Nojoto: Largest Storytelling Platform
gurisekhon7362
  • 5Stories
  • 7Followers
  • 2Love
    0Views

guri sekhon

I am player

  • Popular
  • Latest
  • Video
2dc90bf8dacdf4615516cc1fd6ad8f39

guri sekhon

ਚੁੱਪ ਰਹਿਣ ਦੀ ਗੱਲ ਸੀ ਤਾਂ ਹੀ ਬੋਲਿਆ ਨੀ ਮੈਂ,
ਜਜ਼ਬਾਤ ਦੀ ਗੱਲ ਸੀ ਤਾਂ ਹੀ ਤੋਲਿਆ ਨੀ ਮੈਂ,

ਕੁਝ ਹੋਰ ਵੀ ਗੱਲ ਸੀ ਜੋ ਦੱਸੀ ਨਹੀਂ ਮੈਂ,
ਬੱਸ ਦਿਲ ਦੇ ਵਿਚ ਰੱਖਿਆ ਦਰਦ ਫਰੋਲਿਆ ਨੀ ਮੈਂ
2dc90bf8dacdf4615516cc1fd6ad8f39

guri sekhon

ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. 

#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥✍️✍️ #✍️✍️✍️
2dc90bf8dacdf4615516cc1fd6ad8f39

guri sekhon

ਤਕਲੀਫ मुझे घमंड था की मेरे चाहने 
वाले बहुत है इस दुनिया में, 
बाद में पता चला की सब चाहते है 
अपनी ज़रूरत के लिए. #ਤਕਲੀਫ

#ਤਕਲੀਫ

2dc90bf8dacdf4615516cc1fd6ad8f39

guri sekhon

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਬੜਾ ਪਿਆਰ ਸੀ ਉਸ ਝੱਲੀ ਨਾਲ.. 😘 
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ..😔 
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ.. 😭 
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ #together
2dc90bf8dacdf4615516cc1fd6ad8f39

guri sekhon

ਜਾ ਲੱਭ ਲਾ ਸਾਡੇ ਤੋਂ ਜਿਆਦਾ ਪਿਆਰ ਕਰਨ ਵਾਲਾ ਜੇ ਕੋਈ ਨਾ ਮਿਲੀਆ ਅਸੀਂ ਫਿਰ ਵੀ ਤੇਰੇ ਹੀ ਆ ਸੱਜਣਾਂ #sekhon


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile