Nojoto: Largest Storytelling Platform
manish9900535835371
  • 13Stories
  • 13Followers
  • 106Love
    495Views

ਮਨੀਸ਼ ਕੁਮਾਰ

ਲਿਖਾਰੀ

  • Popular
  • Latest
  • Video
36b5fe651754752dff80677b98e2aa6e

ਮਨੀਸ਼ ਕੁਮਾਰ

ਅਖਾਂ ਵਿੱਚ ਹੰਜੂ ਸਾਡੇ ਰਹਿਣ ਲੱਗ ਪਏ
ਅਸੀਂ ਬੁੱਲ੍ਹਾਂ ਤੋਂ ਜ਼ਿਆਦਾ ਕਲਮਾਂ ਤੋਂ ਗਲਾਂ ਦਸਣ ਲੱਗ ਪਏ
ਲੋਕੀਂ ਪੁਛਦੇ ਨੇ ਰਾਜ਼ ਖਾਮੋਸ਼ੀ ਦਾ ਸ਼ਾਡੀ
ਓਹਨਾਂ ਨੂੰ ਕੀ ਦੱਸੀਏ ਇੱਕ ਸ਼ਖਸ ਕਰਕੇ 
ਅਸੀਂ ਦੁਨੀਆਂ ਤੋਂ ਵੱਖ ਰਹਿਣ ਲੱਗ ਪਏ

©ਮਨੀਸ਼ ਕੁਮਾਰ
  #Likho
36b5fe651754752dff80677b98e2aa6e

ਮਨੀਸ਼ ਕੁਮਾਰ

#daar #Da #new_post #viral
36b5fe651754752dff80677b98e2aa6e

ਮਨੀਸ਼ ਕੁਮਾਰ

ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

©ਮਨੀਸ਼ ਕੁਮਾਰ
  #Past
36b5fe651754752dff80677b98e2aa6e

ਮਨੀਸ਼ ਕੁਮਾਰ

ਹਰ ਪੈਰ ਵਿਚ ਜੰਜੀਰ ਨਹੀ ਹੁੰਦੀ
ਪਰਛਾਵੇਂ ਵਿਚ ਕਦੇ ਤਸਵੀਰ ਨਹੀ ਹੁੰਦੀ
ਹਰ ਕੋਈ ਕਿਵੇਂ ਬਣ ਜਾਵੇ, ਰਾਂਝਾ ਜੋਗੀ ਯਾਰੋਂ
ਕਿਉਂਕਿ ਹਰ ਮਸ਼ੂਕ਼ ਸਲੇਟੀ-ਹੀਰ ਨਹੀ ਹੁੰਦੀ

©ਮਨੀਸ਼ ਕੁਮਾਰ
  #Past #Shayar #New #Dialogue #jajbaat
36b5fe651754752dff80677b98e2aa6e

ਮਨੀਸ਼ ਕੁਮਾਰ


ਸਚ ਆਖਣ ਲੋਕੀਂ ਦਿਲ ਨਾ ਲਾਇਓ 
ਇਹ ਅੱਖੀਆਂ ਚੋਂ ਨੀਂਦ ਉਡਾ ਦਿੰਦਾ
ਭੁੱਲ ਕੇ ਵੀ ਪਿਆਰ ਨਾ ਪਾਇਓ 
ਇਹ ਬਾਕੀ ਦਾ ਜੱਗ ਭੁਲਾ ਦਿੰਦਾ
ਫੇਰ ਨਾ ਕੋਈ ਸ਼ਿਕਾਇਤ ਆਖ ਸੁਣਾਇਓ 
ਇਹ ਹੱਥ ਵਿਚ ਕਾਗਜ਼ ਕਲਮ ਫੜਾ ਦਿੰਦਾ

©Manish
  #boat Follow #fog #Shayar #Shaam #shsyari #shayar_hr #Shayar♡Dil☆ #shahar
36b5fe651754752dff80677b98e2aa6e

ਮਨੀਸ਼ ਕੁਮਾਰ

ਚਾਰੇ ਪਾਸੇ ਹੋਇਆ ਹਨੇਰਾ
ਮੈਨੂੰ ਤੇਰਾ ਚਿਹਰਾ ਤਾਂ ਵੀ ਦਿਖੇ
ਲਿਖ ਲਿਖ ਸ਼ਾਇਰੀ ਤੇਰੇ ਤੇ ਭਰ ਗਈਆਂ ਕਈ ਕਿਤਾਬਾਂ
ਕਈ ਸ਼ਾਇਰ ਤੇਰੇ ਤੇ ਸ਼ਾਇਰੀ ਤਾਂ ਵੀ ਲਿਖੇ
ਹੁਸਨ ਤੇਰੇ ਨੂੰ ਜੋ ਜ਼ਾਹਿਰ ਕਰ ਦੇਵੇ
ਇੱਦਾਂ ਦੇ ਸ਼ਬਦਾਂ ਨੂੰ ਕੋਈ ਪਰੋ ਨਹੀਂ ਸਕਦਾ
ਜਹਾਨ ਚ ਦੇਖ ਲਏ ਕਈ ਚਿਹਰੇ ਮੈਂ
ਮੈਨੂੰ ਹੁਣ ਲਗਦਾ ਏ ਕੋਈ ਤੇਰੇ ਚਿਹਰੇ ਵਰਗਾ ਸੋਹਣਾ ਨਹੀਂ ਹੋ ਸਕਦਾ

©Manish
  #BahuBali #Shayar #latenightquotes #LataMangeshkar #LateNightPoetry
36b5fe651754752dff80677b98e2aa6e

ਮਨੀਸ਼ ਕੁਮਾਰ

36b5fe651754752dff80677b98e2aa6e

ਮਨੀਸ਼ ਕੁਮਾਰ


ਤੇਰੀ ਸੂਰਤ ਦਿਲ ਨੂੰ ਛੋਂਹਦੀ ਆ ਜਿਵੇਂ ਜੰਨਤ ਦੀ ਹੂਰ ਲਗਦੀ 
ਤੈਨੂੰ ਲੋੜ ਨੀ ਮਹਂਗੇ ਫੈਸ਼ਨਾਂ ਦੀ ਤੂੰ ਏਦਾ ਹੀ ਕੋਹੀਨੂਰ ਲਗਦੀ

©Manish
  Teri Surat #lovequote #Shayar #post #romance
36b5fe651754752dff80677b98e2aa6e

ਮਨੀਸ਼ ਕੁਮਾਰ

I am a writer #write #writer #Ne #viral
36b5fe651754752dff80677b98e2aa6e

ਮਨੀਸ਼ ਕੁਮਾਰ

loader
Home
Explore
Events
Notification
Profile