Nojoto: Largest Storytelling Platform
ravidhaliwal4812
  • 180Stories
  • 164Followers
  • 1.4KLove
    238Views

inder Dhaliwal

you can follow me on instagram inder dhaliwal 119

  • Popular
  • Latest
  • Video
36d6f7539f5945f369a3c67d025398f7

inder Dhaliwal

ਮੈ ਸੁਣਿਆਂ ਛੱਲੇ ਦੇ ਬਾਰੇ।                                                                            ਕਰ -ਕਰ ਯਾਦ ਬਾਪੂ ਜੱਲ੍ਹਾ ਓਹਦਾ ਧਾਹਾਂ ਮਾਰੇ।                                                                                                                                                       ਡੁੱਬੀ ਕਿਸ਼ਤੀ ਛੱਲੇ ਦੀ ਦਰਿਆ ਦੇ ਅੱਧ ਵਿਚਕਾਰੇ।                                                                                                                                                                                                                           ਮੌਤ ਓਹਦੀ ਨੂੰ ਦੇਖ ਕੇ ਡੱਡੂ ਤੇ ਮੱਛੀਆਂ ਲੱਗੀਆਂ ਤੜਫਣ ਆਣ ਕਿਨਾਰੇ।                                                                                                                                                                                                           ਮੈਂ ਸੁਣਿਆ ਛੱਲੇ ਦੇ ਬਾਰੇ।                                                                                                                                                                                      ਦੇਖ ਓਸ ਦੇ ਬਾਪ ਦੀ ਹਾਲਤ ਲੋਕ ਹੰਝੂ ਵਹਾਉਣ ਪਿੰਡ ਦੇ ਸਾਰੇ।                                                                                                                                                                                                                          ਬੈਠਾ ਅਰਦਾਸਾਂ ਕਰਦਾ ਹੈ ਮੁੜ ਆਵੇ ਛੱਲਾਂ ਦਰਿਆ ਦੇ ਕਿਨਾਰੇ।                                                                                                                                                                                                                             ਮੈਂ ਸੁਣਿਆ ਛੱਲੇ ਦੇ ਬਾਰੇ।

©inder Dhaliwal ਛੱਲਾ। 
#Nature

ਛੱਲਾ। #Nature #शायरी

0 Love

36d6f7539f5945f369a3c67d025398f7

inder Dhaliwal

ਮੈਂ ਸੁਣਿਆ ਤੇਰੇ ਦਰ ਤੇ ਸਾਹਿਬਾ ਹੁੰਦੀ ਤੇਰੇ ਪਿਆਰਿਆਂ ਦੀ ਸੁਣਵਾਈ ਆ।                                                                                                                                                                      ਮੇਰੇ ਉੱਤੇ ਗੌਰ ਕਰੀ ਮੇਰੇ ਮਾਲਕਾ ਮੈ ਅਰਜੀ ਤੇਰੇ ਦਰ ਲਾਈ ਆ।

©inder Dhaliwal ਮੇਰੇ ਮਾਲਕਾ

#Sky

ਮੇਰੇ ਮਾਲਕਾ #Sky #शायरी

0 Love

36d6f7539f5945f369a3c67d025398f7

inder Dhaliwal

ना जाने क्यों आजकल लोग इस गलतफहमी में रहते हैं।                                                                                                                                                                                                   डाल कर पर्दा अपने गुनाहों पर दूसरे को गुनाहगार कहते हैं।

©inder Dhaliwal ना जाने क्यों लोग आजकल

#Photos

ना जाने क्यों लोग आजकल #Photos #शायरी

0 Love

36d6f7539f5945f369a3c67d025398f7

inder Dhaliwal

ਮੁੱਕ ਗਏ ਸਾਰੇ ਫ਼ਿਕਰ ਤੇ ਫ਼ਾਕੇ।                                                                                                     ਜਦ ਮੇਰੇ ਸਾਹਿਬ ਨੇ ਸਿਰ ਤੇ ਹੱਥ ਟਿੱਕਾ ਦਿੱਤਾ।                                                                                                                                  ਮੈਨੂੰ ਮਿੱਟੀ ਨੂੰ ਸੋਨਾ ਬਣਾ ਦਿੱਤਾ।                                                                                                                                       ਸੀ ਵਿੱਚ ਹਨ੍ਹੇਰਾ ਮੇਰੇ ਦਿਲ ਦੇ ਉਨ੍ਹਾਂ ਆਪਣੀ ਨਾਮ ਵਾਲਾ ਦੀਪ ਜਗਾ ਦਿੱਤਾ।                                                                                                                                                 ਮੈਨੂੰ ਮਿੱਟੀ ਨੂੰ ਸੋਨਾ ਬਣਾ ਦਿੱਤਾ।

©inder Dhaliwal ਮੁਰਸ਼ਦ

#Sky

ਮੁਰਸ਼ਦ #Sky #शायरी

0 Love

36d6f7539f5945f369a3c67d025398f7

inder Dhaliwal

ਕੋਈ ਮਿਲਦੀ ਨਹੀਂ ਮਿਸਾਲ ਮੇਰੇ ਦੇਸ਼ ਤੇ ਕੁਰਬਾਨ ਹੋਣ ਵਾਲੇ ਦੇਸ਼ ਭਗਤਾਂ ਦੀ।                                                                                                                                                                                                                                                                                                                            ਕਰ ਯਾਦ ਉਨ੍ਹਾਂ ਦੀ ਕੁਰਬਾਨੀ ਨੂੰ ਧਾਲੀਵਾਲ ਦੀਆ ਅੱਖਾਂ ਵਿੱਚੋਂ ਨੀਰ ਚੋਅ ਗਿਆ।                                                                                                                                                                                                                                        ਦਿਨ ਅੱਜ ਦੇ ਮੇਰਾ ਦੇਸ਼ ਆਜ਼ਾਦ ਹੋ ਗਿਆ।

©inder Dhaliwal ਦੇਸ਼ ਆਜ਼ਾਦ ਹੋ ਗਿਆ। 

#Independence

ਦੇਸ਼ ਆਜ਼ਾਦ ਹੋ ਗਿਆ। #Independence #शायरी

0 Love

36d6f7539f5945f369a3c67d025398f7

inder Dhaliwal

कोई मिसाल नही मेरे देश पर कुर्बान होने वाले देशभक्तों की।                                                                                                                                                                         याद करके उनकी कुर्बानी को मेरी आंखो से आंसू चो गया।                                                                                                                                                                                                                                                               आज के दिन मेरा देश आजाद हो गया।

©inder Dhaliwal दिन आजादी का

#Independence

दिन आजादी का #Independence #शायरी

0 Love

36d6f7539f5945f369a3c67d025398f7

inder Dhaliwal

ਰੱਖੜੀ ਧਾਗਾ ਨਹੀਂ ਹੈ ਰੇਸ਼ਮ ਦਾ ਇਹ ਹੈ ਭੈਣ ਦਾ ਪਿਆਰ।                                                                                                     ਅੱਜ ਹੈ ਰੱਖੜੀ ਦਾ ਤਿਉਹਾਰ।                                                                                                                                                                            ਮੰਗਦੀ ਖ਼ੈਰ ਬਾਬੁਲ ਦੇ ਵਿਹੜੇ ਦੀ ਹਰ ਸੁੱਖ-ਦੁੱਖ ਲਈ ਰਹਿੰਦੀ ਸਦਾ ਤਿਆਰ-ਬਰ-ਤਿਆਰ।                                                                                                                                      ਅੱਜ ਹੈ ਰੱਖੜੀ ਦਾ ਤਿਉਹਾਰ।                                                                                                                                                                    ਸਦਾ ਹੀ ਮੰਗਦੀ ਰਵੇ ਦੁਆਵਾਂ ਵੀਰਾਂ ਲਈ ਚਾਹੁੰਦੀ ਇਹਨਾਂ ਦਾ ਜਿੰਦਗੀ ਭਰ ਲਈ ਪਿਆਰ।                                                                                                                                                      ਅੱਜ ਹੈ ਰੱਖੜੀ ਦਾ ਤਿਉਹਾਰ।                                                                                                                                        ਸੁੱਖੀ ਵਸੇ ਸਦਾ ਮੇਰੇ ਦੇਸ਼ ਦੀ ਹਰ ਇੱਕ ਧੀ ਧਾਲੀਵਾਲ ਦੀ ਤੇਰੇ ਅੱਗੇ ਰੱਬਾ ਹੈ ਇਹੀ ਪੁਕਾਰ।                                                                                                                                                                                       ਅੱਜ ਹੈ ਰੱਖੜੀ ਦਾ ਤਿਉਹਾਰ।

©inder Dhaliwal ਰੱਖੜੀ। 

#Rakhi

ਰੱਖੜੀ। #Rakhi #शायरी

0 Love

36d6f7539f5945f369a3c67d025398f7

inder Dhaliwal

मैंने तुम्हारे नाम पर एक ग़ज़ल है लिखी।                                                                                                                       तेरी भोली सूरत के सिवा मेरी आंखों में कोई और सूरत ना टिकी।                                                                                                                                                                                                                                जो बनाई थी मैंने तस्वीर तुम्हारी वो लाखों में है बिकी।                                                                                                                                                       मैंने तुम्हारे नाम पर एक ग़ज़ल है लिखी।

©inder Dhaliwal मैंने तुम्हारे नाम पर।

मैंने तुम्हारे नाम पर। #शायरी

0 Love

36d6f7539f5945f369a3c67d025398f7

inder Dhaliwal

ਦੁਨੀਆਂ ਦੇ ਬਾਦਸ਼ਾਹ ਵੀ ਮੇਰੇ ਸਾਹਿਬ ਦੇ ਦਰ ਤੇ ਸਜਦਾ ਕਰਦੇ ਵੇਖੇ ਆ।                                                                                                                                                                                                                      ਉਸ ਦੀ ਨਜ਼ਰ ਮੇਹਰ ਦੀ ਨਾਲ ਵੱਡੇ ਪਾਪੀ ਤਰਦੇ ਵੇਖੇ ਆ।                                                                                                                                    ਹੋਣ ਜੋ ਖੋਟੇ ਖਰਿਆਂ ਵਿੱਚ ਚੱਲਦੇ ਵੇਖੇ ਆ।                                                                                                                                                ਦੁਨੀਆਂ ਦੇ ਬਾਦਸ਼ਾਹ ਵੀ ਮੇਰੇ ਸਾਹਿਬ ਦੇ ਦਰ ਤੇ ਸਜਦਾ ਕਰਦੇ ਵੇਖੇ ਆ।

©inder Dhaliwal ਮੇਰੇ ਸਾਹਿਬ। 

#Sunrise

ਮੇਰੇ ਸਾਹਿਬ। #Sunrise #शायरी

0 Love

36d6f7539f5945f369a3c67d025398f7

inder Dhaliwal

मोहब्बत सी हो गई है इस बारिश के मौसम से।                                                                                                                    सभी ने कहा यह अच्छा है।                                                                                                                        फिर दिल में ख्याल आया धालीवाल तेरा मकान तो कच्चा है।

©inder Dhaliwal बारिश

#bestfrnds

0 Love

loader
Home
Explore
Events
Notification
Profile