Nojoto: Largest Storytelling Platform
lovepraatsingh2640
  • 5Stories
  • 7Followers
  • 28Love
    0Views

lovepraat singh

  • Popular
  • Latest
  • Video
2bfe3e0345867159fd670ac8f663a48f

lovepraat singh

ਮੁਕੰਮਲ ਨਾ ਇਹ ਇਸ਼ਕ ਹੋਇਆ 
ਬਸ ਸ਼ਾਯਰ ਬਣਿਆ ਰਹਿ ਗਿਆ 
ਪਯਾਰ ਤਾ ਮਿਲਦਾ ਪਸੇ ਨੂੰ ਬਸ 
ਸ਼ਾਯਰ ਤਾਂ ਸ਼ਾਇਰੀ ਜੋਗਾ ਰਹਿ ਗਿਆ 

ਸ਼ਾਯਰ ਤੋਂ ਸ਼ਾਇਰੀ ਤਾਂ ਸਾਰੇ ਚੋਂਦੇ ਨੇ 
ਪਰ ਸ਼ਾਯਰ ਤੇ ਕੋਈ ਮਰਦਾ ਨਾ 
ਜੇ ਸ਼ਾਯਰ ਨੂੰ ਵੀ ਕੋਈ ਇਸ਼ਕ ਕਰਦਾ 
ਤਾਂ ਸ਼ਾਯਦ ਉਹ ਸ਼ਾਯਰ ਈ ਕਦੇ ਬਣਦਾ ਨਾਂ
 
✍ ਲਵਲੀ ਸ਼ਾਯਰ ਦਾ ਇਸ਼ਕ

ਸ਼ਾਯਰ ਦਾ ਇਸ਼ਕ #शायरी

4 Love

2bfe3e0345867159fd670ac8f663a48f

lovepraat singh

ਦਿਲ ਕਰਦਾ ਸੀ ਪਯਾਰ ਬੜਾ ਪਰ ਕਹਿ ਓਨੂੰ ਸਕਿਆ ਨੀ
ਲੱਖ ਕੋਸ਼ਿਸ ਕੀਤੀ ਬੁਲਣ ਦੀ ਬੀਨ ਔਂਦੇ ਰਹਿ ਇਹ ਸਕਿਆ ਨੀ
ਕੀ ਕਰਾਂ ਮੈਂ ਉਸ ਦੀਆਂ ਯਾਦਾਂ ਦਾ ਹਰ ਪਲ ਜੂੋ ਮੈਨੂੰ ਔਂਦਇਆ  ਨੇ
 ਹਸਦਿਆਂ ਹੋਇਆ ਅੱਖਾਂ ਨੂੰ ਇੱਕ ਪਲ ਦੇ ਵਿਚ ਰਵੋਂਦੀਆ ਨੇ
ਇਕ ਦਿਲ ਕਰਦਾ ਮਰ ਜਾਵਾਂ, ਪਰ ਇਸ ਜਿੰਦਗੀ ਨੂੰ ਛੱਡ ਵੀ ਸਕਦਾ ਨੀ 
ਔਂਦਇਆ ਯਾਦਾ ਜੁੜਿਆ ਨਾਲ ਇੰਦੇ ਮਰ ਕੇ ਕਰ ਓਨਾ ਨੂੰ ਕਰ ਐਡ ਵੀ ਤਾਂ ਸਕਦਾ ਨੀ, ਮਰ ਕੇ ਕਰ ਆੜ ਵੀ ਤਾਂ ਸਕਦਾ ਨੀ 

:-ਲਵਲੀ ਅਧੂਰਾ ਪਯਾਰ

ਅਧੂਰਾ ਪਯਾਰ

6 Love

2bfe3e0345867159fd670ac8f663a48f

lovepraat singh

ਡੰਗਿਆ ਸਟਾ ਵੱਜਿਆ ਉਤੋ ਉਮਰ ਨਿਆਣੀ ਸੀ 
ਹੁਣ ਨੀ ਹਸਦੇ ਚੇਰੇ ਇਹ ਤਸਵੀਰ ਪੁਰਾਣੀ ਸੀ
2bfe3e0345867159fd670ac8f663a48f

lovepraat singh

तुमने तो शोड दिया मरने के लिए इन सवेरो में 
हमने भी जीना सीक लिया इन अंधेरों में


लवली जीना सीख लिया

जीना सीख लिया #शायरी

6 Love

2bfe3e0345867159fd670ac8f663a48f

lovepraat singh

pyar jab tumse kerte the tumne dekha he ni
 mere pyar ki tapash ko tumhari aakon ne seka hi ni 
nafrat ho gi  h khud se hasna bi shod diya 
tumhare jaane per itni jor se dharka dil ki usne dil he thod diya # tuta jo dil hamara

# tuta jo dil hamara

4 Love


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile