲਵੀ

©ਨਿਮਾਣਾ ਲਵੀ #ਦੁਆ
22b5007ebaa38966aca18ba94726cb6f

ਨਿਮਾਣਾ ਲਵੀ

खो जाना चाहता हूं अपनी खामोशियों की गहराई में 
ना जाने कब उस की यादों के शोर से निजात मिलेगी
ਨਿਮਾਣਾ_ਲਵੀ

©ਨਿਮਾਣਾ ਲਵੀ #खामोशी
22b5007ebaa38966aca18ba94726cb6f

ਨਿਮਾਣਾ ਲਵੀ

ਨਾ ਦਵੋ ਮੁਬਾਰਕਬਾਦ ਜਨਮਦਿਨ ਦੀ
ਅੱਜ ਘੱਟ ਹੋਇਆ ਜ਼ਿੰਦਗੀ ਦਾ ਇੱਕ ਸਾਲ ਮੀਆਂ ।
ਬਹੁਤ ਕੁਝ ਗਵਾਇਆ ਜ਼ਿੰਦਗੀ ਵਿੱਚ
ਬਹੁਤ ਜੁੜੇ ਬਹੁਤ ਥੁੜੇ ਵੇਖ ਨਿਮਾਣੇ ਦੇ ਹਾਲ ਮੀਆਂ।
ਸੱਚ ਮੰਨੀ ਸੱਜਣਾਂ ਗਮ ਚ ਹਰ ਕੋਈ ਇਕੱਲਾ
ਕੁੱਝ ਅਪਣੇ ਵੀ ਬਦਲਦੇ ਦੇਖ ਸਮੇਂ ਦੀ ਚਾਲ ਮੀਆਂ।
ਖ਼ੁਸ਼ੀਆਂ ਸਮੇਂ ਮੁਬਾਰਕਾਂ ਲੱਖਾਂ ਮਿਲਣ
ਲਵੀ ਦੀ ਨਾਮੋਸ਼ੀ ਦਾ ਨੀ ਕਰਦਾ ਕੋਈ ਖਿਆਲ ਮੀਆਂ।
ਨਾ ਦਵੋ ਮੁਬਾਰਕਬਾਦ ਜਨਮਦਿਨ ਦੀ
ਅੱਜ ਘੱਟ ਹੋਇਆ ਜ਼ਿੰਦਗੀ ਦਾ ਇੱਕ ਸਾਲ ਮੀਆਂ।

©ਨਿਮਾਣਾ ਲਵੀ #alone
22b5007ebaa38966aca18ba94726cb6f

ਨਿਮਾਣਾ ਲਵੀ

ਕਿਉਂ ਸਪਨੇ ਦਿਖਾਤੇ ਹੋ ਜੰਨਤ ਕੇ ਸਾਹਿਬ
ਇਤਨੀ ਖੁਸ਼ੀ ਨਿਮਾਣੇ ਕੀ ਲਕੀਰੋਂ ਮੇਂ ਕਹਾਂ।
ਭਾਰੀ ਭਰਕਮ ਹੈ ਲਵੀ ਕੇ ਗਮ ਕੀ ਦਾਸਤਾਨ
ਸਹੀ ਸਕੇ ਇਤਨਾ ਦਮ ਨੈਣੋਂ ਕੇ ਨੀਰੋਂ ਮੇਂ ਕਹਾਂ।
ਕੁੱਝ ਅਪਣੇ ਬਣਕਰ ਵੀ ਬੈਗਾਨੇ ਸੇ ਰਹਿਤੇ ਹੈਂ
ਬੈਗਾਨੇ ਠੁਕਰਾਣਾ ਯੇ ਫਿਤਰਤ ਫ਼ਕੀਰੋਂ ਮੇਂ ਕਹਾਂ।
ਕੁੱਝ ਅਪਣੇ ਗੁਫ਼ਤਗੂ ਕਰਤੇ ਹੈ ਮੇਰੀ ਪੀਠ ਪੀੱਛੇ
ਦਿਲ ਸੇ ਅਪਣਾ ਲੇਂ ਇਤਨ ਦਮ ਜ਼ਮੀਰੋਂ ਮੇਂ ਕਹਾਂ।
ਨਿਮਾਣਾ ਲਵੀ

©ਨਿਮਾਣਾ ਲਵੀ #alone
22b5007ebaa38966aca18ba94726cb6f

ਨਿਮਾਣਾ ਲਵੀ

ਯੇ ਪਹਿਲੀ ਮਰਤਬਾ ਨਹੀਂ
ਕੀ ਕੋਈ ਮੇਰਾ ਅਪਣਾ ਮੁਝਸੇ ਦੂਰ ਹੁਆ ਹੈ।
ਕਿਸੀ ਮਕਸਦ ਸੇ ਸਾਥ ਥੇ ਵੋ
ਮਤਲਵ ਨਿਕਲਤੇ ਹੀ ਉਨਕੋ ਗਰੂਰ ਹੁਆ ਹੈ।
ਜ਼ਿੰਦਾ ਇਨਸਾਨ ਕੇ ਕਾਤਿਲ ਹੈ ਵੋ
ਮੌਕਾ ਦੇਖ ਜਿਨ੍ਹੌ ਨੇ ਦੁਖਤੀ ਰਗ ਕੋ ਛੂਆ ਹੈ।
ਲਵੀ ਕੇ ਦਰਦ ਕੀ ਕੌਂਣ ਦਵਾ ਕਰੇ
ਨਿਮਾਣਾ ਚਲਤਾ ਫਿਰਤਾ ਗਮ ਕਾ ਕੁਆ ਹੈ।
"ਨਿਮਾਣਾ ਲਵੀ"

©ਨਿਮਾਣਾ ਲਵੀ #selfhate
loader
Home
Explore
Events
Notification
Profile