Nojoto: Largest Storytelling Platform
harmeet8589
  • 10Stories
  • 40Followers
  • 46Love
    0Views

Harmeet

ਅਸੀਂ ਜਜਬਾਤੀ,ਲੋਕੀ ਫ਼ਾਇਦਾ ਚੱਕ ਜਾਂਦੇ ਆ।।

  • Popular
  • Latest
  • Video
2c274d2a543f6fbad65804c391123f52

Harmeet

ਛੱਡ ਦਿਲਾ ਦਿਲ ਦੇ ਕੇ ਰੋਗ ਲਵਾ ਲਾਏਗਾ ਬੇਕਦਰੇ ਲੋਕਾ ਵਿਚ ਕਦਰ ਗੁਆ ਲੇਂਗਾ
2c274d2a543f6fbad65804c391123f52

Harmeet

ਦਸ ਕੀ ਨਾਮ ਦੇਵਾ ਤੇਰੀ ਇਸ ਮੋਹਬੱਤ ਨੂੰ ਜਿਸ ਮੇਰੇ ਲਈ ਫ਼ਿਕਰ ਤਾ ਜਰੂਰ ਆ ਪਰ ਇੱਜਤ ਨਹੀਂ
2c274d2a543f6fbad65804c391123f52

Harmeet

ਅੱਜ ਫਸੇ ਹਾਲਤਾਂ ਦੇ ਵਿੱਚ ਕੱਲੇ , ਲੱਗਦਾ ਹਰ ਪਾਸੇ ਹਨੇਰਾ ਏ । ਏਥੇ ਹੋਣ ਸਲਾਮਾਂ ਸੂਰਜ ਚੜ੍ਹਦੇ ਨੂੰ , ਸੱਜਣਾ ਨਾ ਕੋਈ ਤੇਰਾ  ਨਾ ਕੋਈ ਮੇਰਾ ਏ। ਜਜਬਾਤੀ ਬੰਦੇ

ਜਜਬਾਤੀ ਬੰਦੇ #Shayari

2c274d2a543f6fbad65804c391123f52

Harmeet

#Pehlealfaaz ਦਿੱਲ ਦਰਿਆ ਸਮੁੰਦਰੋ ਡੂਘੇ , ਕੌਣ ਦਿਲਾਂ ਦੀਆਂ ਜਾਣੇ ।।
2c274d2a543f6fbad65804c391123f52

Harmeet

ਅੱਜ ਫੇਰ ਦਿਲ ਉਦਾਸ ਹੋਇਆ ਏ ।
ਪਰ ਪਤਾ ਨਹੀਂ ਕਿਉਂ ਤੇ ਕਿਸ ਲਈ ਰੋਇਆ ਏ।।
2c274d2a543f6fbad65804c391123f52

Harmeet

ਜਜਬਾਤੀ ਬੰਦੇ ਆ ਸੱਜਣਾ ਹਰ ਗੱਲ ਬੋਲ ਕੇ ਦੱਸ ਨਹੀਂ ਹੁੰਦੀ ਇਸ ਲਈ ਅੱਖਰਾਂ ਨਾਲ ਖੇਡ ਕੇ ਮਨ ਹਲਕਾ ਕਰ ਲੈਨੇ ਆ Sentimental

Sentimental #Shayari

2c274d2a543f6fbad65804c391123f52

Harmeet

शुक्र है ख़ुदा का जो लिखने के लिए अक्षर दे दिए वरना कई दिल के जज़्बात हमारे साथ जल कर राख हो जाते।। Sentimental

Sentimental #Shayari

2c274d2a543f6fbad65804c391123f52

Harmeet

kehndi thodi peeya kr haan deya dark circles aa gye aa . 
Haye ki dasa tenu haan diye gum jatt nu khaa gye aa ਜਜ਼ਬਾਤੀ ਬੰਦਾ

ਜਜ਼ਬਾਤੀ ਬੰਦਾ #Shayari

2c274d2a543f6fbad65804c391123f52

Harmeet

ਹੁਣ ਸਾਡੇ ਤਾਂ ਇਹ ਹਾਲਾਤ ਹੋਗੇ ਆ ਜੇ ਕਿਸੇ ਨੂੰ ਦੁੱਖ ਦੱਸੀਏ ਤਾਂ ਅੱਗੋਂ ਕਹਿੰਦੇ ਤੂੰ ਕੋਈ ਹੋਰ ਗੱਲਬਾਤ ਸੁਣਾ Sentimental ਬੰਦਾ

Sentimental ਬੰਦਾ #Shayari

2c274d2a543f6fbad65804c391123f52

Harmeet

ਬਸ ਕਰ ਰੱਬਾ ਹੁਣ ਤਾਂ ਮੇਰੇ ਦੁੱਖ ਸੁਣਨ ਵਾਲੇ ਵੀ ਮੇਰੇ ਦੁੱਖ ਸੁਣਦੇ ਸੁਣਦੇ ਮੇਰੇ ਤੋਂ ਦੁੱਖੀ ਹੋਗੇ ਆ ਜਜ਼ਬਾਤੀ ਬੰਦੇ।

ਜਜ਼ਬਾਤੀ ਬੰਦੇ। #ਸ਼ਾਇਰੀ

loader
Home
Explore
Events
Notification
Profile