Nojoto: Largest Storytelling Platform
nojotouser9945605468
  • 27Stories
  • 36Followers
  • 155Love
    1.3KViews

ਨਿਰਮਲ ਕੌਰ ਕੋਟਲਾ

ਸ਼ੌਕ ਕਵਿਤਾ ਸੁਪਨਾ ਸਮਾਜ ਸੁਧਾਰ ਕੰਮ ਸਰਕਾਰੀ ਨੌਕਰੀ ।

  • Popular
  • Latest
  • Video
2884fea9d2cec6845016323c495308e4

ਨਿਰਮਲ ਕੌਰ ਕੋਟਲਾ

White ਰਿਸ਼ਤੇ 
ਅਜ਼ਬ ਜਿਹੀ ਕਸ਼ਿਸ਼ ਹੈ
ਰਿਸ਼ਤਿਆਂ ਦਰਮਿਆਨ
ਰੋਸੇ,ਗਿਲੇ,ਸਿਕਵੇ,ਸ਼ਕਾਇਤਾਂ
ਲੱਖ ਹੋਣ ਦੇ ਬਾਵਜੂਦ 
ਚਾਹਤ ਦਾ ਸਿਲਸਿਲਾ 
ਬਰਕਰਾਰ ਹੈ 
ਲੜਨ ਰਾਤ ਆਵੇ ਰੱਬਾ
ਕਦੇ ਵਿਛੜਨ ਦੀ ਰਾਤ ਨਾ ਆਵੇ
ਮੋਹ ਦੀਆਂ ਤੰਦਾ
ਤੰਦਾਂ ਕਿਧਰੇ 
ਜਿੱਦ ਦੀਆਂ ਗੰਢਾ ਨਾ ਬਣ ਜਾਣ
ਆ! 
ਰਾਜ਼ੀਨਾਮਾ ਕਰੀਏ 
ਮੁੜ ਨਵੇ ਸਿਰਿਉ ਉਸਾਰ ਲੈ
ਪ੍ਰੀਤਾਂ ਦੀ ਸਾਝ 
ਕਰ ਲੇਖਾ ਜੋਖਾ ਭੁੱਲਾਂ ਦਾ
ਗੱਡੀਏ ਹਰਫਾਂ ਦੇ ਮੀਲ ਪੱਥਰ
ਤੋੜ ਦਈਏ ਸਭ ਹੱਦਾਂ
ਜੋ ਤੇਰੇ ਮੇਰੇ ਦਰਮਿਆਨ
ਨਫਰਤ ਦੇ ਬੀਜਦੀਆਂ ਨੇ ਬੀਜ
ਇਕ ਐਸੀ ਦੁਨੀਆਂ ਸਿਰਜੀਏ
ਜੋ ਹਾਮੀ ਭਰੇ ਮੁੱਹਬਤਾਂ ਦੀ
ਜਿੱਥੇ ਕੋਈ ਅੱਲੇ ਜਖਮਾ ਨੂੰ ਨਾ ਉਚੇੜੇ
ਬਣੀਏ ਮਲ੍ਹਮ ਇੱਕ ਦੂਜੇ ਲਈ
ਹਾਂ ਹਾਂ ਪਰ ਇੱਕ ਯਾਦ ਰੱਖੀ
ਮੁਹਬਤ ਨੂੰ ਸਮਰਪਿਤ ਹੋਣ ਲਈ
ਤੇਰਾ ਮੇਰਾ ਸਹਿਮਤ ਹੋਣਾ ਵੀ ਲਾਜ਼ਮੀ ਹੈ।
                                     ਨਿਰਮਲ ਕੌਰ ਕੋਟਲਾ

©ਨਿਰਮਲ ਕੌਰ ਕੋਟਲਾ
  #good_night_images
2884fea9d2cec6845016323c495308e4

ਨਿਰਮਲ ਕੌਰ ਕੋਟਲਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

White ਰਿਸ਼ਤਿਆਂ ਦੇ ਕੁਝ ਤਾਣੇ ਬਾਣੇ।
ਸਭ ਜੀ ਉਸ ਰੱਬ ਦੇ ਭਾਣੇ।
ਵਰਿਆ ਤੋਂ ਸੀ ਚੁਪਾਂ ਤਣੀਆਂ,
ਦੀਦ ਪਿਆਸੇ ਨੈਣ ਨਿਮਾਣੇ।
ਨਾ ਟੋਕੇ ਨਾ ਵਰਜੇ ਮਾਹੀ,
ਵਰਤ ਗਏ ਜੀ ਅਜਬ ਹੀ ਭਾਣੇ।
ਸੋਹਬਤ ਉਸਦੀ ਰੰਗ ਚੜਾਇਆ,
ਪਲ ਕੀਮਤੀ ਕਦੇ ਸੀ ਮਾਣੇ।
ਢਹਿ ਜਾਣੀ ਨੂੰ ਸਾਰ ਨਾ ਕਾਈ,
ਮੁੱਲ ਨਾ ਵਿੱਕਦੇ ਜੀ ਬੀਬੇ ਰਾਣੇ।
ਕੀਮਤ ਪੈਂਦੀ ਅਮਲਾਂ ਦੀ ਸਖੀਏ,
ਉੱਥੇ ਪਰਖ ਨਾ ਹੁੰਦੀ ਅੰਨੇ ਕਾਣੇ।
ਬ੍ਰਿਹੋਂ ਸਾਡੀ ਅਜਲੋਂ ਪਿਆਸੀ
ਅਸਾਂ ਤਾਂ ਦਰਸ਼ਨ ਮਾਹੀ ਦੇ ਪਾਣੇ।
      ਨਿਰਮਲ ਕੌਰ ਕੋਟਲਾ

©ਨਿਰਮਲ ਕੌਰ ਕੋਟਲਾ
  #love_shayari  jasvir sidhu burj sema ਰੂਪ ਕਿਰਨ ਸਿੱਧੂ  Parneet Kaur

#love_shayari jasvir sidhu burj sema ਰੂਪ ਕਿਰਨ ਸਿੱਧੂ Parneet Kaur #ਕਵਿਤਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

#ਕਵਿਤਾਵਾਂ

#ਕਵਿਤਾਵਾਂ

2884fea9d2cec6845016323c495308e4

ਨਿਰਮਲ ਕੌਰ ਕੋਟਲਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

2884fea9d2cec6845016323c495308e4

ਨਿਰਮਲ ਕੌਰ ਕੋਟਲਾ

loader
Home
Explore
Events
Notification
Profile