Nojoto: Largest Storytelling Platform
sohitvirdi5860
  • 9Stories
  • 98Followers
  • 53Love
    0Views

sohit virdi

Instagram account official_virdi_saab

  • Popular
  • Latest
  • Video
333c0fd783e99a64b2077dbfef5c791f

sohit virdi

ਵਰਤ ਕੇ ਹੀ ਪਤਾ ਲਗਦਾ ਇਨਸਾਨਾਂ ਦਾ 
 ਦੇਖਣ ਨੂੰ ਤੇ ਖੰਡ ਤੇ ਲੂਣ ਦੋਨੋ 
ਵੀ ਇੱਕੋ ਜਿਹੇ ਹੁੰਦੇ
333c0fd783e99a64b2077dbfef5c791f

sohit virdi

ਸ਼ੀਸ਼ਾ ਗਲਤੀ ਨਾਲ ਟੁੱਟਦਾ 
ਅਤੇ 
ਰਿਸ਼ਤੇ ਗਲਤ ਫਹਿਮੀਆਂ ਨਾਲ
333c0fd783e99a64b2077dbfef5c791f

sohit virdi

ਜਿੱਥੇ ਖਡਾਉਂਦੀ a kismat ਖੜ ਲੈਣ ਦੇ

ਮੈਨੂੰ ਨਾਲ ਮੁੱਕਦਰਾ ਦੇ ਲੜ੍ਹ ਲੈਣ ਦੇ😔
333c0fd783e99a64b2077dbfef5c791f

sohit virdi

ਚਾਹਤ ਨਾ ਨਿੱਕਲੀ ਸਾਡੇ ਤੋਂ 
ਨਾ ਉਹਨਾਂ ਚੋ ਬੇਈਮਾਨੀ ਗਈ
333c0fd783e99a64b2077dbfef5c791f

sohit virdi

ਦਿਲ💞 ਤਾਂ ਬਹੁਤ ਕਰਦਾ ਉਹਨਾਂ ਨਾਲ ਗੱਲ ਕਰਨ ਦਾ
ਪਰ
ਦੁਨੀਆ ਤੋ ਜਾਣ ਵਾਲਿਆ ਦਾ ਨੰਬਰ ਕਿੱਥੋਂ ਮਿਲਦਾ😔 miss u dad

miss u dad #ਸ਼ਾਇਰੀ

333c0fd783e99a64b2077dbfef5c791f

sohit virdi

ਮਸ਼ਹੂਰ ਹੋਣ ਲਈ ਪਹਿਲਾ 

ਬਦਨਾਮ ਹੋਣਾ ਪੈਂਦਾ true /false

true /false #ਸ਼ਾਇਰੀ

333c0fd783e99a64b2077dbfef5c791f

sohit virdi

ਮੈ ਜਿੰਨੇ ਜੋਗਾ ਸੀ 
 ਸਬ ਦਾ ਕਰਿਆ 

ਹੁਣ ਕੋਈ ਮੁੱਲ ਮੋੜ ਰਿਹਾ 
ਤੇ 
ਕੋਈ ਮੁੱਖ ਮੋੜ ਰਿਹਾ
333c0fd783e99a64b2077dbfef5c791f

sohit virdi

ਅੱਜ ਅਹਿਸਾਸ ਹੋਇਆ 
 
ਅਸੀ ਇਕੱਲੇ ਆ
333c0fd783e99a64b2077dbfef5c791f

sohit virdi

ki kriye jindgi

 da rbb maut 

vi ni 

 dinda I hate life

I hate life #ਸ਼ਾਇਰੀ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile