Nojoto: Largest Storytelling Platform
vishalanmolsandh1303
  • 4Stories
  • 8Followers
  • 19Love
    0Views

Vishal Anmol Sandhu

Artist

  • Popular
  • Latest
  • Video
2aefe3a5a2cc64d23adf4b1ee34c9ba0

Vishal Anmol Sandhu

ਦਿਨ ਤਾ ਸੋਖੇ ਹੀ ਲੱਗ ਜਾਂਦੇ ਨੇ
ਪਰ ਪਤਾ ਨਹੀ ਏ ਰਾਤ ਕਿਓ ਤੜਫਾਉਦੀ ਏ
ਤੂ ਵੀ ਸਾਨੂੰ ਯਾਦ ਕਰਦੀ ਹੋਵੇ ਗੀ ਜਾ
ਸਾਨੂੰ ਹੀ ਤੇਰੀ ਯਾਦ ਆਉਦੀ ਏ #Yaad
2aefe3a5a2cc64d23adf4b1ee34c9ba0

Vishal Anmol Sandhu

ਵੇ ਤੇਰਾ ਮੇਰਾ ਰਿਸ਼ਤਾ ਤਾ ਰੂਹਾ ਦਾ ਸੀ 
ਫਿਰ ਕਿਓ ਏ ਜਿਸਮਾ ਤੇ ਹੀ ਮੁੱਕ ਗਿਆ
ਵੇ ਤੂੰ ਤਾ ਹਰ ਸਾਹ ਨਾਲ ਚੱਲਣ ਦੀਆ ਗੱਲਾ ਕਰਦਾ ਸੀ 
ਹੁਣ ਕਿਓ ਤੂੰ ਮਾੜੇ ਟਾਇਮ ਤੇ ਰਾਹ ਵਿਚ ਹੀ ਰੁੱਕ ਗਿਆ #bewafa#dhokha
2aefe3a5a2cc64d23adf4b1ee34c9ba0

Vishal Anmol Sandhu

ਪਲ ਪਲ ਮਰ ਰਿਆ ਹਾ ਤੇਰੀ ਯਾਦ ਵਿਚ 
ਤੂੰ ਕਿੱਤੋ ਤਾ ਆ ਜਾਵੇ 
ਮੈਨੂੰ ਘੁੱਟ ਕੇ ਗਲ ਨਾਲ ਲਾ ਜਾਵੇ 
ਜਾ ਤਾ ਲੈ ਜਾਵੇ ਮੈਨੂੰ ਆਪਣੇ ਨਾਲ ਵੇ
ਨਹੀ ਤਾ ਕਲੇ ਰਹਿ ਕੇ ਜੀਨ ਦਾ ਤਰੀਕਾ ਸਿਖਾ ਜਾ ਵੇ #vichoda#yarritutti#cheta
2aefe3a5a2cc64d23adf4b1ee34c9ba0

Vishal Anmol Sandhu

ਓਹੀ ਗਲ ਤੂੰ ਕਰ ਗੀ ਨੀ 
ਜਾ ਗੈਰਾਂ ਨਾਲ ਤੂੰ ਰਲ਼ ਗੀ ਨੀ 
ਹੁਣ ਹੋਰਾ ਨੂੰ ਜੁਲਫਾਂ ਦੀ ਸ਼ਾਅ ਕਰਦੀ ਏ
ਮੈਨੂੰ ਪਤਾਂ ਤੂੰ ਓਸ ਤੇ ਕਿੱਨਾ ਕ੍ਹ ਮਰਦੀ ਏ
ਹੁਣ ਓਸ ਦੀਆ ਬਾਹਾਂ ਚ੍ਹ ਰੇਹ ਕੇ 
ਮੈਨੂੰ ਯਾਦ ਨਾ ਕਰ 
ਇੱਕ ਸੱਜਣ ਤਾ ਲੁੱਟ ਲਿਆ ਸੱਜਣਾ ਹੁਣ
ਦੂਜੇ ਨੂੰ ਬਰਬਾਦ ਨਾ ਕਰ #bewafa#dhokha#😢😢


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile