Nojoto: Largest Storytelling Platform
sukhsidhu2395
  • 35Stories
  • 16Followers
  • 362Love
    135Views

Sukh Sidhu

ਅਹਿਸਾਨ ਤੇਰਾ ਦੇ ਹੋਣਾ ਨਾਂ ਨਾਂ ਦੇ ਹੋਣਾ ਜਿੰਦਗੀ ਸਾਰੀ ਨੀ ਮੈਥੋ ਕਿੰਨਾ ਕੁਸ਼ ਲਿਖਾ ਚੱਲੀ ਬਿੱਲੋ ਟੁੱਟੀ ਤੇਰੀ ਯਾਰੀ ਨੀ

  • Popular
  • Latest
  • Video
3cf624a65d911cb925d73663e49e2ac0

Sukh Sidhu

New Year 2025 ਤਕਲੀਫ਼ਾ ਨਾਲ਼ ਲੰਘਾਇਆ ਮਸਾ 24,

25 ਵੀ ਲੱਗੇ ਜਾਨ ਮੰਗੂਗਾ ।।

ਪਹਿਲਾਂ ਦਿਨ ਹੀ ਲੰਘਾਇਆ ਘਰੋਂ ਬਾਹਰ,

ਕਿਵੇਂ ਦਾ ਖੌਰੇ  ਸਾਲ ਲੰਘੂਗਾ ।।

©Sukh Sidhu #Newyear2025  ਸਟੇਟਸ ਪੰਜਾਬੀ ਸ਼ਾਇਰੀ ਜਜ਼ਬਾਤੀ ਗਿੱਲ  Gürprêêt GílL

#Newyear2025 ਸਟੇਟਸ ਪੰਜਾਬੀ ਸ਼ਾਇਰੀ ਜਜ਼ਬਾਤੀ ਗਿੱਲ Gürprêêt GílL

3cf624a65d911cb925d73663e49e2ac0

Sukh Sidhu

White 🖤  ਨਹੀਂ ਛੱਡੀ 😔

ਹੋ ਗਿਆ ਬੁਰਾ ਹਾਲ਼ ..ਨਹੀਂ ਛੱਡੀ,
ਪਰ ਮੈਂ ਉਹਦੀ ਭਾਲ਼ ..ਨਹੀਂ ਛੱਡੀ।।

ਨੰਬਰ ਭਾਵੇਂ ਲਗਦਾ ਹੀ ਨਹੀਂ ਸੀ,
ਪਰ ਮੈਂ ਕਰਨੀ call ..ਨਹੀਂ ਛੱਡੀ।।

ਓਹਨੂੰ ਖੋਹਣ ਦੀ ਵਜ੍ਹਾ ਮੈਂ ਖ਼ੁਦ ਹਾ,
ਖ਼ੁਦ ਹੀ ਖ਼ੁਦ ਦੇ ਨਾਲ ..ਨਹੀਂ ਛੱਡੀ।।

ਕਹਿੰਦੀ ਹੁੰਦੀ ਸੀ ਮੇਰਾ ਮਰੀ ਦਾ ਮੂੰਹ ਦੇਖੇਗਾ,
ਪਰ ਮੈਂ ਤਾਂ ਵੀ ਕੱਢਣੀ ਗਾਲ੍ਹ ..ਨਹੀਂ ਛੱਡੀ।।

ਵਾਅਦਾ ਕੀਤਾ ਸੀ ਪਿਛਲੇ ਸਾਲ਼ ਦਾ ਜੋਂ,,
ਪਰ ਯਾਦ ਉਹਦੀ ਮੈਂ ਇਸ ਸਾਲ਼ ਵੀ ..ਨਹੀਂ ਛੱਡੀ।।
                 ✍🏻✍🏻

©Sukh Sidhu #love_shayari #Love #duriya #Pyar #Like #share #Comment

Follow us on social media:

For Best Experience, Download Nojoto

Home
Explore
Events
Notification
Profile