Nojoto: Largest Storytelling Platform
dangerskull5409
  • 38Stories
  • 36Followers
  • 457Love
    2.5KViews

DAnger skull

😏jis da v kita 🥀dill to kita matlab vaste kise nal pai yaari na❌ chaye o shd gye kad ke matlab🌹 sade nal par apa kde kiti kise nal gadaryi na❣️

https://instagram.com/danger.ambersaryia_666?igshid=MzNlNGNkZWQ4Mg==

  • Popular
  • Latest
  • Video
328d4fee5a021704efc4f0869c970ed4

DAnger skull

share girlfriend.  ਪਿਆਰ ਵਾਲੀ ਜ਼ਿੰਦਗੀ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਪਿਆਰ ਦੇ ਅੱਖਰ ਪਿਆਰ ਅਤੇ ਆਸ਼ਕੀ

share girlfriend. ਪਿਆਰ ਵਾਲੀ ਜ਼ਿੰਦਗੀ ਲਵ ਸ਼ਵ ਸ਼ਾਇਰੀਆਂ ਮੇਰੀ ਬੁੱਗੀ ਪਿਆਰ ਦੇ ਅੱਖਰ ਪਿਆਰ ਅਤੇ ਆਸ਼ਕੀ

328d4fee5a021704efc4f0869c970ed4

DAnger skull

328d4fee5a021704efc4f0869c970ed4

DAnger skull

 ਲਵ ਸ਼ਵ ਸ਼ਾਇਰੀਆਂ ਪਿਆਰ ਵਾਲੀ ਜ਼ਿੰਦਗੀ ਮੇਰੀ ਜਾਨ ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ

ਲਵ ਸ਼ਵ ਸ਼ਾਇਰੀਆਂ ਪਿਆਰ ਵਾਲੀ ਜ਼ਿੰਦਗੀ ਮੇਰੀ ਜਾਨ ਪਿਆਰ ਅਤੇ ਆਸ਼ਕੀ ਪੰਜਾਬੀ ਸ਼ਾਇਰੀ ਪਿਆਰ

328d4fee5a021704efc4f0869c970ed4

DAnger skull

ਲੋਕ ਆਪਣਾ ਬਣਾ ਕੇ 
ਜਿਹੋ ਸਦ ਜਾਂਦੇ 
ਜਿੰਦਾ ਉਸਤੋਂ ਬਾਦ 
ਸਾਰੀ ਦੁਨੀਆ ਖਤਮ. ਹੋ ਜਾਂਣੀ ਹੋਵੇ

✍🏻sumit

©DAnger skull #Broken #Love #DILL_KE_KALAM_SE #Dillagi
328d4fee5a021704efc4f0869c970ed4

DAnger skull

Tariya akha ch manu disdi apni ruuh ha
Kite jisdi talaas aa manu oh tu ta ni ha
Tanu dakh ke dill v khush ho janda aa
Hora kolo dill na turva li tanu rub ne 
Speacal mere lai chuniya ha

©DAnger skull
  #Holi #shayri
328d4fee5a021704efc4f0869c970ed4

DAnger skull

ਅੱਜ ਤੱਕ ਈਦਾ ਦੀ ਕੋਈ ਮਿਲੀ ਨੀ ਜੋ ਦਿਲ ਮੇਰੇ ਨੂੰ ਪੰਸਦ ਆਈ
ਪਹਿਲੀ ਨੱਜੜੇ ਦੇਖ ਕੇ ਦਿਲ ਮੇਰੇ ਨੇ ਅਰਜ ਸੁਣਾਈ
ਖੁਦਾ ਨੇ ਵੀ ਤੈਨੂੰ ਬਣਾ ਕੇ ਮੇਰੇ ਦਿਲ ਦੀ ਰੀਜ ਪੁਗਾਈ
ਸਾੜੇ ਕਲਜ  ਚ ਇਕ ਤੂੰ ਜੋ ਦਿਲ ਮੇਰੇ ਨੂੰ ਪੰਸਦ ਆਈ

©DAnger skull
  #sunlight  #nojato #Punjabi
328d4fee5a021704efc4f0869c970ed4

DAnger skull

ਤੇਰੇ ਧੋਖੇ ਨੇ ਸਿਖਾਈਆ
ਸਾਨੂੰ ਆਪਣੇ ਆਪ ਨਾਲ ਲੜਨਾ
ਨਈ ਤਾ ਅਸੀ ਖੁਦ ਨੂੰ 
ਬਹੁਤ ਕਮਜੋਰ ਸਮਜਦੇ ਸੀ

©DAnger skull
  #MountainPeak #Love #nojota
328d4fee5a021704efc4f0869c970ed4

DAnger skull

ਕਈਆ ਨੇ ਪਿਆਰ ਨੂੰ ਜਿਸਮਾ ਦਾ ਘਰ ਬਣਾਈਆ
ਕਈਆ ਨੇ ਪਿਆਰ ਨੂੰ ਬਜਾਰ ਬਣਾਈਆ
ਪਿਆਰ ਦੀ ਕਿਮਤ ਪੁਸਲੇ ਆਪਣੇ ਮਾ ਬਾਪ ਨੂ
ਜਿਨਾ ਨੇ ਤੇਰੇ ਨਾਲ ਬਿਨਾ ਮਤਲਬ ਤੋ ਪਿਆਰ ਨਿਬਾਈਆ

Danger✍🏻✍🏻✍🏻✍🏻✍🏻✍🏻✍🏻✍🏻

©DAnger skull
  #uskebina #gajal #Shayar #true #Trading
328d4fee5a021704efc4f0869c970ed4

DAnger skull

हमें शादी का कोई शौक नहीं है,
कसम से ये तो आने वाले बच्चों की,
जिद है की मम्मी चाहिए !

©DAnger skull #BehtaLamha #Funny #Fun 
#Like #Love #nojato
328d4fee5a021704efc4f0869c970ed4

DAnger skull

ਕਈ ਕ ਇਥੇ ਆਪਣੇ
ਆਪ ਨੁੰ ਬਹੁਤ ਚਗਾ ਦਸਦੇ
ਮੇ ਓਹਨਾ ਨਾਲ ਰਾਤ ਵੀ ਖੜਾ ਰਿਹਾ
ਜਦ ਮੇਨੁ ਲੋੜ ਪਈ ਤਾ ਮੇਸਜ ਇਗਨੋਰ 
ਕਰਕੇ ਸਦ ਤੇ🤣🤣


Danger📝

©DAnger skull
   tag your friends
#Friend 
#berang #SAD  #Life 
#lifealone #alone #Shayar #Punjabi #Heart #Feeling
loader
Home
Explore
Events
Notification
Profile