Nojoto: Largest Storytelling Platform
gurmeetsingh8943
  • 51Stories
  • 102Followers
  • 303Love
    0Views

gurmeet singh

Instagram,gurmeet_kup

  • Popular
  • Latest
  • Video
251f246d174bfe6af7b38ad4f96868a6

gurmeet singh

ਇਹ ਲੋਕ ਮੇਰੀਆਂ ਲਿਖੀਆਂ ਲਿਖਤਾਂ ਨੂੰ ਪੜ੍ਹ ਕੇ ਹੀ ਮੇਰੇ ਬਾਰੇ ਸਮਝ ਗਏ
ਤੂੰ ਮੇਰੇ ਕੋਲ ਹੁੰਦਿਆਂ ਵੀ ਮੇਰੇ ਬਾਰੇ ਨਾ ਸਮਝ ਸਕਿਆ ਸੱਜਣਾਂ #Dreams
251f246d174bfe6af7b38ad4f96868a6

gurmeet singh

 ਮੇਰੀ ਸ਼ਾਇਰੀ

ਮੇਰੀ ਸ਼ਾਇਰੀ #ਸ਼ਾਇਰੀ

251f246d174bfe6af7b38ad4f96868a6

gurmeet singh

(ਲਾਡਲੀ ਧੀ)
👉

251f246d174bfe6af7b38ad4f96868a6

gurmeet singh

ਮੈ ਚਾਹੇ ਜਿੰਨਾ ਦੁਖੀ ਮਰਜੀ ਹੋਵਾ 

ਪਰ ਜਦੋ ਤੈਨੂੰ ਹੱਸਦਾ ਦੇਖਦਾ ਭੈਣੇ

 ਸੋਹ ਰੱਬ ਦੀ ਸਾਰੇ ਦੁਖ ਭੁੱਲ

 ਜਾਦੇ ਨੇ

251f246d174bfe6af7b38ad4f96868a6

gurmeet singh

ਪਿਆਰ ਵਿਚ ਇਨ੍ਹਾਂ ਵੀ ਪਾਗਲ ਨਾ ਬਣੋ 
ਕਿ ਉਸ ਵਿਚ ਆਪਣਾ ਸਬ ਕੁਝ ਗਵਾ ਦਿਉ 
ਜਦੋ ਪਿਆਰ ਖਤਮ ਹੋ ਜਾਦਾ ਵੀ ਫਿਰ ਆਪਣੀਆਂ ਗਲਤੀਆਂ ਨੂੰ ਮੰਨ ਕੇ dispression ਵਿਚ ਚਲੇ ਜਾਉ

251f246d174bfe6af7b38ad4f96868a6

gurmeet singh

#OpenPoetry ajj kal pind de munde pind diya kudiya nal hi relationship vich na 
jina nu behna kehnde c 
es to badi sharm ki hovegi
251f246d174bfe6af7b38ad4f96868a6

gurmeet singh

ਲੋਕਾ ਨੂੰ ਰੋਜ ਰੁਵਾ ਕੇ ਸੋਵਾ ਉਹ ਖਾਬ ਨਾ ਬਣਾ 

ਜਿੰਨਾ ਤੋ ਦਿਲ ਦੇ ਰਿਸਤੇ ਟੁੱਟੇ ਉਹਨਾਂ ਲਈ ਕੋਈ ਅਲਫਾਜ ਵੀ ਨਾ ਬਣਾ

251f246d174bfe6af7b38ad4f96868a6

gurmeet singh

ਜੋ ਮਨ ਚਿਤ ਨਾ ਚੇਤੇ ਸਨ

ਉਹ ਗੱਲੀ ਰੱਬ ਕੀਆ 
🙏🙏

251f246d174bfe6af7b38ad4f96868a6

gurmeet singh

#OpenPoetry ਹੁਣ ਦੇ ਕੀਤੇ ਹੋਏ ਕਰਮ 

ਤੁਹਾਡੇ ਭਵਿੱਖ ਵਿਚ ਵੀ ਤੁਹਾਡੇ ਨਾਲ ਜਾਣਗੇ
251f246d174bfe6af7b38ad4f96868a6

gurmeet singh

#OpenPoetry ajj kal diya kudia ja mundya nu onha di gf ja bf putt kehe ta bhut khus na 
ja maa baap kehnde na ta aokhe hi hunde na
loader
Home
Explore
Events
Notification
Profile